ਦੇਸ਼ ਵਿਦੇਸ਼ ਦੀ ਸਿੱਖ ਸੰਗਤ ਅਤੇ ਜਾਗਦੀ ਜ਼ਮੀਰ ਵਾਲੇ ਕੌਮੀ ਇਨਸਾਫ ਮੋਰਚੇ ‘ਚ ਪਹੁੰਚਣ-ਬਾਪੂ ਗੁਰਚਰਨ ਸਿੰਘ

ਕੌਮ ਦੀ ਅਣਖ ਅਤੇ ਹੋਂਦ ਦਾ ਆਖਰੀ ਮੋਰਚਾ ਹੈ-ਬਾਬਾ ਰਾਜਾ ਰਾਜ ਸਿੰਘ ਮੋਹਾਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ 17 ਅਗਸਤ ਤੱਕ ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਧਰਨੇ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ । ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਮੋਰਚੇ ਦੇ […]

ਸੁਪਰੀਮ ਕੋਰਟ ਨੇ ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਦੀ ਸਜ਼ਾ ‘ਤੇ ਲਗਾਈ ਰੋਕ, ਐਮ.ਪੀ. ਦਾ ਦਰਜਾ ਬਹਾਲ ਕੀਤਾ

ਨਵੀਂ ਦਿੱਲੀ/ਮਲੇਰਕੋਟਲਾ, 04 ਅਗਸਤ (ਬਿਉਰੋ): ਦੇਸ਼ ਅੰਦਰ ਚਰਚਾ ਦਾ ਮੁੱਦਾ ਬਣੇ “ਮੋਦੀ ਸਰਨੇਮ”  ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ । ਹਿੰਦੁਸਤਾਨ ਟਾਇਮਜ਼ ਦੇ ਹਵਾਲੇ ਨਾਲਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੀ “ਮੋਦੀ ਸਰਨੇਮ” ਟਿੱਪਣੀ ‘ਤੇ 2019 ਦੇ ਇੱਕ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਲਗਾ ਦਿੱਤੀ, […]

ਜੱਥੇਦਾਰ ਹਵਾਰਾ ਨੂੰ 10 ਅਗਸਤ ਨੂੰ ਮੋਹਾਲੀ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ

ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ਬਿਉਰੋ): ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲਗਾਤਾਰ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਵਾਈਪੀਐਸ ਚੌਂਕ ‘ਚ ਲੱਗਿਆ ਹੋਇਆ ਹੈ । ਸੂਬੇ ਦੀ ਗੂੰਗੀ, ਬੋਲੀ ਸਰਕਾਰ ਨੂੰ ਸੰਕੇਤਕ ਤੌਰ ਤੇ ਜਗਾਉਣ ਲਈ ਰੋਜ਼ਾਨਾ ਸਿੰਘਾਂ ਦਾ 31 ਮੈਂਬਰੀ ਜੱਥਾ ਸਤਿਨਾਮ ਵਾਹਿਗੁਰੁ ਦਾ ਜਾਪ ਕਰਦਾ ਹੋਇਆ ਮੋਰਚੇ ਤੋਂ ਰਵਾਨਾ ਹੋ ਕੇ ਮੁੱਖ ਮੰਤਰੀ […]

ਸੰਘਰਸ਼ਾਂ ਦੇ ਮੋਢੀ “ਪੰਜਾਬੀ ਮੀਡੀਆ” ਦੀ ਨਿਵੇਕਲੀ ਪਹਿਲ

ਨਿਰਪੱਖ ,ਨਿਡਰ ਤੇ ਬੇਬਾਕ ਪੱਤਰਕਾਰੀ ਨੂੰ ਸਮਰਪਿਤ ਮੀਡੀਆ ਐਸੋਸੀਏਸ਼ਨ ਦਾ ਗਠਨ ਪ੍ਰਧਾਨ ਭੁੱਲਰ  ਅਤੇ ਥਲੀ ਨੂੰ ਜਨਰਲ ਸਕੱਤਰ ਕੀਤਾ ਨਿਯੁੱਕਤ ਬਠਿੰਡਾ/ਮਲੇਰਕੋਟਲਾ,  28 ਜੁਲਾਈ (ਬਿਊਰੋ): 2014 ਤੋਂ ਭਾਰਤ ਅੰਦਰ ਮੀਡੀਆ ਦੀ ਜੋ ਦੁਰਦਸ਼ਾ ਹੋਈ ਹੈ ਉਹ ਜੱਗ ਜਾਹਰ ਹੈ । ਅੱਜ ਭਾਰਤੀ ਮੀਡੀਆ ਦਾ ਕੌਮਾਂਤਰੀ ਪੱਧਰ ‘ਤੇ 180 ਦੇਸ਼ਾਂ ਵਿੱਚੋਂ 161ਵੇਂ ਸਥਾਨ ‘ਤੇ ਹੈ ਜੋ ਕਿ […]

ਮਨੀਪੁਰ ਤੋਂ ਬਾਦ ਹੁਣ ਮੇਵਾਤ  ਸੁਲਘੀ  ਹਿੰਸਾ ਦੀ ਅੱਗ, ਬੀਜੇਪੀ ਸ਼ਾਸਤ ਰਾਜਾਂ ‘ਚ ਅਸ਼ਾਂਤੀ ਦਾ ਮਾਹੌਲ

ਨੂੰਹ/ਮਲੇਰਕੋਟਲਾ, 01 ਅਗਸਤ (ਬਿਉਰੋ): ਹਰਿਆਣਾ ਦੇ ਮੇਵਾਤ ‘ਚ ਸੋਮਵਾਰ ਨੂੰ ਫਿਰਕੂ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਦੇ ਸੈਕਟਰ 57 ‘ਚ ਸਥਿਤ ਮਸਜਿਦ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਹੈ । ਬੀਬੀਸੀ ਪੰਜਾਬੀ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਅਨੁਸਾਰ ਹੁਣ ਤੱਕ ਦੋ ਹੋਮਗਾਰਡ ਦੇ ਜਵਾਨਾਂ ਦੀ ਮੌਤ ਹੋ ਗਈ ਹੈ । ਮਸਜਿਦ ਦੀ ਪ੍ਰਬੰਧਕ ਕਮੇਟੀ ਦੇ […]

ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਅਦਾਰ ਤੇ ਅਸਤੀਫਾ ਦੇਣਾ ਚਾਹੀਦੈ-ਐਡਵੋਕੇਟ ਮੁਹੰਮਦ ਜਮੀਲ

ਮਨੀਪੁਰ ਘਟਨਾ ਨੇ ਸ਼ਰਮਸਾਰ ਕੀਤਾ ਦੇਸ਼ ਮਲੇਰਕੋਟਲਾ, 30 ਜੁਲਾਈ (ਬਿਉਰੋ): ਵਿਸ਼ਵ ਗੁਰੂ ਬਨਣ ਜਾ ਰਹੇ ਭਾਰਤ ਦਾ ਡੰਕਾ ਅੱਜ ਪੂਰੇ ਵਿਸ਼ਵ ਵਿੱਚ ਵੱਜ ਰਿਹਾ ਹੈ । ਵੈਸੇ ਤਾਂ ਅਨੇਕਾਂ ਮੁੱਦੇ ਹਨ ਜਿਨ੍ਹਾਂ ਨੇ ਭਾਰਤ ਦੀ ਈਮੇਜ ਕੌਮਾਂਤਰੀ ਪੱਧਰ ਤੇ ਖਰਾਬ ਕੀਤੀ ਹੈ ਪਰੰਤੂ ਅੱਜਕੱਲ ਭਾਰਤ ਦੇ ਸੂਬੇ ਮਨੀਪੁਰ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕਲਿੱਪ […]

ਪੰਜਾਬ ਦੇ 12500 ਕੱਚੇ ਅਧਿਆਪਕਾਂ ਨੂੰ ਮੁੱਖ ਮੰਤਰੀ ਦਾ ਵੱਡਾ ਤੋਹਫਾ, ਸੌਂਪੇ ਨਿਯੁਕਤੀ ਪੱਤਰ, ਕੀਤਾ ਰੈਗੂਲਰ

ਚੰਡੀਗੜ੍ਹ/ਮਲੇਰਕੋਟਲਾ, 28 ਜੁਲਾਈ (ਬਿਉਰੋ): ਲੰਬੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਮਿਹਨਤ ਨੂੰ ਆਖਰ ਅੱਜ ਬੂਰ ਪਿਆ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿਖੇ ਕਰਵਾਏ ਇੱਕ ਸਮਾਗਮ ਵਿੱਚ ਉਨ੍ਹਾਂ ਵੱਲੋਂ 12500 ਟੀਚਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਅੱਜ […]

ਵਿਰੋਧੀ ਪਾਰਟੀਆਂ ਦੇ ਸੰਯੁਕਤ ਗਠਜੋੜ ਦੀ ਬੰਗਲੁਰੂ ‘ਚ ਬੈਠਕ

2024 ਗਠਜੋੜ ਲਈ ‘ਜੀਤੇਗਾ…’ ਦੇ ਨਾਅਰੇ ਵਿੱਚ ਵਿਰੋਧੀ ਧਿਰ ਦੇ ਇੰਡੀਆ ਨੇ ਭਾਰਤ ਨੂੰ ਗਲੇ ਲਗਾਇਆ ਬੰਗਲੁਰੂ/ਮਲੇਰਕੋਟਲਾ, 19 ਜੁਲਾਈ (ਬਿਉਰੋ): ਭਾਵੇਂ ਕਿ ਦੇਸ਼ ਦੇ ਕਈ ਸੂਬੇ ਹੜ੍ਹਾਂ ਦੀ ਚਪੇਟ ਦੇ ਵਿੱਚ ਆ ਚੁੱਕੇ ਹਨ, ਲੋਕਾਂ ਦੇ ਘਰ, ਫਸਲਾਂ, ਪਸ਼ੂ, ਕਾਰੋਬਾਰ ਖਤਮ ਹੋ ਰਹੇ ਹਨ ਪਰੰਤੂ ਦੇਸ਼ ਦੀਆਂ ਸਿਆਸੀ ਪਾਰਟੀਆਂ ਅੱਜਕੱਲ “ਇਲੈਕਸ਼ਨ ਮੋਡ” ਤੇ ਆ ਚੁੱਕੀਆਂ […]

ਨਾਇਬ ਤਹਿਸੀਲਦਾਰ ਨੇ ਅਹੁੱਦਾ ਸੰਭਾਲਿਆ

ਜਨਤਾ ਦੇ ਕੰਮ ਪਹਿਲ ਦੇ ਅਧਾਰ ਤੇ ਸਮਾਂਬੱਧ ਤਰੀਕੇ ਨਾਲ ਕੀਤੇ ਜਾਣਗੇ-ਤਹਿਸੀਲਦਾਰ ਰਾਮ ਲਾਲ ਮਲੇਰਕੋਟਲਾ, 18 ਜੁਲਾਈ (ਅਬੂ ਜ਼ੈਦ): ਪਿਛਲੇ ਦਿਨੀਂ ਪੰਜਾਬ ਦੇ ਮਾਲ ਵਿਭਾਗ ਨੇ ਵੱਡੇ ਪੱਧਰ ‘ਤੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ । ਲਿਸਟ ਜਾਰੀ ਹੋਣ ਤੋਂ ਤੁਰੰਤ ਬਾਦ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਪੰਜਾਬ ਅੰਦਰ ਆਏ ਹੜ੍ਹ […]

ਹੜ੍ਹਾਂ ਨੇ ਪੰਜਾਬ-ਹਰਿਆਣਾ ਸੀਮਾ ਦੇ ਨੇੜਲੇ ਇਲਾਕੇ ਤਬਾਹ ਕੀਤੇ

ਸਰਕਾਰ ਦੇ ਹਰ ਛੋਟੇ ਵੱਡੇ ਅਧਿਕਾਰੀ ਨੂੰ ਆਪਣਾ ਫਰਜ਼ ਸਮਝਕੇ ਪੀੜ੍ਹਿਤ ਲੋਕਾਂ ਨਾਲ ਖੜਨਾ ਚਾਹੀਦੈ-ਮੁਹੰਮਦ ਜਮੀਲ ਮਲੇਰਕੋਟਲਾ, 17 ਜੁਲਾਈ (ਬਿਉਰੋ): ਅੱਜ ਪੰਜਾਬ ਹੀ ਨਹੀਂ ਬਲਿਕ ਪੰਜਾਬ ਨਾਲ ਲੱਗਦੇ ਹਰਿਆਣਾ ਦਾ ਵੱਡਾ ਇਲਾਕਾ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅਨੇਕਾਂ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ । ਇਨ੍ਹਾਂ ਲੋਕਾਂ ਦਾ ਜੀਵਨ ਮੰਨੋ ਰੁੱਕ ਗਿਆ ਹੈ […]