ਕੌਮੀ ਇਨਸਾਫ ਮੋਰਚੇ ਦਾ 575ਵਾਂ ਦਿਨ ਮੁਹਾਲੀ/ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 13 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲਗਾਏ ਪੱਕੇ ਮੋਰਚੇ ਨੂੰ ਅੱਜ 575 ਦਿਨ ਹੋ ਗਏ ਹਨ ਅਤੇ ਮੋਰਚੇ ਪੂਰੀ ਚੜ੍ਹਦੀ ਕਲਾ ‘ਚ ਚੱਲ ਰਿਹਾ ਹੈ । […]
ਮੋਦੀ ਦੀ ਇੱਕ ਅੱਖ ਵਿੱਚ ਕਿਸਾਨ ਅਤੇ ਦੂਜੀ ਵਿੱਚ ਮਜ਼ਬੂਤ ਵਿਰੋਧੀ ਧਿਰ ਰੜਕਣ ਲੱਗੀ-ਸ. ਬਹਿਰੂ ਰਾਜਪੁਰਾ/ਮਲੇਰਕੋਟਲਾ, 12 ਅਗਸਤ (ਬਿਉਰੋ): ਅੱਜ ਇੱਥੇ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਕਿਸਾਨਾਂ ਦੇ ਵਿਸਫੋਟਕ ਮਸਲਿਆ ਤੇ ਮੀਟਿੰਗ ਹੋਈ । ਇਸ ਸਬੰਧੀ ਪ੍ਰੈਸ […]
ਹਿੰਸਕ ਝੜਪਾਂ ਦਰਮਿਆਨ ਬੰਗਲਾਦੇਸ਼ ਦੇ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਮਹਿਲ ‘ਤੇ ਹਮਲਾ ਕੀਤਾ ਨਵੀਂ ਦਿੱਲੀ/ਢਾਕਾ/ਮਲੇਰਕੋਟਲਾ, 05 ਅਗਸਤ (ਬਿਉਰੋ): ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਅਸਤੀਫਾ ਦੇ ਦਿੱਤਾ ਅਤੇ ਹਿੰਸਕ ਝੜਪਾਂ ਦਰਮਿਆਨ ਰਾਜਧਾਨੀ ਢਾਕਾ ਛੱਡ ਦਿੱਤੀ ਕਿਉਂਕਿ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ । […]
ਹਮਾਸ–ਇਜ਼ਰਾਈਲ ਜੰਗ ਭਿਆਨਕ ਹੋਣ ਦੇ ਆਸਾਰ ਤਹਿਰਾਨ/ਮਲੇਰਕੋਟਲਾ, 31 ਜੁਲਾਈ (ਬਿਉਰੋ): ਹਮਾਸ-ਇਜ਼ਰਾਈਲ ਜੰਗ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਵਿੱਚ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸਨ । ਭਾਵੇਂਕਿ ਸਾਰੀ ਦੁਨੀਆ ਇਨਸਾਨੀ ਹਕੂਕਾਂ ਦੀ ਦੁਹਾਈ ਦੇ ਰਹੀ ਹੈ ਪਰੰਤੂ ਇਜ਼ਰਾਈਲ ਆਪਣੇ ਆਕਾਵਾਂ ਦੀ ਸ਼ਹਿ ‘ਤੇ ਲਗਾਤਾਰ ਗਾਜਾ ਪੱਟੀ […]
ਮੋਹਾਲੀ/ਮਲੇਰਕੋਟਲਾ, 29 ਜੁਲਾਈ (ਬਿਉਰੋ): ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਮੋਹਾਲੀ ਵਿਖੇ ਗੁਰਦੁਵਾਰਾ ਸਿੰਘ ਸ਼ਹੀਦਾਂ ਹੋਈ । ਮੀਟਿੰਗ ਵਿਚ ਬਾਪੂ ਗੁਰਚਰਨ ਸਿੰਘ, ਪਾਲ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਰਛਪਾਲ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਭਾਉ (ਕਿਸਾਨ ਯੂਨੀਅਨ ਲੱਖੋਵਾਲ), ਰੇਸਮ ਸਿੰਘ ਕਿਸਾਨ ਆਗੂ, ਇੰਦਰਵੀਰ ਸਿੰਘ ਪਟਿਆਲਾ ਸਮੇਤ ਸਮੁੱਚੀ ਕਮੇਟੀ ਹਾਜਰ ਸੀ। ਮੀਟਿੰਗ ਵਿੱਚ […]
ਨਵੀਂ ਦਿੱਲੀ/ਮਲੇਰਕੋਟਲਾ, 29 ਜੁਲਾਈ (ਬਿਉਰੋ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ ਹੈ। ਲਕਸ਼ਮਣ ਪ੍ਰਸਾਦ ਆਚਾਰੀਆ ਨੇ ਸ੍ਰੀ ਕਟਾਰੀਆ ਤੋਂ ਅਸਾਮ ਦੇ ਰਾਜਪਾਲ ਵਜੋਂ ਮਨੀਪੁਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਗਵਰਨਰ ਨਿਯੁੱਕਤ ਕੀਤਾ । ਸ੍ਰੀ ਕਟਾਰੀਆ (79) ਰਾਜਸਥਾਨ […]
