ਵਿਧਾਇਕ ਜਮੀਲ ਉਰ ਰਹਿਮਾਨ ਨੇ ਹੁਜ਼ੈਫਾ ਮਸਜਿਦ ਦਾ ਮਾਮਲਾ ਸੁਲਝਾਇਆ

ਮਲੇਰਕੋਟਲਾ, 04 ਸਤੰਬਰ (ਅਬੂ ਜ਼ੈਦ): ਲੰਬੇ ਅਰਸੇ ਤੋਂ ਮਸਜਿਦ ਹੁਜ਼ੈਫਾ ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ । ਪ੍ਰਬੰਧਕ ਕਮੇਟੀ ਮਸਜਿਦ ਹੁਜ਼ੈਫਾ ਅਤੇ ਮਸਜਿਦ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ‘ਚ ਕਿਰਾਇਆ ਵਧਾਉਣ ਨੂੰ ਲੈ ਕੇ ਤਨਾਜ਼ਾ ਹੋ ਗਿਆ ਸੀ ਜਿਸ ਨੂੰ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਆਪਣੀ […]

ਕੌਮੀ ਇਨਸਾਫ ਮੋਰਚੇ ਵਿੱਚ “ਮਹਾਨ ਸ਼ਹੀਦੀ ਸਮਾਗਮ” ਮੌਕੇ ਸੰਗਤਾਂ ਦਾ ਉਮੜਿਆ ਜਨਸੈਲਾਬ

ਕੌਮ ਆਪਣੇ ਨਿੱਜੀ ਮਤਭੇਦ ਭੁੱਲਾਕੇ ਪਿੰਡ ਪੱਧਰ ‘ਤੇ ਪੰਥਕ ਏਕਤਾ ਨੂੰ ਮਜ਼ਬੂਤ ਕਰੇ-ਜੱਥੇਦਾਰ ਹਵਾਰਾ ਐਸ.ਏ.ਐਸ. ਨਗਰ/ਮਲੇਰਕੋਟਲਾ, 05 ਅਗਸਤ (ਅਬੂ ਜ਼ੈਦ): ਕੌਮੀ ਇਨਸਾਫ ਮੋਰਚਾ ਐਸ.ਏ.ਐਸ. ਨਗਰ ‘ਚ ‘ਕੌਮ ਦੇ ਹੀਰੇ’ ਸ਼ਹੀਦ ਭਾਈ ਦਿਲਾਵਰ ਸਿੰਘ ਜਿਸ ਨੇ ਆਪਣੀ ਜਾਨ ਦੇ ਕੇ ਕੌਮ ਦੇ ਵਜੂਦ ਨੂੰ ਬਚਾਇਆ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਅਤੇ […]

ਕੌਮੀ ਇਨਸਾਫ ਮੋਰਚੇ ਦਾ 236ਵਾਂ ਦਿਨ, ਮਹਾਨ ਸ਼ਹੀਦੀ ਸਮਾਗਮ 3 ਨੂੰ, ਸੰਗਤਾਂ ਨੂੰ ਹਾਜ਼ਰੀ ਦੀ ਅਪੀਲ

ਮੋਹਾਲੀ/ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਲਗਾਏ ਗਏ ਧਰਨੇ ਨੂੰ 236 ਦਿਨ ਹੋ ਚੁੱਕੇ ਹਨ । ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਵੇਂ ਇਸ ਮੋਰਚੇ ਪ੍ਰਤੀ ਬੇਰੁਖੀ ਦਾ ਰਵੱਈਆ ਵਰਤਿਆ ਹੈ ਪਰੰਤੂ […]

ਪੰਜਾਬ ਵਕਫ ਬੋਰਡ ਦਾ ਗਠਨ ਛੇਤੀ ਕਰਨ ਦੀ ਮੁਸਲਿਮ ਭਾਈਚਾਰੇ ਦੀ ਮੁੱਖ ਮੰਤਰੀ ਨੂੰ ਅਪੀਲ

ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਪੰਜਾਬ ਵਿੱਚੋਂ ਸੱਚੇ, ਇਮਾਨਦਾਰ, ਸੂਝਵਾਨ ਅਤੇ ਅਨੁਭਵੀਂ ਚੁਣੇ ਜਾਣ – ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 25 ਅਗਸਤ (ਬਿਉਰੋ): ਪੰਜਾਬ ਅੰਦਰ ਲੰਬੇ ਅਰਸੇ ਬਾਅਦ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧਕੇਲ ਕੇ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ । […]

ਪ੍ਰਸ਼ਾਸਨ ਵੱਲੋਂ ਨਸ਼ਾ ਛੁਡਾਉ ਕੇਂਦਰਾਂ ‘ਚ ਨੌਜਵਾਨਾਂ ਦੇ ਮੁਕੰਮਲ ਇਲਾਜ ਦਾ ਪ੍ਰਬੰਧ ਕੀਤਾ ਜਾਵੇ-ਵਸੀਮ ਸ਼ੇਖ

ਮਲੇਰਕੋਟਲਾ, 23 ਅਗਸਤ (ਬਿਉਰੋ): ਪੰਜਾਬ ਦੀ ਜਵਾਨੀ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਦਲਦਲ ‘ਚ ਫਸੀ ਹੋਈ ਹੈ । ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਅਭਿਯਾਨ “ਡਰੱਗ ਫਰੀ ਪੰਜਾਬ” ਨੇ ਪੰਜਾਬੀਆਂ ਦੀਆਂ ਉਮੀਦਾਂ ਬੰਨ ਦਿੱਤੀਆਂ ਹਨ । ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਪੰਜਾਬ ਦੀ ਨਾਮਵਰ ਸਮਾਜਸੇਵੀ ਸੰਸਥਾ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਵੱਲੋਂ […]

ਜ਼ੁਲਮ ਦਾ ਸੂਰਜ ਹਮੇਸ਼ਾ ਸਿਖਰ ‘ਤੇ ਨਹੀਂ ਰਹਿੰਦਾ, ਸਮੇਂ ਦੇ ਗੇੜ ਨਾਲ ਢਲ ਵੀ ਜਾਂਦੈ, ਅਕਲਮੰਦ ਹਾਕਮ ਨੂੰ ਸਮਾਂ ਰਹਿੰਦੇ ਸੰਭਲ ਜਾਣਾ ਚਾਹੀਦੈ-ਐਡਵੋਕੇਟ ਮੁਹੰਮਦ ਜਮੀਲ

ਮਲੇਰਕੋਟਲਾ, 22 ਅਗਸਤ (‌ਬਿਉਰੋ): ਹਰ ਕਾਲੇ ਦਿਨ ਦੀ ਇੱਕ ਸਵੇਰ ਜਰੂਰ ਹੁੰਦੀ ਹੈ, ਜ਼ੁਲਮ ਦਾ ਸੂਰਜ ਹਮੇਸ਼ਾ ਸਿਖਰ ‘ਤੇ ਨਹੀਂ ਰਹਿੰਦਾ ਸਮੇਂ ਦੇ ਗੇੜ ਨਾਲ ਢਲ ਵੀ ਜਾਂਦੈ, ਅਕਲਮੰਦ ਹਾਕਮ ਨੂੰ ਸਮਾਂ ਰਹਿੰਦੇ ਸੰਭਲ ਜਾਣਾ ਚਾਹੀਦੈ । ਭਾਵੇਂਕਿ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਅਕਸਰ ਹਾਕਮ ਇਹ ਭੁੱਲ ਜਾਂਦੇ ਹਨ ਕਿ ਕਦੇ ਰਾਜ ਪਲਟਾ […]

ਰਾਹੁਲ ਗਾਂਧੀ ਦਾ ਲੱਦਾਖ ਦੌਰਾ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣਿਆ

ਸਥਾਨੀ ਲੋਕ ਚੀਨ ਦੀ ਘੁਸਪੈਠ ਤੋਂ ਬੇਹੱਦ ਚਿੰਤਤ ਹਨ-ਰਾਹੁਲ ਗਾਂਧੀ ਨਵੀਂ ਦਿੱਲੀ/ਮਲੇਰਕੋਟਲਾ, 20 ਅਗਸਤ (ਬਿਉਰੋ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਲੱਦਾਖ ਦੌਰੇ ‘ਤੇ ਐਤਵਾਰ ਨੂੰ ਭਾਰਤ ਦੀ ਮੁੱਖ ਭੂਮੀ ‘ਚ ਚੀਨ ਦੀ ਕਥਿਤ ਘੁਸਪੈਠ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਹ ਵੀ […]

ਨਸ਼ੇ ਦਾ ਖਾਤਮਾ ਪ੍ਰਸ਼ਾਸਨ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ – ਡਿਪਟੀਕਮਿਸ਼ਨਰ

ਮਾਲੇਰਕੋਟਲਾ ਦੇ ਬਹੁਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ  – ਸ਼ਹਿਰ ਨਿਵਾਸੀ ਮਾਲੇਰਕੋਟਲਾ, 19 ਅਗਸਤ (ਬਿਉਰੋ): ਜ਼ਿਲ੍ਹਾ ਮਲੇਰਕੋਟਲਾ ਦੀਆ  ਕੁੱਝ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਅੰਦਰ ਵਿਕ ਰਹੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦੇ ਤਹਿਤ ਕੁਝ ਲੋਕਾਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਡਾਕਟਰ […]

ਪੰਜਾਬ ਅੰਦਰ ਹੜ੍ਹਾਂ ਦੀ ਦੂਜੀ ਵਾਰ ਦਸਤਕ, ਪਾਣੀ ‘ਚ ਕਈ ਜ਼ਿਲ੍ਹੇ ਡੁੱਬੇ

‘ਹੜ੍ਹਾਂ ਕਾਰਨ ਲੋਕਾਂ ਦੇ ਹੋਏ ਹਰ ਨੁਕਸਾਨ ਦੀ ਕਰਾਂਗੇ ਭਰਪਾਈ, ਜਲਦੀ ਹਾਲਾਤ ਆਮ ਵਾਂਗ ਹੋਣਗੇ’ – ਮੁੱਖ ਮੰਤਰੀ ਚੰਡੀਗੜ੍ਹ/ਮਲੇਰਕੋਟਲਾ, 18 ਅਗਸਤ (ਬਿਉਰੋ): ਪੰਜਾਬ ਅੰਦਰ ਹੜ੍ਹਾਂ ਦੇ ਪਾਣੀ ਮਾਰ ਦੂਜੀ ਵਾਰ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ […]

“ਦੀ ਰੈਵੀਨਿਊ ਪਟਵਾਰ ਯੂਨੀਅਨ” ਵੱਲੋਂ ਡਿਪਟੀ ਕਮਿਸ਼ਨਰ ਦਾ ਹਾਰਦਿਕ ਸਵਾਗਤ

ਮਲੇਰਕੋਟਲਾ, 17 ਅਗਸਤ (ਬਿਉਰੋ): ਜ਼ਿਲਾ ਮਲੇਰਕੋਟਲਾ ਵਿੱਚ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਚੌਧਰੀ ਨੇ ਅਹੁੱਦਾ ਸੰਭਾਲ ਲਿਆ ਹੈ । ਅੱਜ “ਦੀ ਰੈਵੀਨਿਊ ਪਟਵਾਰ ਯੂਨੀਅਨ” ਜ਼ਿਲ੍ਹਾ ਮਲੇਰਕੋਟਲਾ ਵੱਲੋਂ ਰਸਮੀ ਤੌਰ ‘ਤੇ ਗੁਲਦਸਤਾ ਦੇ ਕੇ ਹਾਰਦਿਕ ਸਵਾਗਤ ਕੀਤਾ । ਇਸ ਮੌਕੇ ਕਾਨੂੰਗੋ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀਦਾਰ ਸਿੰਘ ਛੋਕਰ ਜ਼ਿਲਾ ਪ੍ਰਧਾਨ […]