ਰਾਹੁਲ ਗਾਂਧੀ ਦਾ ਲੱਦਾਖ ਦੌਰਾ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣਿਆ

ਸਥਾਨੀ ਲੋਕ ਚੀਨ ਦੀ ਘੁਸਪੈਠ ਤੋਂ ਬੇਹੱਦ ਚਿੰਤਤ ਹਨ-ਰਾਹੁਲ ਗਾਂਧੀ ਨਵੀਂ ਦਿੱਲੀ/ਮਲੇਰਕੋਟਲਾ, 20 ਅਗਸਤ (ਬਿਉਰੋ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਲੱਦਾਖ ਦੌਰੇ ‘ਤੇ ਐਤਵਾਰ ਨੂੰ ਭਾਰਤ ਦੀ ਮੁੱਖ ਭੂਮੀ ‘ਚ ਚੀਨ ਦੀ ਕਥਿਤ ਘੁਸਪੈਠ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਹ ਵੀ […]

ਨਸ਼ੇ ਦਾ ਖਾਤਮਾ ਪ੍ਰਸ਼ਾਸਨ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ – ਡਿਪਟੀਕਮਿਸ਼ਨਰ

ਮਾਲੇਰਕੋਟਲਾ ਦੇ ਬਹੁਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ  – ਸ਼ਹਿਰ ਨਿਵਾਸੀ ਮਾਲੇਰਕੋਟਲਾ, 19 ਅਗਸਤ (ਬਿਉਰੋ): ਜ਼ਿਲ੍ਹਾ ਮਲੇਰਕੋਟਲਾ ਦੀਆ  ਕੁੱਝ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਅੰਦਰ ਵਿਕ ਰਹੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦੇ ਤਹਿਤ ਕੁਝ ਲੋਕਾਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਡਾਕਟਰ […]

ਪੰਜਾਬ ਅੰਦਰ ਹੜ੍ਹਾਂ ਦੀ ਦੂਜੀ ਵਾਰ ਦਸਤਕ, ਪਾਣੀ ‘ਚ ਕਈ ਜ਼ਿਲ੍ਹੇ ਡੁੱਬੇ

‘ਹੜ੍ਹਾਂ ਕਾਰਨ ਲੋਕਾਂ ਦੇ ਹੋਏ ਹਰ ਨੁਕਸਾਨ ਦੀ ਕਰਾਂਗੇ ਭਰਪਾਈ, ਜਲਦੀ ਹਾਲਾਤ ਆਮ ਵਾਂਗ ਹੋਣਗੇ’ – ਮੁੱਖ ਮੰਤਰੀ ਚੰਡੀਗੜ੍ਹ/ਮਲੇਰਕੋਟਲਾ, 18 ਅਗਸਤ (ਬਿਉਰੋ): ਪੰਜਾਬ ਅੰਦਰ ਹੜ੍ਹਾਂ ਦੇ ਪਾਣੀ ਮਾਰ ਦੂਜੀ ਵਾਰ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ […]

“ਦੀ ਰੈਵੀਨਿਊ ਪਟਵਾਰ ਯੂਨੀਅਨ” ਵੱਲੋਂ ਡਿਪਟੀ ਕਮਿਸ਼ਨਰ ਦਾ ਹਾਰਦਿਕ ਸਵਾਗਤ

ਮਲੇਰਕੋਟਲਾ, 17 ਅਗਸਤ (ਬਿਉਰੋ): ਜ਼ਿਲਾ ਮਲੇਰਕੋਟਲਾ ਵਿੱਚ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਚੌਧਰੀ ਨੇ ਅਹੁੱਦਾ ਸੰਭਾਲ ਲਿਆ ਹੈ । ਅੱਜ “ਦੀ ਰੈਵੀਨਿਊ ਪਟਵਾਰ ਯੂਨੀਅਨ” ਜ਼ਿਲ੍ਹਾ ਮਲੇਰਕੋਟਲਾ ਵੱਲੋਂ ਰਸਮੀ ਤੌਰ ‘ਤੇ ਗੁਲਦਸਤਾ ਦੇ ਕੇ ਹਾਰਦਿਕ ਸਵਾਗਤ ਕੀਤਾ । ਇਸ ਮੌਕੇ ਕਾਨੂੰਗੋ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀਦਾਰ ਸਿੰਘ ਛੋਕਰ ਜ਼ਿਲਾ ਪ੍ਰਧਾਨ […]

ਭਾਰਤ ਦੇ ਹਿਮਾਲੀਅਨ ਰਾਜ ਵਿੱਚ ਮਾਨਸੂਨ ਨੇ ਮਚਾਈ ਤਬਾਹੀ, 60 ਲੋਕਾਂ ਦੀ ਮੌਤ, ਕਈ ਘਰ ਢਹੇ

ਮਲੇਰਕੋਟਲਾ, 16 ਅਗਸਤ (ਬਿਉਰੋ): ਭਾਰਤ ਦੇ ਹਿਮਾਲੀਅਨ ਰਾਜ ਵਿੱਚ ਮਾਨਸੂਨ ਨੇ ਮਚਾਈ ਤਬਾਹੀ ਮਚਾਈ ਹੋਈ ਹੈ, ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਰਾਜ ਦੇ ਨੀਵੇਂ ਇਲਾਕਿਆਂ ਤੋਂ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ‘ਅਲ ਜਜ਼ੀਰਾ’ ਦੀ ਰਿਪੋਰਟ […]

ਅਜ਼ਾਦੀ ਮਹਾਉਤਸਵ ਮੌਕੇ ਕੌਮੀ ਇਨਸਾਫ ਮੋਰਚੇ ਵੱਲੋਂ ਮਨਾਇਆ ਗਿਆ ਕਾਲਾ ਦਿਵਸ

ਮੋਹਾਲੀ ‘ਚ ਨੌਜਵਾਨਾਂ ਦਾ ਉਮੜਿਆ ਜਨ ਸੈਲਾਬ ਮੋਹਾਲੀ/ਮਲੇਰਕੋਟਲਾ, 15 ਅਗਸਤ (ਬਿਉਰੋ): ਅੱਜ 15 ਅਗਸਤ ਨੂੰ ਜਦੋਂ ਦੇਸ਼ ਦਾ ਸਰਕਾਰੀ ਤੰਤਰ ਅਜ਼ਾਦੀ ਦਾ ਮਹਾਉਤਸਵ  ਮਨਾ ਰਿਹਾ ਹੈ ਉਥੇ ਹੀ ਜਿਸ ਕੌਮ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਕੌਮ ਸੜਕਾਂ ਤੇ ਰੁਲ ਰਹੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਲੱਗੇ 7 […]

ਰਾਜਪੁਰਾ ਤੋਂ ਵੱਡਾ ਜੱਥਾ ਕੌਮੀ ਇਨਸਾਫ ਮੋਰਚੇ ਲਈ ਰਵਾਨਾ

ਰਾਜਪੁਰਾ/ਮਲੇਰਕੋਟਲਾ, 15 ਅਗਸਤ (ਬਿਉਰੋ): ਅੱਜ ਦੇਸ਼ ਭਰ ਵਿੱਚ ਜਿੱਥੇ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹੈ ਉੱਥੇ ਹੀ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ । ਕੌਮੀ ਇਨਸਾਫ ਮੋਰਚਾ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਲਗਾਤਾਰ ਲੱਗਾ ਹੋਇਆ ਹੋਇਆ ਹੈ । ਅੱਜ ਮੋਰਚੇ ਵੱਲੋਂ ਦੇਸ਼ […]

ਐਨਓਸੀ ਦੇ ਮੱਕੜਜਾਲ ਨੇ ਧੁੰਦਲਾ ਕੀਤਾ ਸਰਕਾਰ ਦਾ ਅਕਸ-ਐਡਵੋਕੇਟ ਮੁਹੰਮਦ ਜਮੀਲ

ਰਜਿਸਟਰੀਆਂ ਦਾ ਕੋਈ ਪੁਖਤਾ ਹੱਲ ਕਰਨ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਮਲੇਰਕੋਟਲਾ, 12 ਅਗਸਤ (ਬਿਉਰੋ): ਪੰਜਾਬ ਅੰਦਰ ਅੱਜਕੱਲ “ਐਨ.ਓ.ਸੀ.” ਸ਼ਬਦ ਦਾ ਚਲਣ ਬਹੁਤ ਜ਼ਿਆਦਾ ਹੈ । ਵੈਸੇ ਤਾਂ ਹਰ ਸਰਕਾਰੀ ਕੰਮ ਵਿੱਚ ਐਨਓਸੀ ਲੈਣ ਦੀ ਲੋੜ ਪੈਂਦੀ ਹੈ ਪਰੰਤੂ ਪਲਾਟ/ਦੁਕਾਨ/ਮਕਾਨ/ਫੈਕਟਰੀ ਦੀ ਰਜਿਸਟਰੀ ਕਰਵਾਉਣ ਲਈ ਐਨਓਸੀ ਲੈਣਾ ਲੋਕਾਂ ਲਈ ਜੀਅ ਦਾ ਜਿੰਜਾਲ ਬਣ ਚੁੱਕਾ ਹੈ […]

“ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ” ਕੌਮੀ ਇਨਸਾਫ ਮੋਰਚੇ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਪੈਰੋਲ ‘ਤੇ ਜੇਲ੍ਹੋਂ ਆਏ ਬਾਹਰ ਮਲੇਰਕੋਟਲਾ, 08 ਅਗਸਤ (ਬਿਉਰੋ): “ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ” ਜੋ ਕੌਮਾਂ ਹਿੰਮਤ ਰੱਖਦੀਆਂ ਹਨ ਉਨਾਂ ਨੂੰ ਭਾਵੇਂ ਦੇਰ ਨਾਲ ਹੀ ਮਿਲੇ ਜਿੱਤ ਜ਼ਰੂਰ ਮਿਲਦੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ […]

ਯੂਕਰੇਨ ਸੰਕਟ ਦੇ ਹੱਲ ਲਈ ਸਾਊਦੀ ਦੀ ਮੇਜ਼ਬਾਨੀ ਵਿੱਚ ਜੇਦਾਹ ‘ਚ ਗੱਲਬਾਤ ਦਾ ਦੌਰ ਸ਼ੁਰੂ

ਜੱਦਾਹ/ਮਲੇਰਕੋਟਲਾ, 05 ਅਗਸਤ (ਬਿਉਰੋ): ਯੂਕਰੇਨ ਸੰਕਟ ਦੇ ਹੱਲ ਲਈ ਸਾਊਦੀ ਦੀ ਮੇਜ਼ਬਾਨੀ ਵਿੱਚ ਜੇਦਾਹ ‘ਚ ਗੱਲਬਾਤ ਦਾ ਦੌਰ ਸ਼ੁਰੂ  ਹੋ ਗਿਆ ਹੈ । ਯੂਕਰੇਨ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਵਿੱਚ ਗੱਲਬਾਤ ਦੌਰਾਨ 10-ਪੁਆਇੰਟ ਸ਼ਾਂਤੀ ਫਾਰਮੂਲੇ ਦਾ ਪ੍ਰਸਤਾਵ ਕੀਤਾ ਹੈ । ਸਾਊਦੀ ਅਰਬ ਦੇ ਨਾਮੀ ਅਖਬਾਰ ‘ਅਰਬ ਨਿਊਜ਼’ ਦੀ ਰਿਪੋਰਟ ਅਨੁਸਾਰ. ਅਮਰੀਕਾ, ਚੀਨ ਅਤੇ ਭਾਰਤ ਸਮੇਤ […]