“ਦੇਰ ਆਏ, ਦਰੁਸਤ ਆਏ” ਐਸ.ਜੀ.ਪੀ.ਸੀ. ਦਾ ਸ਼ਲਾਘਾਯੋਗ ਕਦਮ

ਹਰ ਸਾਲ 25 ਗੁਰਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਕੀਤਾ ਜਾਵੇਗਾ ਤਿਆਰ- ਐਡਵੋਕੇਟ ਧਾਮੀ ਅੰਮ੍ਰਿਤਸਰ/ਮਲੇਰਕੋਟਲਾ, 4 ਮਾਰਚ (ਅਬੂ ਜ਼ੈਦ ਬਿਉਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਨੌਜੁਆਨ ਵਿਦਿਆਰਥੀਆਂ ਨੂੰ ਭਾਰਤ ਦੀਆਂ ਉੱਚ ਆਈਏਐਸ, ਆਈਪੀਐਸ ਅਤੇ ਪੀਸੀਐਸ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਚੰਡੀਗੜ੍ਹ ਦੇ ‘ਨਿਸ਼ਚੈ ਇੰਸਟੀਚਿਊਟ’ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਤਹਿਤ […]

ਦਿੱਲੀ ਦੇ ਸਿੱਖਿਆ ਮੰਤਰੀ ਵਜੋਂ ਮਨੀਸ਼ ਸਿਸੋਦੀਆ ਵਿਸ਼ਵ ਪੱਧਰ ਤੇ ਆਪਣੀ ਕਾਬਲਿਅਤ ਦਾ ਲੋਹਾ ਮਨਵਾ ਚੁੱਕੇ ਨੇ ਜੋ ਦਿੱਲੀ ਦਰਬਾਰ ਤੋਂ ਬਰਦਾਸ਼ਤ ਨਹੀਂ ਹੋ ਰਿਹਾ -ਖਾਨ

  ਆਪ’ ਆਗੂਆਂ ਵੱਲੋਂ ਚੰਡੀਗੜ੍ਹ ਬੀਜੇਪੀ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ , ਪੁਲਿਸ ਵੱਲੋਂ ਮੰਤਰੀਆਂ ਤੇ ਹੋਰ ਸੀਨੀਅਰ ਆਗੂਆਂ ਨੂੰ ਲਿਆ ਗਿਆ ਹਿਰਾਸਤ ਵਿੱਚ ਚੰਡੀਗੜ੍ਹ/ਮਲੇਰਕੋਟਲਾ, 27 ਫਰਵਰੀ (ਬਿਉਰੋ): ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ‘ਆਪ’ ਆਗੂਆਂ ਨੇ ਅੱਜ ਸੋਮਵਾਰ ਨੂੰ ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਸਾਹਮਣੇ […]

‘ਆਪ’ ਸਰਕਾਰ ਵੱਲੋਂ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ-ਰਾਜਾ

ਪੰਜਾਬ ਕੈਬਿਨਟ ਨੇ 14417 ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਲਗਾਈ ਮੋਹਰ ਮਲੇਰਕੋਟਲਾ, 24 ਫਰਵਰੀ (ਅਬੂ ਜ਼ੈਦ): ਪੰਜਾਬ ‘ਚ 2022 ਤੋਂ ਸੂਬੇ ਦੀ ਸੱਤਾ ਸੰਭਾਲਦੇ ਹੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਨੇ ਇੱਕ ਤੋਂ ਬਾਦ ਇੱਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ । ਭਾਵੇਂਕਿ ਵਿਰੋਧੀ ਧਿਰਾਂ ਆਪਣੀ ਆਦਤ ਮੁਤਾਬਿਕ ‘ਆਲੋਚਨਾ […]

ਦਿੱਲੀ ਵਕਫ਼ ਬੋਰਡ ਦੀਆਂ 123 ਜਾਇਦਾਦਾਂ ਬੋਰਡ ਤੇ ਮੁਸਲਮਾਨਾਂ ਕੋਲ ਰਹਿਣਗੀਆਂ

ਕੋਈ ਨਹੀਂ ਲੈ ਸਕਦਾ ਹਾਈਕੋਰਟ ‘ਚ ਚੁਣੌਤੀ ਨਵੀਂ ਦਿੱਲੀ, 21 ਫਰਵਰੀ (ਬਿਉਰੋ): ਦਿੱਲੀ ਵਕਫ਼ ਬੋਰਡ ਦੀਆਂ 123 ਜਾਇਦਾਦਾਂ ਦਾ ਮੁੱਦਾ ਅੱਜਕਲ ਗਰਮ ਹੈ ।  ਬੋਰਡ ਦੇ ਪ੍ਰਧਾਨ ਅਮਾਨਤੁੱਲਾ ਖਾਨ ਨੇ ਅੱਜ ਦਰਿਆਗੰਜ ਸਥਿਤ ਬੋਰਡ ਹੈੱਡਕੁਆਰਟਰ ਵਿਖੇ ਮੀਡੀਆ ਨਾਲ ਮੁਲਾਕਾਤ ਕੀਤੀ । ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਕਥਿਤ ਤੌਰ ‘ਤੇ ਬੋਰਡ ਨੂੰ ਇਨ੍ਹਾਂ ਜਾਇਦਾਦਾਂ ਤੋਂ ਬੇਦਖਲ […]

ਸੁਰੱਖਿਆਅਤੇਨਸ਼ਿਆਂਦੇਮੱਦੇਨਜ਼ਰਜਾਗਰੂਕਤਾਸੈਮੀਨਾਰਦਾਕੀਤਾਆਯੋਜਨ

ਮਾਲੇਰਕੋਟਲਾ, 20 ਫਰਵਰੀ (ਅੱਬੂ ਜੈਦ)-ਸੀਗਲ ਇਨਫਰਾ ਇੰਡੀਆ ਲਿਮਟਿਡ ਦਿੱਲੀ-ਅੰਮਿ੍ਤਸਰ ਸਾਹਿਬ-ਕੱਟੜਾ ਐਕਸਪ੍ਰੈਸ ਵੇਅ ਦੇ ਚੀਫ ਪ੍ਰੋਜੈਕਟ ਮੈਨੇਜਰ ਜਨਾਬ ਸੱਤਿਵਾਨ ਚੌਧਰੀ ਦੀ ਅਗਵਾਈ ਹੇਠ ਸੁਰੱਖਿਆ ਅਤੇ ਨਸ਼ਿਆਂ ਦੇ ਮੱਦੇਨਜ਼ਰ ਜਾਗਰੂਕਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਟਰੈਫਿਕ ਇੰਚਾਰਜ ਬਲਵੀਰ ਸਿੰਘ, ਸਬ- ਇੰਸਪੈਕਟਰ ਮੈਡਮ ਅਨੀਤਾ ਇੰਚਾਰਜ ਚੌਂਕੀ ਪਿੰਡ ਭਲਵਾਨ ਤੋਂ ਇਲਾਵਾ ਵੱਡੀ ਗਿਣਤੀ […]

ਸਿੱਧੂ ਨੇ ਬਤੌਰ ਸੀਨੀਅਰ ਪੁਲਿਸ ਕਪਤਾਨ ਮਲੇਰਕੋਟਲਾ ਦਾ ਅਹੁੱਦਾ ਸੰਭਾਲਿਆ

ਮਲੇਰਕੋਟਲਾ, 19 ਫਰਵਰੀ (ਅਬੂ ਜ਼ੈਦ): 1993 ਦੇ ਪੀਪੀਐਸ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਨੇ ਐਸ.ਐਸ.ਪੀ. ਮਲੇਰਕੋਟਲਾ ਦਾ ਅਹੁੱਦਾ ਸੰਭਾਲ ਲਿਆ ਹੈ । ਇਸ ਤੋਂ ਪਹਿਲਾਂ ਸ੍ਰੀ ਸਿੱਧੂ ਲੁਧਿਆਣਾ, ਜਲੰਧਰ, ਫਿਰੋਜ਼ਪੁਰ ਵਿਖੇ ਯਾਦਗਾਰੀ ਸੇਵਾਵਾਂ ਨਿਭਾ ਚੁੱਕੇ ਹਨ । ਹੁਣ ਉਹ ਫਾਜ਼ਿਲਕਾ ਤੋਂ ਤਬਾਦਲਾ ਹੋ ਕੇ ਮਲੇਰਕੋਟਲਾ ਆਏ ਹਨ । ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਜ਼ਿਲ੍ਹਾ […]

‘ਹਾਅ ਦਾ ਨਾਅਰਾ’ ਦੀ ਧਰਤੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲਾ

ਮਲੇਰਕੋਟਲਾ, 17 ਫਰਵਰੀ (ਅਬੂ ਜ਼ੈਦ): “ਹਾਅ ਦਾ ਨਾਅਰਾ” ਦੀ ਸਰ-ਜ਼ਮੀਨ-ਏ ਮਾਲੇਰਕੋਟਲਾ ਵਿਚੋਂ ਇਕ ਵਾਰ ਫਿਰ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ । ਸਾਂਈ ਮੀਆਂ ਮੀਰ ਸਾਂਝਾ ਵਿਰਸਾ ਵਰਲਡ ਫਾਂਉਡੇਸ਼ਨ (ਰਜਿ) ਮਲੇਰਕੋਟਲਾ ਇੰਡੀਆ ਵੱਲੋਂ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]

ਮਦਰਸਾ ਤਹਿਫੀਜ਼ ਉਲ ਕੁਰਆਨ ‘ਚ ਕਾਰੀ ਇਕਰਾਮ ਦੀ ਆਮਦ ਤੇ ਵਿਸ਼ੇਸ਼ ਸਮਾਗਮ ਆਯੋਜਿਤ

ਮਲੇਰਕੋਟਲਾ, 13 ਫਰਵਰੀ (ਅਬੂ ਜ਼ੈਦ): ਇਲਾਕੇ ਦੇ ਨਾਮਵਰ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਹਜ਼ਰਤ ਮੌਲਾਨਾ ਕਾਰੀ ਇਕਰਾਮ ਸਾਹਿਬ ਰੁੜਕੀ (ਉਤਰਾਖੰਡ) ਦੀ ਆਮਦ ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਹਜ਼ਰਤ ਮੌਲਾਨਾ ਮੁਫਤੀ ਨਜ਼ੀਰ ਅਹਿਮਦ ਸਾਹਿਬ ਨੇ ਕੀਤੀ । ਮਦਰਸੇ ਦੇ ਮੋਹਤਮੀਮ ਕਾਰੀ ਅਨਵਾਰ ਅਹਿਮਦ ਕਾਸਮੀ ਨੇ ਆਏ ਮਹਿਮਾਨਾਂ ਦਾ ਸਵਾਗਤ […]