ਸਾਊਦੀ ਅਰਬ ਨੇ ਇਜ਼ਰਾਈਲ ਦੇ ਮੰਤਰੀ ਵੱਲੋਂ ਅਲ-ਅਕਸਾ ਮਸਜਿਦ ਵਿੱਚ ਸਿਨਾਗੌਗ ਬਣਾਉਣ ਦੇ ਸੱਦੇ ਦੀ ਕੀਤੀ ਨਿੰਦਾ ਰਿਆਦ/ਮਲੇਰਕੋਟਲਾ, 27 ਅਗਸਤ (ਬਿਉਰੋ): ਸਾਊਦੀ ਅਰਬ ਨੇ ਮੰਗਲਵਾਰ ਨੂੰ ਯੇਰੂਸ਼ਲਮ ਵਿੱਚ ਅਲ-ਅਕਸਾ ਮਸਜਿਦ ਵਿੱਚ ਪ੍ਰਾਰਥਨਾ ਸਥਾਨ ਬਣਾਉਣ ਦੇ ਇਜ਼ਰਾਈਲੀ ਮੰਤਰੀ ਦੇ ਸੱਦੇ ਦੀ ਸਖ਼ਤ ਨਿੰਦਾ ਕੀਤੀ । ਅਰਬ ਖਿੱਤੇ ਦੇ ਮਸ਼ਹੂਰ ਮੀਡੀਆ ਅਦਾਰੇ “ਸਾਊਦੀ ਗਜ਼ਟ” ਦੀ ਰਿਪੋਟਰ ਅਨੁਸਾਰ […]
ਲੁਧਿਆਣਾ/ਮਲੇਰਕੋਟਲਾ, 24 ਅਗਸਤ (ਬਿਉਰੋ): ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਨਹਿਰਾਂ-ਦਰਿਆਵਾਂ ਦਾ ਪਾਣੀ ਵੀ ਨਾਪਾਕ ਕਰ ਦਿੱੱਤਾ ਗਿਆ ਹੈ । ਫੈਕਟਰੀਆਂ ਵਿੱਚੋਂ ਨਿਕਲਦਾ ਕੈਮੀਕਲਾਂ ਵਾਲਾ ਪਾਣੀ ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਮਿਲਕੇ ਪੰਜਾਬ ਦੇ ਲੋਕਾਂ, ਫਸਲਾਂ ਅਤੇ ਮਵੇਸ਼ੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ […]
ਮਲੇਰਕੋਟਲਾ, 22 ਅਗਸਤ (ਅਬੂ ਜ਼ੈਦ): “ਦੀ ਰੈਵੀਨਿਊ ਪਟਵਾਰ ਯੂਨੀਅਨ” ਪੰਜਾਬ ਦੇ ਆਦੇਸ਼ ਅਨੁਸਾਰ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਵਿਜੈਪਾਲ ਸਿੰਘ ਢਿੱਲੋਂ ਵਾ ਜ਼ਿਲਾ ਖਜਾਨਚੀ ਪਰਮਜੀਤ ਸਿੰਘ ਨਾਰੀਕੇ ਦੀ ਨਿਗਰਾਨੀ ਹੇਠ “ਦੀ ਰੈਵੀਨਿਊ ਪਟਵਾਰ ਯੂਨੀਅਨ” ਤਹਿਸੀਲ ਮਲੇਰਕੋਟਲਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਹਰਜੀਤ ਸਿੰਘ ਰਾਹੀ […]
ਇਸਲਾਮਾਬਾਦ/ਮਲੇਰਕੋਟਲਾ, 22 ਅਗਸਤ (ਬਿਉਰੋ): ਭਾਰਤ ਦੇ ਗੁਆਂਢੀ ਦੇਸ਼ ‘ਚ ਇੱਕ ਧਾਰਮਿਕ ਫੈਸਲੇ ਨੂੰ ਲੈ ਕੇ ਵੱਡੀ ਗਿਣਤੀ ‘ਚ ਜਨਤਾ ਸੁਪਰੀਮ ਕੋਰਟ ਦੇ ਖਿਲਾਫ ਸੜਕਾਂ ‘ਤੇ ਉਤਰੀ ਹੋਈ ਹੈ । ਪਾਕਿਸਤਾਨ ਦੇ ਮਸ਼ਹੂਰ ਮੀਡੀਆ ਅਦਾਰੇ “ਡਾਨ” ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਰੋਕਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ […]
ਇਸਲਾਮਾਬਾਦ/ਮਲੇਰਕੋਟਲਾ, 20 ਅਗਸਤ (ਬਿਉਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਕਸਫੋਰਡ ਦੇ ਚਾਂਸਲਰ ਬਣਨ ਲਈ ਅਰਜ਼ੀ ਦਿੱਤੀ ਹੈ । ਖਾਨ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਤੋਂ ਬਾਅਦ 1975 ਵਿੱਚ ਆਕਸਫੋਰਡ ਤੋਂ ਗ੍ਰੈਜੂਏਸ਼ਨ ਕੀਤੀ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ […]
ਗਾਜਾ ਪੱਟੀ/ਮਲੇਰਕੋਟਲਾ, 19 ਅਗਸਤ (ਬਿਉਰੋ): ਗਾਜਾ ਪੱਟੀ ‘ਚ ਹਮਾਸ-ਇਜ਼ਰਾਈਲ ਯੁੱਧ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਇਜ਼ਰਾਈਲੀ ਫੌਜਾਂ ਦੁਨੀਆ ਤੋਂ ਬੇਖੌਫ ਅਬਾਦੀ ਅਤੇ ਸ਼ਰਨਾਰਥੀ ਕੈਂਪਾਂ ‘ਤੇ ਹਮਲੇ ਕਰਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰਾ “ਅਲ ਜਜ਼ੀਰਾ” ਦੇ ਪੱਤਰਕਾਰ ਮਜ਼ੀਅਰ ਮੋਟਾਮੇਦੀ ਦੁਆਰਾ ਤਿਆਰ ਕੀਤੀ ਰਿਪੋਰਟ ਅਨੁਸਾਰ: ਇਜ਼ਰਾਈਲ ਦੀ ਫੌਜ ਦਾ […]
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਸ਼ੰਭੂ/ਪੱਟੀ/ਮਲੇਰਕੋਟਲਾ, 17 ਅਗਸਤ (ਬਿਉਰੋ): ਕਿਸਾਨਾਂ ਦੇ “ਦਿੱਲੀ ਕੂਚ” ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ, ਖਨੌਰੀ ਅਤੇ ਡੱਬਵਾਲੀ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਰੋਕ ਲਿਆ ਗਿਆ । 17 ਫਰਵਰੀ ਲਗਾਤਾਰ ਸ਼ੰਭੂ ਬਾਰਡਰ ‘ਤੇ ਚੱਲ ਰਹੇ ਮੋਰਚੇ ਵਿਚੋਂ ਦੋਨਾਂ ਫੋਰਮਾ ਵੱਲੋਂ ਕੀਤੇ ਐਲਾਨ […]
ਪੰਜਾਬ ਦਾ ਮੁਸਲਿਮ ਭਾਈਚਾਰਾ ਸਿੱਖਾਂ ਦੇ ਨਾਲ ‘ਹਿੱਕ ਡਾਹਕੇ’ ਖੜੇਗਾ-ਹਾਜੀ ਮੁਹੰਮਦ ਹਬੀਬ, ਬਾਬੂ ਮੋਹਾਲੀ/ਮਲੇਰਕੋਟਲਾ, 15 ਅਗਸਤ (ਅਬੂ ਜ਼ੈਦ): 14 ਅਤੇ 15 ਅਗਸਤ ਦੇ ਦੋ ਦਿਨ ਭਾਰਤ-ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ । ਬਰਤਨਾਵੀ ਸਰਕਾਰ ਨੇ ਭਾਵੇਂ ਦੁਨੀਆ ਨੂੰ ਦਿਖਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਦੇਸ਼ ਵਜੋਂ […]

