ਭਾਰਤੀ ਕੁਸ਼ਤੀ ਸੰਘ ਚੋਣਾਂ 6 ਜੁਲਾਈ ਨੂੰ ਹੋਣਗੀਆਂ, ਬ੍ਰਿਜ ਭੂਸ਼ਣ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਨਹੀਂ ਲੜੇਗਾ

ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਐਲਾਨੇ ਜਾਣਗੇ ਨਵੀਂ ਦਿੱਲੀ/ਮਲੇਰਕੋਟਲਾ, 14 ਜੂਨ (ਬਿਉਰੋ): ਭਾਰਤੀ ਕੁਸ਼ਤੀ ਸੰਘ (WFI) ਦੀਆਂ ਚੋਣਾਂ ਸਬੰਧੀ ਰਿਟਰਨਿੰਗ ਅਫਸਰ ਨੇ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਐਲਾਨ ਕੀਤਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਇੰਤਜਾਰ ਹੋ ਰਿਹਾ ਸੀ 6 ਜੁਲਾਈ ਨੂੰ ਹੋਣਗੀਆਂ । ਭਰੋਸੇਯੋਗ ਸੂਤਰਾਂ […]

ਬੀਬੀਐਮਬੀ ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਚੰਡੀਗੜ੍ਹ/ਮਲੇਰਕੋਟਲਾ, 14 ਜੂਨ (ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ । ਮੁੱਖ ਮੰਤਰੀ ਮਾਨ ਨੇ ਹਿਮਾਚਲ ਨੂੰ ਪਾਣੀ ਦੇਣ […]

ਕੇਂਦਰ ਸਰਕਾਰ ਅਜੇ ਮਿਸ਼ਰਾ ਦੀ ਤਰ੍ਹਾਂ ਬ੍ਰਿਜ ਭੂਸ਼ਨ ਨੂੰ ਵੀ ਬਚਾਉਣ ‘ਚ ਲੱਗੀ ਹੈ ਜੋ ਅਸੀਂ ਨਹੀਂ ਹੋਣ ਦੇਵਾਂਗੇ-ਬਜਰੰਗ ਪੂਨੀਆ

ਪਿਪਲੀ (ਹਰਿਆਣਾ)/ਮਲੇਰਕੋਟਲਾ, 12 ਜੂਨ (ਬਿਉਰੋ): ਹਰਿਆਣਾ ਦੇ ਪਿਪਲੀ ਮੰਡੀ ਵਿਖੇ ਅੱਜ ਐਮ.ਐਸ.ਪੀ. ਨੂੰ ਲੈ ਕੇ ਇੱਕ ਵਿਸ਼ਾਲ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਦੇਸ਼ ਵਿਦੇਸ਼ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਪਹਿਲਵਾਨ ਬਜਰੰਗ ਪੁਨੀਆ ਪਹੁੰਚੇ ਜਿੱਥੇ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਮਹਾਪੰਚਾਇਤ ਕਰ ਰਹੇ ਹਨ ਅਤੇ […]

ਮਾਮਲਾ ਮਹਿਲਾ ਪਹਿਲਵਾਨਾਂ ਦੇ ਪ੍ਰੋਟੈਸਟ ਦਾ

ਪਹਿਲਵਾਨ ਸਾਕਸ਼ੀ ਨੇ ਦਿੱਤਾ ਅਲਟੀਮੇਟਮ, ‘ਜਦੋਂ ਸਾਰੇ ਮਸਲੇ ਹੱਲ ਹੋਣਗੇ, ਅਸੀਂ ਉਦੋਂ ਖੇਡਾਂਗੇ ਏਸ਼ੀਅਨ ਗੇਮਸ’ ਨਵੀਂ ਦਿੱਲੀ/ਮਲੇਰਕੋਟਲਾ, 11 ਜੂਨ (ਬਿਉਰੋ): ਪਹਿਲਵਾਨਾਂ ਦੇ ਸਮਰਥਨ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਸਮੇਤ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਗੇਮਸ ਉਦੋਂ ਖੇਡਾਂਗੇ ਜਦੋਂ ਇਹ ਸਾਰਾ […]

‘ਆਪ’ ਵੱਲੋਂ ਰੁਸਿਆਂ ਨੂੰ ਮਨਾਉਣ ਦੀ ਰੁੱਤ ਆਈ

ਸਰਕਾਰੀ ਦਫਤਰਾਂ ਅਤੇ ਥਾਣਿਆਂ ਅੰਦਰ ਹੋ ਰਹੀ ਦੁਰਦਸ਼ਾ ਤੋਂ ਦੁੱਖੀ ਆਮ ਆਦਮੀ ਪਾਰਟੀ ਦੇ ਫਾਊਂਡਰ ਵਲੰਟੀਅਰਾਂ ਦਾ ਗੁਸਾ ਭੜਕਿਆਮਾਲੇਰਕੋਟਲਾ, 10 ਜੂਨ (ਅਬੂ ਜ਼ੈਦ): ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਸਰਕਾਰੀ ਦਫਤਰਾਂ ਅੰਦਰ ਆਪਣੀ ਹੋ ਰਹੀ ਨਜ਼ਰ ਅੰਦਾਜ਼ੀ ਅਤੇ ਕਥਿਤ ਬੇਇੱਜਤੀ ਤੋਂ ਖਫਾ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਲੰਘੀ ਰਾਤ ਪਾਰਟੀ ਦੇ ਬਲਾਕ ਇੰਚਾਰਜ ਸ. […]

ਭਲਕੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹੈਵੀ ਲਾਇਸੈਂਸ ਐਂਡ ਡਰਾਈਵਿੰਗ ਟ੍ਰੇਨਿੰਗ ਸੈਂਟਰ ਦਾ ਉਦਘਾਟਨ

ਮਲੇਰਕੋਟਲਾ, 08 ਜੂਨ (ਅਬੂ ਜ਼ੈਦ): ਅਮਰਗੜ੍ਹ ਹਲਕੇ ਦੇ ਨਾਭਾ ਰੋਡ ਸਥਿਤ ਪਿੰਡ ਤੋਲੇਵਾਲ ਵਿਖੇ ਹੈਵੀ ਲਾਇਸੈਂਸ ਐਂਡ ਡਰਾਈਵਿੰਗ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੱਲ ਮਿਤੀ 09 ਜੂਨ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਕਰਨਗੇ । ਪਿੰਡ ਤੋਲੇਵਾਲ ਵਿਖੇ ਮਾਹੋਰਾਣਾ ਟੋਲ ਪਲਾਜਾ ਦੇ ਨਜ਼ਦੀਕ ਲਾਈਟ ਡਰਾਇੰਵਿੰਗ ਲਾਇਸੈਸ ਬਣਾਉਣ ਦੀ ਸੁਵਿਧਾ ਪਹਿਲਾਂ ਹੀ […]

ਮਹਿਲਾ ਪਹਿਲਵਾਨਾਂ ਨੇ ਮੰਤਰੀ ਵੱਲੋਂ ਤੁਰੰਤ ਜਾਂਚ ਦੇ ਦਿੱਤੇ ਭਰੋਸੇ ਤੋਂ ਬਾਅਦ 15 ਜੂਨ ਤੱਕ ਮੁਲਤਵੀ ਕੀਤਾ

ਨਵੀਂ ਦਿੱਲੀ/ਮਲੇਰਕੋਟਲਾ, 8 ਜੂਨ (ਬਿਉਰੋ): ਦੇਸ਼ ਭਰ ‘ਚ ਚੱਲ ਰਹੀਆਂ ਖਾਪ ਪੰਚਾਇਤਾਂ, ਕਿਸਾਨ ਯੂਨੀਅਨਾਂ ਦੀਆਂ ਮੀਟਿੰਗਾਂ ਦੇ ਚਲਦੇ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਭਾਰਤੀ ਕੁਸ਼ਤੀ ਸੰਘ (WFI) ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਜਲਦੀ ਖਤਮ ਕਰਨ ਦੇ ਵਾਅਦੇ ਤੋਂ ਬਾਅਦ ਪਹਿਲਵਾਨਾਂ ਨੇ ਵਿਰੋਧ ਪ੍ਰਦਰਸ਼ਨ ਮੁਲਤਵੀ ਕਰ […]

ਹਿਬਾਨਾਮਾ ਚਾਲੂ ਕਰਵਾਉਣ ਲਈ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 06 ਜੂਨ (ਅਬੂ ਜ਼ੈਦ): ਅੱਜ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਪਤਵੰਤਿਆਂ ਨੇ ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਹਿਬਾਨਾਮਾ (ਗਿਫਟ ਡੀਡ) ਚਾਲੂ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਦਿੱਤਾ । ਇਸ ਉਪਰੰਤ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਗੁਲਜ਼ਾਰ ਖਾਨ ਧਾਲੀਵਾਲ, ਖੁਸ਼ੀ ਮੁਹੰਮਦ ਮੁਹੰਮਦ ਯਾਸਰ ਨੇ ਦੱਸਿਆ ਕਿ ਪਿਛਲੇ 10 ਮਹੀਨੇ ਤੋਂ ਕਿਸੇ […]

ਜਾਮੀਆ ਅਤੇ ਮੁਸਲਿਮ ਯੂਨੀਵਰਸਿਟੀ ਭਾਰਤ ਦੀਆਂ ਟਾਪ 10 ਯੂਨੀਵਰਸਿਟੀਆਂ ‘ਚ

ਨਵੀਂ ਦਿੱਲੀ/ਮਲੇਰਕੋਟਲਾ, 05 ਜੂਨ (ਬਿਉਰੋ): ਕੇਂਦਰੀ ਸਿੱਖਿਆ ਵਿਭਾਗ ਨੇ ਦੇਸ਼ ਦੀਆਂ ਚੋਟੀ ਦੀਆਂ 10 ਯੂਨੀਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ । ਨੈਸ਼ਨਲ ਰਿਸਰਚ ਫਾਊਂਡੇਸ਼ਨ ਨੇ ਦੇਸ਼ ਦੀਆਂ ਯੂਨੀਵਰਸਿਟੀਆਂ ਦੀ ਗੁਣਵੱਤਾ, ਸਹੂਲਤਾਂ, ਖੋਜ ਆਦਿ ਦਾ ਮੁਲਾਂਕਣ ਕਰਨ ਤੋਂ ਬਾਅਦ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਸੂਚੀ ਦਾ ਐਲਾਨ ਕੀਤਾ ਹੈ । 10 ਯੂਨੀਵਰਸਿਟੀਆਂ ਵਿੱਚੋਂ ਇੰਡੀਅਨ ਇੰਸਟੀਚਿਊਟ ਆਫ਼ […]

ਮਹਿਲਾ ਪਹਿਲਵਾਨਾ ਮੁੱਦੇ ‘ਤੇ ਸਰਕਾਰ ਨੂੰ ਅਲਟੀਮੇਟਮ

‘ਬ੍ਰਿਜਭੂਸ਼ਣ 9 ਜੂਨ ਤੱਕ ਗ੍ਰਿਫ਼ਤਾਰ ਨਾ ਹੋਇਆ ਤਾਂ ਦੇਸ਼ ਵਿਆਪੀ ਅੰਦੋਲਨ ਤੈਅ’ ਕੁਰੂਕਸ਼ੇਤਰ/ਮਲੇਰਕੋਟਲਾ, 3 ਜੂਨ (ਅਬੂ ਜ਼ੈਦ): ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਚੱਲੇ ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਸ਼ੁੱਕਰਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਖਾਪ ਪੰਚਾਇਤ ਦੀ ਇਕ ਹੋਰ ਬੈਠਕ ਹੋਈ । ਮੀਟਿੰਗ ਵਿੱਚ ਖਾਪ ਨੇ ਸਰਕਾਰ ਨੂੰ ਬ੍ਰਿਜਭੂਸ਼ਣ ਸ਼ਰਨ ਨੂੰ […]