ਲੈਂਡ ਪੂਲਿੰਗ ਨੀਤੀ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਸੰਜੀਦਾ ਹੁੰਦੀ ਜਾਪਦੀ ਹੈ ਪੰਜਾਬ ਸਰਕਾਰ

ਮਲੇਰਕੋਟਲਾ ਦੇ ਪ੍ਰਾਪਰਟੀ ਕਾਰੋਬਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਏ ਕੁਲੈਕਟਰ ਰੇਟ ਵਾਪਸ ਲੈਣ ਦੀ ਅਪੀਲ ਮਲੇਰਕੋਟਲਾ, 18 ਅਗਸਤ (ਅਬੂ ਜ਼ੈਦ): ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਪੰਜਾਬ ਭਰ ਵਿੱਚੋਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਦੇ ਸਖਤ ਵਿਰੋਧ ਤੋਂ ਬਾਅਦ ਨੀਤੀ ਬਾਕਾਇਦਾ ਰੱਦ ਕਰ ਦਿੱਤੀ ਗਈ ਹੈ । ਇਸ ਨੀਤੀ ਦੇ […]

ਕੌਮੀ ਇਨਸਾਫ ਮੋਰਚੇ ‘ਚ 15 ਅਗਸਤ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ

ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਫਲਾਂ ਦੇ ਲੰਗਰ ਲਗਾਏ ਗਏ ਮਲੇਰਕੋਟਲਾ, 16 ਅਗਸਤ (ਅਬੂ ਜ਼ੈਦ): ਦੇਸ਼ ਭਰ ਵਿੱਚ ਜਿੱਥੇ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਦੇਸ਼ ਦੀਆਂ ਘੱਟਗਿਣਤੀਆਂ ਵਿੱਚ ਸਰਕਾਰਾਂ ਪ੍ਰਤੀ ਰੋਸ ਦਿਖਾਈ ਦਿੱਤਾ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ […]

ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਤੇ ਮੋਹਾਲੀ ਰੋਸ ਰੈਲੀ ਵਿੱਚ ਪੁੱਜਣ ਦਾ ਸੱਦਾ

ਪੰਥਕ,ਕਿਸਾਨ-ਮਜਦੂਰ,ਮਨੁੱਖੀ ਅਧਿਕਾਰਾਂ ਅਤੇ ਸਮੁੱਚੇ ਭਾਈਚਾਰਿਆ ਦੇ ਲੋਕ ਹਾਜ਼ਰੀ ਭਰਨਗੇ ਚੰਡੀਗੜ੍ਹ/ਮਲੇਰਕੋਟਲਾ, 14 ਅਗਸਤ (ਅਬੂ ਜ਼ੈਦ ): ਮੋਰਚੇ ਦੇ ਆਗੂਆਂ ਸ ਗੁਰਚਰਨ ਸਿੰਘ ਹਵਾਰਾ ਸਰਪ੍ਰਸਤ,ਭਾਈ ਗੁਰਦੀਪ ਸਿੰਘ ਬਠਿੰਡਾ,ਸੁੱਖ ਗਿੱਲ ਮੋਗਾ,ਬਲਵਿੰਦਰ ਸਿੰਘ ਕਾਲਾ,ਬਲਜੀਤ ਸਿੰਘ ਭਾਊ,ਭਾਈ ਗੁਰਜੰਟ ਸਿੰਘ ਸੀਲ,ਨਵਦੀਪ ਸਿੰਘ ਢੱਡੇ,ਚਰਨਜੀਤ ਸਿੰਘ ਚੰਨੀ,ਪਾਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਰਾਹੀ ਕਿਹਾ ਕਿ ਕੱਲ 15 ਅਗਸਤ ਨੂੰ ਕੇਂਦਰ ਸਰਕਾਰ ਤੇ ਪੰਜਾਬ […]

15 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਵੱਡੀ ਗਿਣਤੀ ‘ਚ ਸੰਗਤ ਪੁੱਜੇਗੀ, ਲੰਬੀ ਮਾਨਵਚੇਨ ਬਣੇਗੀ

ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੇਅਦਬੀਆਂ ਦੇ ਇਨਸਾਫ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ । ਪਿਛਲੇ 947 ਦਿਨਾਂ ਦੇ ਲੰਬੇ ਅਰਸੇ ਦੇ ਧਰਨੇ ਤੋਂ ਬਾਅਦ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਨ ‘ਤੇ ਜੂੰਅ ਨਹੀਂ ਸਰਕੀ ਹੈ […]

ਕਿਸਾਨਾਂ ਨਾਲ ਪੰਗਾ, ਬਿਲਕੁਲ ਨਹੀਂ ਚੰਗਾ

ਸ਼ੰਭੂ ਟੋਲ ਪਲਾਜ਼ਾ ‘ਤੇ ਕਿਸਾਨ ਤੋਂ ਵਸੂਲਿਆਂ ਢਾਈ ਸੌ! ਆਖਰ ਪੰਜ ਸੌ ਕਰਕੇ ਮੋੜਣਾ ਪਿਆ, ਮਾਫੀ ਵਾਧੂ ਮਲੇਰਕੋਟਲਾ/ਸ਼ੰਭੂ, 10 ਅਗਸਤ (ਬਿਉਰੋ): ਅੱਜ ਸ਼ੰਭੂ ਟੋਲ ਪਲਾਜ਼ਾ ਉੱਤੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਕਈ ਘੰਟੇ ਟੋਲ ਵੀ ਮੁਫਤ ਕੀਤਾ ਗਿਆ । ਦਰਅਸਲ ਮਾਮਲਾ ਇਹ ਸੀ ਕਿ ਸ਼ੰਭੂ ਟੋਲ ਪਲਾਜਾ ਮੁਲਾਜਮਾਂ ਵਲੋਂ ਸੰਧਾਰਸੀ ਦੇ ਕਿਸਾਨ […]

“ਲੋਕਾਂ ਦਿਆਂ ਬੱਟਿਆਂ ਦੀ ਸਾਨੂੰ ਪੀੜ੍ਹ ਰਤਾ ਨਾ ਹੋਈ, ਸੱਜਣਾਂ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ”

ਪੰਜਾਬ ਦੀ ‘ਆਪ’ ਸਰਕਾਰ ਲਈ “ਲੈਂਡ ਪੂਲਿੰਗ ਨੀਤੀ” ਬਣੀ ਗਲੇ ਦੀ ਹੱਡੀ ਭਗਵੰਤ ਮਾਨ ਦੇ ਆਪਣੇ ਵਿਧਾਨ ਸਭਾ ਹਲਕੇ ਵਿੱਚੋਂ ਨੀਤੀ ਦੀ ਤਿੱਖੀ ਆਲੋਚਨਾ ਹੋਣ ਲੱਗੀ ਮਲੇਰਕੋਟਲਾ, 07 ਅਗਸਤ (ਬਿਉਰੋ): ਅੱਜਕਲ ਪੰਜਾਬ ਸਰਕਾਰ ਆਪਣੇ ਹੀ ਬੁਣੇ ਹੋਏ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ । ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੇ ਪੰਜਾਬ ਦੇ […]

ਸਰਬ-ਧਰਮ ਸੰਗਤ ਨੇ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ

ਮਲੇਰਕੋਟਲੇ ਦਿਖੀ ਆਪਸੀ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਮਲੇਰਕੋਟਲਾ, 04 ਅਗਸਤ (ਅਬੂ ਜ਼ੈਦ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਦੀ ਸਰਪ੍ਰਸਤੀ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਧਰਨਾ ਲਗਾਇਆ ਹੋਇਆ ਹੈ । ਧਰਨੇ […]

ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨਾਲ ਸੂਬਾ ਪੱਧਰੀ ਬੈਠਕ ਸੰਪੰਨ

4 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਰੋਸ ਮੁਜ਼ਾਹਰੇ ਕਰਕੇ ਭਗਵੰਤ ਮਾਨ ਅਤੇ ਨਰਿੰਦਰ ਮੋਦੀ ਦੇ ਪੁਤਲੇ ਸਾੜਨ ਦਾ ਐਲਾਨ ਮਲੇਰਕੋਟਲਾ/ਚੰਡੀਗੜ੍ਹ, 23 ਜੁਲਾਈ (ਬਿਉਰੋ): ਕੌਮੀ ਇਨਸਾਫ ਮੋਰਚਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਿਸਾਨ, ਮਜ਼ਦੂਰ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਆਗੂਆਂ, ਸੰਤਾਂ ਮਹਾਂਪੁਰਸ਼ਾਂ ਅਤੇ ਨਿਹੰਗ ਸਿੰਘ ਦਲਾਂ ਨਾਲ ਸਾਂਝੇ ਰੂਪ ਵਿੱਚ ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ । ਮੀਟਿੰਗ […]

400 ਫੂੱਟ ਉੱਚੇ ਟਾਵਰ ਉੱਤੇ ਖਾਲਸੇ ਦਾ 271ਵਾਂ ਦਿਨ, ਦੇਸ਼-ਵਿਦੇਸ਼ ਦੇ ਮੀਡੀਏ ‘ਚ ਪੁੱਜਾ ਮਾਮਲਾ

ਗੁਰਜੀਤ ਸਿੰਘ ਖਾਲਸਾ ਦੀ ਮਿਹਨਤ ਨੂੰ ਬੂਰ ਪਿਆ, ਵਿਧਾਨ ਸਭਾ ‘ਚ ਬੇਅਦਬੀਆਂ ਦੀ ਚਰਚਾ ਮਲੇਰਕੋਟਲਾ, 11 ਜੁਲਾਈ (ਬਿਉਰੋ): ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਾ ਕਾਨੂੰਨ ਬਣਾਉਣ ਲਈ ਪਿਛਲੇ 271 ਦਿਨਾਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ (42) ਪੰਜਾਬ ਦੇ ਸਮਾਣਾ ਵਿੱਚ 400 ਫੁੱਟ ਉੱਚੇ ਬੀਐਸਐਨਐਲ ਦੇ ਟਾਵਰ ਉੱਤੇ ਬੈਠਾ ਹੈ । ਹੁਣ […]

ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣੀ ‘ਆਪ’ ਲਈ ਬਣੀ ਟੇਡੀ ਖੀਰ

39 ਮਹੀਨੇ ਤੋਂ ਇਕਲੌਤੇ ਮੁਸਲਿਮ ਵਿਧਾਇਕ ਨੂੰ ਮੰਤਰੀ ਨਹੀਂ ਬਣਾਇਆ ਅਤੇ ਅੱਜ ਲੁਧਿਆਣਾ ਵਾਸੀਆਂ ਮੰਤਰੀ ਬਣਾਉਣ ਦੀਆਂ ਨੂੰ ਝੂਠੀਆਂ ਗਰੰਟੀਆਂ ਦੇ ਰਹੇ ਨੇ-ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 14 ਜੂਨ (ਅਬੂ ਜ਼ੈਦ): ਆਮ ਆਦਮੀ ਪਾਰਟੀ ਲਈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਣਾ ਵੱਕਾਰੀ ਸਵਾਲ ਬਣ ਚੁੱਕਾ ਹੈ । ਪਾਰਟੀ ਪੰਜਾਬ ਸਰਕਾਰ ਦੀ ਪੂਰੀ ਤਾਕਤ […]