ਯੂਸੀਸੀ ਸਬੰਧੀ ਮੁਸਲਿਮ ਧਾਰਮਿਕ ਆਗੂਆਂ ਦਾ ਸਾਂਝਾ ਬਿਆਨ

ਮਲੇਰਕੋਟਲਾ, 09 ਜੁਲਾਈ (ਅਬੂ ਜ਼ੈਦ): ਯੂਸੀਸੀ ਸਬੰਧੀ ਮੁਸਲਿਮ ਧਾਰਮਿਕ ਆਗੂਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਸ ਦਾ ਮੁਸਲਿਮ ਭਾਈਚਾਰੇ ਦੇ ਲੋਕ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ । ਵੱਖ-ਵੱਖ ਮੁਸਲਿਮ ਸੰਸਥਾਨਾਂ ਦੇ ਆਗੂਆਂ ਨੇ ਕੌਮ ਦੀ ਰਹਿਨੁਮਾਈ ਕਰਦਿਆਂ ਇੱਕ ਸਾਂਝਾ ਬਿਆਨ  ਜਾਰੀ ਕੀਤਾ ਹੈ । ਜਿਸ ਵਿੱਚ ਭਾਰਤੀ ਮੁਸਲਿਮ ਦੀ ਧਾਰਮਿਕ ਪਛਾਣ […]

ਪੰਜਾਬ ਸਰਕਾਰ ਦਾ ਮਲੇਰਕੋਟਲਾ ਨਾਲ ਸੌਤੇਲੀ ਮਾਂ ਵਾਲਾ ਵਰਤਾਓ

ਲੱਖਾਂ ਦੀ ਅਬਾਦੀ ਵਾਲਾ ਸ਼ਹਿਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਤੋਂ ਵਾਂਝਾ ਮਲੇਰਕੋਟਲਾ, 08 ਜੁਲਾਈ (ਅਬੂ ਜ਼ੈਦ): ਪੰਜਾਬ ਸਰਕਾਰ ਅੱਜਕੱਲ ਵੱਡੇ ਬਦਲਾਅ ਦੇ ਰੌਂਅ ‘ਚ ਨਜ਼ਰ ਆ ਰਹੀ ਹੈ । ਸਰਕਾਰ ਦੇ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਹੁਕਮ ਪੱਤਰ ਜਾਰੀ ਕਰਕੇ ਪੰਜਾਬ ਭਰ ਵਿੱਚ 63 ਤਹਿਸੀਲਦਾਰਾਂ ਅਤੇ 94 ਨਾਇਬ ਤਹਿਸੀਲਦਾਰਾਂ ਦੇ ਥੋਕ ‘ਚ ਤਬਾਦਲੇ […]

ਯੂਨੀਫਾਰਮ ਸਿਵਲ ਕੋਡ ਸਿਰਫ਼ ਇੱਕ ਚੋਣ ਡਰਾਮਾ ਹੈ ਅਤੇ ਧਰੁਵੀਕਰਨ ਦਾ ਸਾਧਨ: ਮੁਸਲਿਮ ਲੀਗ

ਨਵੀਂ ਦਿੱਲੀ/ਮਲੇਰਕੋਟਲਾ, 7 ਜੁਲਾਈ (ਬਿਉਰੋ): ਭਾਰਤ ਅੰਦਰ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਆਏ ਦਿਨ ਕੋਈ ਨਾ ਕੋਈ ਨਵਾਂ ਫਿਤਨਾ ਖੜਾ ਕਰੀ ਰੱਖਦੀ ਹੈ । ਕਦੇ ਤਿੰਨ ਕਾਲੇ ਖੇਤੀ ਕਾਨੂੰਨ, ਤਿੰਨ ਤਲਾਕ, ਧਾਰਾ 370, ਦੇਸ਼ ਦੇ ਸੰਸਥਾਨਾਂ ਦਾ ਨਿੱਜੀਕਰਨ, ਫੌਜ ਵਿੱਚ ਚਾਰ ਸਾਲ ਲਈ ਨੌਕਰੀ ਆਦਿ ਜਿਹੇ ਮੁੱਦੇ ਲਿਆ ਕੇ  ਜਨਤਾ ਨੂੰ ਤੰਗ ਪ੍ਰੇਸ਼ਾਨ […]

OIC ਨੇ ਇਸਲਾਮੋਫੋਬੀਆ  ਦਾ ਮੁਕਾਬਲਾ  ਕਰਨ ਲਈ ਵਿਸ਼ਵਵਿਆਪੀ  ਕਾਰਵਾਈ  ਦੀ ਕੀਤੀ ਮੰਗ

ਜੱਦਾਹ/ਮਲੇਰਕੋਟਲਾ, 03 ਜੁਲਾਈ (ਬਿਉਰੋ):  ਈਦ ਅਲ-ਅਜ਼ਹਾ ਦੇ ਪਹਿਲੇ  ਦਿਨ ਸਵੀਡਨ ਦੇ ਸਟਾਕਹੋਮ ਵਿੱਚ ਕੇਂਦਰੀ ਮਸਜਿਦ ਦੇ ਸਾਹਮਣੇ  ਕੁਰਾਨ ਨੂੰ ਸਾੜਨ ਦੀ ਘਟਨਾ ਤੋਂ ਪੈਦਾ ਹੋਣ ਵਾਲੇ ਨਤੀਜਿਆਂ  ਬਾਰੇ ਵਿਚਾਰ ਕਰਨ ਲਈ ਇਸਲਾਮਿਕ  ਸਹਿਯੋਗ  ਸੰਗਠਨ (ਆਰਗੇਨਾਈਜ਼ੇਸ਼ਨ  ਆਫ ਇਸਲਾਮਿਕ  ਕੋਅਪਰੇਸ਼ਨ)  ਦੀ ਕਾਰਜਕਾਰੀ  ਕਮੇਟੀ  ਨੇ ਐਤਵਾਰ ਨੂੰ ਜੱਦਾਹ ਵਿੱਚ ਇੱਕ ਮੀਟਿੰਗ  ਕੀਤੀ । ਮਿਡਲ ਈਸਟ ਦਾ ਨਾਮੀ ਅਦਾਰਾ […]

ਵਾਇਟ ਹਾਉਸ ‘ਚ ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਟ੍ਰੋਲ ਕੀਤੇ ਜਾਣ ਦੀ ਕੜੀ ਨਿੰਦਾ

ਮਲੇਰਕੋਟਲਾ, 30 ਜੂਨ (ਬਿਉਰੋ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਤੋਂ 23 ਜੂਨ ਤੱਕ ਅਮਰੀਕਾ ਦੀ ਅਧਿਕਾਰਤ ਯਾਤਰਾ ਕੀਤੀ ਜਿਸ ਦੌਰਾਨ ਵਾਲ ਸਟਰੀਟ ਜਰਨਲ ਅਖਬਾਰ ਦੀ ਰਿਪੋਰਟਰ ਸਬਰੀਨਾ ਸਿੱਦੀਕੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਮਾਨਵ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੁੱਦੇ ਨੂੰ ਲੈ ਕੇ ਸਵਾਲ ਪੁੱਛਿਆ ਸੀ , ਜਿਸਦੇ ਬਾਅਦ ਹਿੰਦੁਤਵਵਾਦੀ ਸਮੂਹਾਂ […]

ਲੱਖਾਂ ਆਸ਼ਿਕੇ ਰਸੂਲ (ਸਲ.) ਦਾ ਅਮਨੋ-ਅਮਾਨ ਨਾਲ ਮੁਕੰਮਲ ਹੋਇਆ ਹੱਜ 2023

ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 29 ਜੂਨ (ਬਿਉਰੋ): ਦੁਨੀਆ ਭਰ ਵਿੱਚੋਂ ਆਏ ਹਾਜੀ ਸਹਿਬਾਨ ਨੇ ਹੱਜ-2023 ਕਰ ਲਿਆ ਹੈ । ਹਾਜੀ ਹੁਣ ਮੱਕਾ ਦੇ ਨੇੜਲੇ ਮੈਦਾਨ ਮਿਨਾ ਵਿੱਚ ਕਿਆਮ ਕੀਤਾ ਹੋਇਆ ਹੈ ਅਤੇ ਜਮਰਾਤ ਦੀ ਰਮੀ ਕਰ ਰਹੇ ਹਨ । ਲਗਭਗ 2 ਮਿਲੀਅਨ ਸ਼ਰਧਾਲੂਆਂ ਨੇ ਮੁਜ਼ਦਲੀਫਾ ਤੋਂ ਮੀਨਾ ਦੇ ਵਿਸ਼ਾਲ ਬਹੁ-ਮੰਜ਼ਿਲਾ ਕੰਪਲੈਕਸ ਵਿੱਚ ਆਪਣਾ ਰਸਤਾ ਬਣਾਇਆ, ਜਿੱਥੇ […]

ਈਦ-ਉਲ-ਅਜ਼ਹਾ ਮੌਕੇ ਸਵੀਡਨ ਦੀ ਮਸਜਿਦ ਸਾਹਮਣੇ ਕੁਰਾਨ ਦੀ ਬੇਅਦਬੀ ਕੀਤੀ ਗਈ

ਤੁਰਕੀ, ਭਾਰਤ ਸਮੇਤ ਕਈ ਦੇਸ਼ਾਂ ਵੱਲੋਂ ਮੁਸਲਿਮ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਕੜੇ ਸ਼ਬਦਾਂ ‘ਚ ਨਿੰਦਾ ਸਟਾਕਹੋਮ (ਸਵੀਡਨ)/ਮਲੇਰਕੋਟਲਾ, 29 ਜੂਨ (ਬਿਉਰੋ): ਕੱਲ 28 ਜੂਨ ਨੂੰ ਅਰਬ ਦੇਸ਼ਾਂ ਸਮੇਤ ਦੁਨੀਆ ਦੇ ਕਈ ਮੁਲਕਾਂ ‘ਚ ਈਦ ਉਲ ਅਜ਼ਹਾ ਦਾ ਤਿਉਹਾਰ ਮਨਾਇਆ ਗਿਆ ਜਿਸ ਦੌਰਾਨ ਸਵੀਨਡ ‘ਚ ਕੁਰਆਨ ਪਾਕ ਦੀ ਬੇਅਦਬੀ ਕਰਨ ਦੀ ਇੱਕ ਬਹੁਤ ਹੀ ਦੁਖਦਾਈ ਘਟਨਾ […]

ਬੇਹੱਦ ਸ਼ਲਾਘਾਯੋਗ ਹੈ ਸਾਊਦੀ ਅਰਬ ਦਾ ‘ਅਦਾਹੀ ਪ੍ਰੋਜੈਕਟ’

27 ਦੇਸ਼ਾਂ ਵਿੱਚ 30 ਮਿਲੀਅਨ ਲੋੜਵੰਦ ਲੋਕਾਂ ਤੱਕ ਪਹੁੰਚਾਉਦੈ ਕੁਰਬਾਨੀ ਦਾ ਗੋਸ਼ਤ ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 28 ਜੂਨ (ਬਿਉਰੋ): ‘ਅਦਾਹੀ’ ਏਸ਼ੀਆ ਅਤੇ ਅਫਰੀਕਾ ਦੇ 27 ਵੱਖ-ਵੱਖ ਦੇਸ਼ਾਂ ਵਿੱਚ 30 ਮਿਲੀਅਨ ਤੋਂ ਵੱਧ ਲੋਕਾਂ ਨੂੰ ਹੱਜ ਮੌਕੇ ਕੀਤੀ ਕੁਰਬਾਨੀ ਦਾ ਗੋਸ਼ਤ ਵੰਡਣ ਲਈ ਇੱਕ ਸਾਊਦੀ ਅਰਬ ਦਾ ਪ੍ਰੋਜੈਕਟ ਹੈ । ਸਾਊਦੀ ਅਰਬ ਦੇ ਨਾਮੀ ਮੀਡੀਆ ਅਦਾਰੇ “ਅਰਬ […]

ਮਸਜਿਦ ਅਲ-ਹਰਮ ਅਤੇ ਮਸਜਿਦ ਨਬਵੀ ਵਿੱਚ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ

ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 28 ਜੂਨ (ਬਿਉਰੋ): ਈਦ-ਉਲ-ਅਜ਼ਹਾ ਦੇ ਮੌਕੇ ‘ਤੇ, ਮਸਜਿਦ ਅਲ-ਹਰਮ, ਮੱਕਾ ਅਲ ਮੁਕੱਰਮਾ ਅਤੇ ਮਸਜਿਦ ਨਬਵੀ, ਮਦੀਨਾ ਮੁਨੱਵਰਾ ਵਿਚ ਈਦ ਦੀ ਨਮਾਜ਼ ਦੇ ਦੁਨੀਆ ਦੇ ਸਭ ਤੋਂ ਵੱਡੇ ਇਕੱਠ ਹੋਏ । ਇਸ ਦੌਰਾਨ ਹੱਜੀ ਅੱਜ ਵੱਡੇ ਸ਼ੈਤਾਨ ਦੀ ਰਮੀ ਕਰ ਰਹੇ ਹਨ, ਉਹ ਕੁਰਬਾਨੀ ਕਰਨ ਤੋਂ ਬਾਅਦ ਆਪਣੇ ਸਿਰ ਮੁਨਾਉਣਗੇ ਅਤੇ ਆਪਣਾ ਇਹਰਾਮ […]

ਹੱਜ 2023 ਦਾ ‘ਯੋਮ-ਏ-ਅਰਫਾ’ ਦਾ ਮੁਬਾਰਕ ਦਿਨ ਅੱਜ

ਮੱਕਾ ਅਲ ਮੁਕੱਰਮਾ/ਮਲੇਰਕੋਟਲਾ, 27 ਜੂਨ (ਬਿਉਰੋ): ਅੱਜ 9 ਜ਼ਿਲਹੱਜਾ ਨੂੰ ‘ਯੋਮ-ਏ-ਅਰਫਾ’ ਕਿਹਾ ਜਾਂਦਾ ਹੈ । ਇਹ ਸਾਲ ਦਾ ਸਭ ਤੋਂ ਮੁਬਾਰਕ ਦਿਨ ਹੈ । ਹਾਜੀ ਸਾਹਿਬਾਨ ਸਵੇਰੇ ਫਜ਼ਰ ਦੀ ਨਮਾਜ਼ ਮਿਨਾ ਵਿਖੇ ਅਦਾ ਕਰਕੇ ਇੰਤਜ਼ਾਰ ਕਰਨਗੇ ਅਤੇ ਸੂਰਜ ਨਿਕਲਣ ਤੋਂ ਬਾਦ ਮਿਨਾ ਤੋਂ ਅਰਫਾਤ ਦੇ ਮੈਦਾਨ ਜਾਣਗੇ ਜੋ ਮੱਕਾ ਅਲ ਮੁਕੱਰਮਾ-ਤਾਇਫ ਲਿੰਕ ਰੋਡ ਉੱਤੇ ਮੱਕਾ […]