ਨੈਸ਼ਨਲ ਪੱਧਰ ਲਈ ਟਾਊਨ ਸਕੂਲ ਦੇ ਐਥਲੀਟਾਂ ਦੀ ਚੋਣ ਹੋਈ

ਜ਼ਿਲ੍ਹਾ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਟਾਊਨ ਸਕੂਲ ਦੀ ਬੱਲੇ-ਬੱਲੇ ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਬੀਤੇ ਦਿਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਮਲੇਰਕੋਟਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ 14 ਸਾਲ ਵਰਗ ਅਤੇ 16 ਸਾਲ ਜੂਨੀਅਰ ਵਰਗ ਦੇ ਖਿਡਾਰੀਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ ਇਸ ਜ਼ਿਲ੍ਹਾ ਪ੍ਰਤੀਯੋਗਤਾ ਵਿੱਚ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ । ਜ਼ਿਆਦਾਤਰ ਈਵੈਂਟਸ ਵਿੱਚ ਟਾਊਨ […]

ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ‘ਦ ਵਾਇਰ’ ਨੇ ਛਾਪੀ ਕਿਸਾਨ ਅੰਦੋਲਨ 2.0 ਦੀ ਵਿਸਥਾਰਤ ਰਿਪੋਰਟ

ਹੁਣ ਇੱਕ ਨਹੀਂ ਬਲਿਕ 112 ‘ਡੱਲੇਵਾਲ’ ਮਰਨ ਵਰਤ ਉੱਤੇ, 52/2ਵਾਂ ਦਿਨ, ਕੇਂਦਰ ਲਈ ਚੁਨੌਤੀ ਮਲੇਰਕੋਟਲਾ/ਖਨੌਰੀ, 16 ਜਨਵਰੀ (ਬਿਉਰੋ): ਦੇਸ਼ ਭਰ ਦੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਈ ਕਾਨੂੰਨੀ ਗਰੰਟੀ ਲਈ ਦਬਾਅ ਪਾਉਣ ਲਈ ਵਿਰੋਧ ਪ੍ਰਦਰਸ਼ਨਾਂ ਨੂੰ ਤੇਜ਼ ਕਰਦੇ ਹੋਏ 111 ਕਿਸਾਨਾਂ ਨੇ 15 ਜਨਵਰੀ ਤੋਂ ਕਿਸਾਨ ਆਗੂ […]

‘ਆਪ’ ਹੱਥੋਂ ਫਿਸਲਦੀ ਨਜ਼ਰ ਆ ਰਹੀ ਹੈ ਦਿੱਲੀ, ਧਰਮ ਦੀ ਰਾਜਨੀਤੀ ਦਾ ਚਲਨ

‘ਆਪ‘ ਵੱਲੋਂ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਐਲਾਨ, ਪਾਦਰੀਆਂ, ਇਮਾਮਾਂ, ਦਲਿਤ, ਜੈਨ, ਬੁੱਧ ਧਰਮ ਦੇ ਪ੍ਰਚਾਰਕਾਂ ਨੂੰ ਕਿਉਂ ਨਹੀਂ?- ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 10 ਜਨਵਰੀ (ਬਿਉਰੋ): ਦਿੱਲੀ ਵਿਧਾਨ ਸਭਾ ਚੋਣਾਂ ਦਾ ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ । ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ–ਤਰ੍ਹਾਂ ਦੇ ਲੌਲੀਪਾਲ ਦਿਖਾ ਰਹੀ ਹੈ […]

ਸੂਬੇ ਦੇ ਹਾਲਾਤ ਐਮਰਜੈਂਸੀ ਵਰਗੇ, ਅਜਿਹੇ ‘ਚ ਮੁੱਖ ਮੰਤਰੀ ਦਾ ਵਿਦੇਸ਼ ਦੌਰੇ ‘ਤੇ ਜਾਣਾ ਕਿੰਨਾ ਕੁ ਵਾਜ਼ਿਬ?

“ਤੇਰੇ ਯਾਰ ਨੂੰ ਲੱਭਣ ਨੂੰ ਫਿਰਦੇ ਸੀ, ਹੁਣ ਲੱਭਦਾ ਕਿੱਥੇ ਐ” ਮਲੇਰਕੋਟਲਾ, 27 ਦਸੰਬਰ (ਬਿਉਰੋ): ਪੰਜਾਬ ਦੀ ਸਿਆਸਤ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਉਦੋਂ ਤੋਂ ਦੋ ਚੀਜ਼ਾਂ ਖਾਸ ਤੌਰ ‘ਤੇ ਪ੍ਰਚਿੱਲਤ ਹੋ ਗਈਆਂ । ਪਹਿਲੀ ਸ਼ਹੀਦ ਸ. ਭਗਤ ਸਿੰਘ ਵਾਲੀ ਪੀਲੀ ਪੱਗ ਅਤੇ ਦੂਜਾ ਇਹ ਗਾਣਾ ” ਤੇਰੇ ਯਾਰ ਨੂੰ […]

ਡੱਲੇਵਾਲ ਦੇ ਮਰਨ ਵਰਤ ਦਾ 25ਵਾਂ ਦਿਨ, ਚੜਦੀ ਕਲਾ ‘ਚ ਹੈ ਕਿਸਾਨੀ ਯੋਧੇ ਦਾ ਜਜ਼ਬਾ

ਮਰਨ ਵਰਤ ਜਾਰੀ ਰੱਖਣ ਲਈ ਕਿਸਾਨਾਂ ਦੀ ਲੰਬੀ ਸੂਚੀ ਤਿਆਰ-ਕਿਸਾਨ ਆਗੂ ਖਨੌਰੀ/ਮਲੇਰਕੋਟਲਾ, 20 ਦਸੰਬਰ (ਬਿਉਰੋ): ਕਿਸਾਨੀ ਦੀਆਂ ਮੰਗਾਂ ਲਈ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ 25ਵੇਂ ਦਿਨ ਇਕਾਂਤ ਵਿਚ ਰਹੇ, ਉਹਨਾਂ ਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰੰਤੂ ਉਹਨਾਂ ਦਾ ਜਜ਼ਬਾ ਜਿਉਂ ਦਾ ਤਿਉਂ ਬਰਕਰਾਰ ਹੈ । ਸਰਕਾਰਾਂ ਦੇ […]

ਕਿਸਾਨ ਆਗੂ ‘ਡੱਲੇਵਾਲ’ ਦੇ ਮਰਨ ਵਰਤ ਦਾ 20ਵਾਂ ਦਿਨ, ਸਿਹਤ ਬੇਹੱਦ ਨਾਜ਼ੁਕ

ਵਿਨੇਸ਼ ਫੋਗਾਟ, ਚੜੂਨੀ, ਬਾਜਵਾ, ਰੱਖੜਾ, ਬਜਰੰਗ, ਲੱਖਾ ਸਿਧਾਨਾ, ਅਮਿਤੋਜ ਮਾਨ, ਬੱਬੂ ਮਾਨ, ਭਾਨਾ ਸਿੱਧੂ ਪਹੁੰਚੇ ਖਨੌਰੀ ਡੀਜੀਪੀ ਗੌਰਵ ਯਾਦਵ ਨੇ ਕੀਤੀ ਡੱਲੇਵਾਲ ਨਾਲ ਮੁਲਾਕਾਤ ਖਨੌਰੀ/ਮਲੇਰਕੋਟਲਾ, 15 ਦਸੰਬਰ (ਅਬੂ ਜ਼ੈਦ): ਐਮਐਸਪੀ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਹਨ । ਅੱਜ 20ਵਾਂ ਦਿਨ ਚੱਲ ਰਿਹਾ […]

06 ਦਸੰਬਰ ਨੂੰ “ਕਿਆਮਤ ਤੱਕ” ਭਾਰਤੀ ਲੋਕਤੰਤਰ ਦੇ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਰਹੇਗਾ-ਮੁਹੰਮਦ ਜਮੀਲ ਐਡਵੋਕੇਟ

ਬਾਬਰੀ ਮਸਜਿਦ ਦੀ ਸ਼ਹਾਦਤ ਦੇ 32 ਸਾਲ, ਦੇਸ਼ ਦੀਆਂ ਦਰਜਨਾਂ ਹੋਰ ਮਸਜਿਦਾਂ ਹਿੰਦੂਤਵ ਦੇ ਨਿਸ਼ਾਨੇ ‘ਤੇ ਮਲੇਰਕੋਟਲਾ, 06 ਦਸੰਬਰ (ਬਿਉਰੋ): ਭਾਰਤੀ ਲੋਕਤੰਤਰ ਦਾ ਕਾਲਾ ਦਿਨ ਬਣ ਗਿਆ ਜਦੋਂ  06 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਸੰਵਿਧਾਨ ਵਿਰੋਧੀ ਅਨਸਰਾਂ ਨੇ ਸ਼ਹੀਦ ਕਰ ਦਿੱਤਾ ਸੀ । ਦੇਸ਼-ਦੁਨੀਆ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਬਾਬਰੀ ਮਸਜਿਦ ਢਾਹੇ […]

ਮੁਸਲਿਮ ਭਾਈਚਾਰੇ ਹਮੇਸ਼ਾ ਦੇਸ਼ ਦੇ ਕਿਸਾਨ ਨਾਲ ਹਿੱਕ ਡਾਹਕੇ ਖੜਿਆ-ਹਾਜੀ ਬਾਬੂ ਢੋਟ ਲਿਆਕਤ

ਮੁਸਲਿਮ ਭਾਈਚਾਰੇ ਵੱਲੋਂ ਕਿਸਾਨ ਆਗੂ ਡੱਲੇਵਾਲ ਦੀ ਖਬਰਗੀਰੀ, ਮੋਰਚੇ ਨੂੰ ਸਮਰਥਨ ਦਾ ਦਿੱਤਾ ਪੂਰਾ ਭਰੋਸਾ ਮਲੇਰਕੋਟਲਾ, 02 ਦਸੰਬਰ (ਬਿਉੋਰੋ): 13 ਫਰਵਰੀ 2024 ਤੋਂ ਕਿਸਾਨ ਯੂਨੀਅਨਾਂ ਦੇ ‘ਦਿੱਲੀ ਕੂਚ’ ਨੂੰ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਬਾਰਡਰਾਂ ਸ਼ੰਭੂ ਅਤੇ ਖਨੌਰੀ ਉੱਤੇ ਰੋਕ ਲਿਆ । ਉਦੋਂ ਤੋਂ ਹੀ ਕਿਸਾਨ ਪੱਕੇ ਮੋਰਚੇ […]

ਮਾਲਵੇ ਦਾ ਸਭ ਤੋਂ ਵੱਡਾ ਜੱਸਾ ਮੈਮੋਰੀਅਲ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ

ਮਲੇਰਕੋਟਲਾ, 01 ਦਸੰਬਰ (ਬਿਉਰੋ): ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 29 ਅਤੇ 30 ਨਵੰਬਰ ਨੂੰ ਕਰਵਾਇਆ ਗਿਆ ਕਬੱਡੀ ਕੱਪ ਯਾਦਗਾਰੀ ਹੋ ਨਿਬੜਿਆ । ਮਾਲਵੇ ਦੇ ਸਭ ਤੋਂ ਵੱਡੇ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ 32 ਕਿਲੋ ਅਤੇ 70 ਕਿਲੋ ਵਜਨੀ ਕਬੱਡੀ ਦੇ ਮੈਚ ਕਰਵਾਏ ਗਏ, […]

3 ਦਿਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਤੇ ਕੌਮੀ ਇਨਸਾਫ ਮੋਰਚਾ ਕਰੇਗਾ ਡਟਵਾਂ ਵਿਰੋਧ

ਸਿੱਖ ਸੰਗਤ ਚ 30-30 ਸਾਲਾਂ ਤੋਂ ਜੇਲਾਂ ਚ ਡੱਕੇ ਬੰਦੀ ਸਿੰਘਾਂ ਦੀ ਕੇਂਦਰ ਵੱਲੋਂ ਰਿਹਾਈ ਨਾ ਕਰਨ ਦਾ ਹੈ ਰੋਸ- ਤਾਲਮੇਲ ਕਮੇਟੀ ਚੰਡੀਗੜ੍ਹ/ਮਲੇਰਕੋਟਲਾ, 01 ਦਸੰਬਰ (ਬਿਉਰੋ):  ਭਲਕੇ 03 ਦਿਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਕੌਮੀ ਇਨਸਾਫ ਮੋਰਚੇ ਵੱਲੋਂ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ ।  ਮੋਰਚਾ […]