ਮਲੇਰਕੋਟਲਾ, 27 ਅਕਤੂਬਰ (ਅਬੂ ਜ਼ੈਦ): ਵਿਸ਼ਵ ਭਰ ‘ਚ ‘ਹਾਅ ਦਾ ਨਾਅਰਾ’ ਦੇ ਨਾਮ ਨਾਲ ਪ੍ਰਸਿੱਧ ਅਮਨ ਦਾ ਸ਼ਹਿਰ ਮਲੇਰਕੋੋਟਲਾ ਰਿਆਸਤ ਦੇ ਸ਼ਾਹੀ ਪਰੀਵਾਰ ਦੀ ਆਖਰੀ ਬੇਗਮ ਮੁਨੱਵਰ ਉਰ ਨਿਸਾ ਅੱਜ ਇਸ ਫਾਨੀ ਜਹਾਨ ਤੋਂ ਵਿਦਾ ਹੋ ਆਪਣੇ ਮਾਲਿਕ ਏ ਹਕੀਕੀ ਨੂੰ ਜਾ ਮਿਲੇ । ਜ਼ਿਕਰਯੋਗ ਹੈ ਕਿ ਮਲੇਰਕੋਟਲਾ ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ […]
ਮਲੇਰਕੋਟਲਾ, 26 ਅਕਤੂਬਰ (ਅਬੂ ਜ਼ੈਦ): ਜ਼ਿਲ੍ਹਾ ਮਲੇਰਕੋਟਲਾ ਦੇ ਤਹਿਸੀਲ ਦਫਤਰ ‘ਚ ਸੰਨਾਟਾ ਛਾਇਆ ਹੋਇਆ ਹੈ । ਭਾਵੇਂਕਿ ਅਕਤੂਬਰ ਸਭ ਤੋਂ ਵੱਧ ਛੁੱਟੀਆਂ ਦਾ ਮਹੀਨਾ ਹੈ ਪਰੰਤੂ ਇੱਥੇ ਮਾਮਲਾ ਕੁਝ ਹੋਰ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਸਲਦਾਰਾਂ ਦੀਆਂ ਬਦਲੀਆਂ ਵੱਡੇ ਪੱਧਰ ‘ਤੇ ਹੋਈਆਂ ਸਨ ਜਿਹਨਾਂ ਵਿੱਚ ਜ਼ਿਲ੍ਹਾ ਮਲੇਰਕੋਟਲਾ ਨਾਲ ਮਤਰੇਈ ਮਾਂ ਵਾਲਾ […]
ਡਾ. ਅਬਦੁੱਲ ਕਲਾਮ ਫਰੰਟ ਵੱਲੋਂ ਹਸਪਤਾਲ ਅੱਗੇ ਲਗਾਇਆ ਧਰਨਾ ਦਾ 12ਵਾਂ ਦਿਨ ਮਲੇਰਕੋਟਲਾ, 19 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਵੱਖ ਜਥੇਬੰਦੀਆਂ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਅੱਜ ਬਾਰ੍ਹਵੇਂ ਦਿਨ ਵੀ ਧਰਨਾ ਜਾਰੀ ਰਿਹਾ […]
ਸਰਕਾਰ ਵੱਲੋਂ ਚਾਰ ਡਾਕਟਰਾਂ ਦੀ ਤਾਇਨਾਤੀ ਦੇ ਹੁਕਮਾਂ ਦੇ ਬਾਵਜੂਦ ਫਰੰਟ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ ਮਲੇਰਕੋਟਲਾ, 14 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ […]
