ਗੰਗਟੋਕ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਭਾਰਤ ਦੇ ਸਭ ਤੋਂ ਛੋਟੇ ਸੂਬੇ ਸਿੱਕਮ ਵਿੱਚ ਕੁਦਰਤ ਦਾ ਕਹਿਰ ਬੀਤ ਰਿਹਾ ਹੈ । ਝੀਲ ਦੇ ਓਵਰਫਲੋਅ ਤੋਂ ਬਾਅਦ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਹੋਈ ਹਜ਼ਾਰਾਂ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਭਾਰੀ ਬਾਰਿਸ਼ ਦੇ ਦੋ ਦਿਨਾਂ ਬਾਅਦ ਇੱਕ ਗਲੇਸ਼ੀਅਲ ਝੀਲ ਓਵਰਫਲੋ ਹੋਣ ਤੋਂ ਬਾਅਦ ਦਰਜਨਾਂ ਲਾਪਤਾ […]
ਡਿਬਰੂਗੜ੍ਹ/ਮਲੇਰਕੋਟਲਾ, 01 ਅਕਤੂਬਰ (ਬਿਉਰੋ): ਸ਼ੋਸ਼ਲ ਮੀਡੀਆ ‘ਚ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਦੇ ਸੁਪਰਡੈਂਟ ਦੇ ਨਾਮ ਲਿਖੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ । ਜਿਸ ਅਨੁਸਾਰ ਜੇਲ੍ਹ ‘ਚ ਬੰਦ ਪੰਜਾਬ ਦੇ ਕਰੀਬ ਦਰਜਨ ਨੌਜਵਾਨਾਂ ਵੱਲੋਂ ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਖੀ ਦੇ ਪ੍ਰਚਾਰਕ […]
ਅਕਾਲੀ ਭਾਜਪਾ ਸਰਕਾਰ ਸਮੇ ਪ੍ਰਦਾਨਸ਼ੀਨ ਔਰਤਾਂ ਲਈ ਤਿੰਨ -ਤਿੰਨ ਗਾਈਨੀ ਲੇਡੀ ਸਰਜਨਾਂ ਦੀ ਕਰਵਾਈ ਨਿਯੁਕਤੀ ਮਲੇਰਕੋਟਲਾ 26 ਸਤੰਬਰ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਲੋਕ ਸਰਕਾਰੀ ਹਸਪਤਾਲਾਂ ‘ਚ ਪ੍ਰਾਈਵੇਟ ਵਰਗਾ ਇਲਾਜ ਕਰਵਾਉਣ ਲਈ ਉਤਾਲਵੇ ਹੋਏ । ਇਸੇ ਲੜੀ ਤਹਿਤ ਪੰਜਾਬ ਦਾ ਇਕਲੌਤਾ ਮੁਸਲਿਮ ਬਹੁਲ ਸ਼ਹਿਰ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ […]
ਮਲੇਰਕੋਟਲਾ, 26 ਸਤੰਬਰ (ਅਬੂ ਜ਼ੈਦ): ਬਦਲਦੇ ਮੌਸਮ ਕਾਰਣ ਮਲੇਰਕੋਟਲਾ ਦੀ ਆਬੋ-ਹਵਾ ਕਾਫੀ ਸੁਹਾਣੀ ਹੋ ਚੁੱਕੀ ਹੈ ਪਰੰਤੂ ਤਹਿਸੀਲ ਕੰਪਲੈਕਸ ਮਲੇਰਕੋਟਲਾ ਦੇ ਵਸੀਕਾ ਨਵੀਸਾਂ, ਟਾਇਪਿਸਟ, ਨਕਸ਼ਾ ਨਵੀਸ, ਅਸ਼ਟਾਮ ਫਰੋਸ਼ ਅਤੇ ਫੋਟੋ ਕਾਪੀਅਰ ਅੱਜਕਲ ਮੁੜ੍ਹਕੋ-ਮੁੜ੍ਹਕੀ ਹੋ ਰਹੇ ਹਨ । ਕੱਲ ਰਾਤ ਇਲਾਕੇ ‘ਚ ਸਰਗਰਮ ਚੋਰਾਂ ਨੇ ਸਾਰਿਆਂ ਦੇ ਏਸੀ ਪਾਈਪ ਅਤੇ ਕੇਬਲਾਂ ਚੋਰੀ ਕਰ ਲਈਆਂ ਅਤੇ ਗਰਮੀ […]
