author

ਮਲਕੀਤ ਸਿੰਘ ਨੇ ਮਾਉਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਲਹਿਰਾਕੇ ਸਿੱਖ ਕੌਮ ਦਾ ਮਾਣ ਵਧਾਇਆ

ਕਾਠਮੰਡੂ/ਮਲੇਰਕੋਟਲਾ, 23 ਮਈ (ਬਿਉਰੋ): ਨਿਊਜ਼ੀਲੈਂਡ ਦੇ ਦੇ ਨਿਵਾਸੀ 53 ਸਾਲਾ ਮਲਕੀਤ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਹੈ । ਮਲਕੀਤ ਸਿੰਘ ਵਿਸ਼ਵ ਦਾ ਪਹਿਲਾ ਸਿੱਖ ਹੈ ਜਿਸ ਨੇ ਇਸ 6119 ਮੀਟਰ ਉੱਚੀ ਚੋਟੀ ਨੂੰ ਸਰ ਕੀਤਾ ਹੈ, ਜਿਸ ਨਾਲ ਉਹ ਚੜ੍ਹਾਈ ਕਰਨ ਵਾਲੇ ਨਿਊਜ਼ੀਲੈਂਡ ਦੇ ਸਿੱਖ […]

ਪੰਜਾਬ ਦੇ ਹਾਜੀਆਂ ਦੀਆਂ ਉਡਾਨਾਂ ਮੋਹਾਲੀ ਅਤੇ ਅੰਮ੍ਰਿਤਸਰ ਤੋਂ ਕਰਨ ਦੀ ਉੱਠੀ ਮੰਗ

ਮਲੇਰਕੋਟਲਾ ਤੋਂ ਵਫਦ ਸਮ੍ਰਿਤੀ ਇਰਾਨੀ ਘੱਟਗਿਣਤੀਆਂ ਮਾਮਲਿਆਂ ਦੀ ਮੰਤਰੀ ਨਾਲ ਮੁਲਾਕਾਤ ਕਰੇਗਾ-ਐਡਵੋਕੇਟ ਮੁਹੰਮਦ ਜਮੀਲ ਮਲੇਰਕੋਟਲਾ, 22 ਮਈ (ਬਿਉਰੋ): ਮਲੇਰਕੋਟਲਾ ਦੇ ਸਮਾਜਸੇਵੀਆਂ ਵੱਲੋ ਇੱਕ ਮੰਗ ਪੱਤਰ ਕੇਂਦਰੀ ਮੰਤਰੀ ਅਤੇ ਚੇਅਰਮੈਨ ਹੱਜ ਕਮੇਟੀ ਆਫ ਇੰਡੀਆ ਨੂੰ ਭੇਜਿਆ ਗਿਆ। ਜਿਸ ਰਾਹੀਂ ਪੰਜਾਬ ਤੋਂ ਹੱਜ ਬੈਤੁੱਲਾ ਦੀ ਪਵਿੱਤਰ ਯਾਤਰਾ ਲਈ ਜਾਣ ਵਾਲੇ ਯਾਤਰੀਆਂ ਦੀ ਫਲਾਈਟ ਦਿੱਲੀ ਦੀ ਬਜਾਏ ਸਿੱਧੀ […]

ਸੰਯੁਕਤ ਮੋਰਚਾ ਗੈਰ ਰਾਜਨੀਤਕ ਦੀ ਕਾਲ ‘ਤੇ ਸ਼ੰਭੂ ਕਿਸਾਨ ਮੋਰਚੇ ‘ਚ ਵੱਡਾ ਇਕੱਠ ਹੋਇਆ

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਕਾਲੇ ਝੰਡਿਆ ਨਾਲ ਵਿਰੋਧ ਕਰਨਗੇ ਕਿਸਾਨ ਸ਼ੰਭੂ/ਮਲੇਰਕੋਟਲਾ, 22 ਮਈ (ਬਿਉਰੋ): ਕਿਸਾਨਾਂ ਦੇ ਦਿੱਲੀ ਕੂਚ ਨੂੰ ਅੱਜ 100 ਦਿਨ ਹੋ ਚੁੱਕੇ ਹਨ । ਭਾਵੇਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਪਰੰਤੂ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ-ਹਰਿਆਣਾ ਦੀ ਹੱਦਾਂ ਉੱਤੇ ਲਗਾਤਾਰ ਧਰਨਾ ਦੇ ਰਹੇ ਹਨ ਅਤੇ ਸਮੇਂ-ਸਮੇਂ ਉੱਤੇ ਕਾਲ […]

ਕਿਸਾਨ ਯੂਨੀਅਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਵਿਰੋਧ ‘ਚ ਸਮਰਥਨ ਕਰੇਗਾ ਕੌਮੀ ਇਨਸਾਫ ਮੋਰਚਾ-ਬਾਪੂ ਗੁਰਚਰਨ ਸਿੰਘ

ਚੰਡੀਗੜ੍ਹ/ਮਲੇਰਕੋਟਲਾ, 20 ਮਈ (ਬਿਉਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਇੱਕ ਅਹਿਮ ਮੀਟਿੰਗ ਅੱਜ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ […]

ਅਫਗਾਨਿਸਤਾਨ ‘ਚ ਭਾਰੀ ਬਾਰਿਸ਼, 300 ਤੋਂ ਵੱਧ ਮੌਤਾਂ, ਹਜ਼ਾਰਾਂ ਘਰ ਅਤੇ ਦੁਕਾਨਾਂ ਤਬਾਹ

ਕਾਬਲ/ਮਲੇਰਕੋਟਲਾ, 20 ਮਈ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰਾ “ਅਲ ਜਜ਼ੀਰਾ” ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ  ਦੇ ਘੋਰ ਸੂਬੇ ‘ਚ ਭਾਰੀ ਮੀਂਹ ਅਤੇ ਹੜ੍ਹ ਕਾਰਨ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਘਰ, ਦੁਕਾਨਾਂ ਤਬਾਹ ਹੋ ਗਈਆਂ ਹਨ । ਕੇਂਦਰੀ ਖੇਤਰ ਦੇ ਅਧਿਕਾਰੀਆਂ  ਨੇ ਸ਼ੰਕਾ ਜਤਾਈ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ […]

ਨਾ ਬੀੜੀ-ਸਿਗਰਟ, ਨਾ ਸ਼ਰਾਬ, ਨਾ ਖਾਣ-ਪਾਣ, ਨਾ ਹੀ ਮਾਲ, ਸਾਨੂੰ ਚਾਹੀਦੈ ਸਿਰਫ ਅੰਮ੍ਰਿਤਪਾਲ

ਹਲਕਾ ਖਡੂਰ ਸਾਹਿਬ ‘ਚ ਤਾਂ “ਭਾਊ-ਭਾਊ” ਹੋਈ ਪਈ ਆ-ਬਾਬਾ ਹਿੰਦ ਸਿੰਘ ਖਾਲਸਾ ਤਰਨਤਾਰਨ/ਮਲੇਰਕੋਟਲਾ, 20 ਮਈ (ਬਿਉਰੋ): ਅੱਜ ਦੇਸ਼ ਦੀ ਜਨਤਾ ਆਪਾ ਖੋਅ ਕੇ ਲੋਕ ਸਭਾ ਚੋਣਾਂ 2024 ਦੇ ਰੰਗ ‘ਚ ਰੰਗੇ ਹੋਏ ਹਨ । ਅੱਜ ਪੰਜਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ । ਸਿਆਸੀ ਆਗੂ ਜਨਤਾ ਨੂੰ ਲੁਭਾਉਣ ਲਈ ਲੱਛੇਦਾਰ ਭਾਸ਼ਣ, ਖਾਣ-ਪਾਣ ਅਤੇ ਕਾਗਜ਼ੀ ਗਰੰਟੀਆਂ […]

ਗਰਮੀ ਨੇ ਲੋਕਾਂ ਦਾ ਕੱਢਿਆ ‘ਤਰਾਹ’, ਸਕੂਲਾਂ ਵਿੱਚ ਛੁੱਟੀਆਂ 20 ਮਈ ਤੋਂ ਕਰਨ ਦੀ ਮੰਗ

ਮਲੇਰਕੋਟਲਾ, 18 ਮਈ (ਅਬੂ ਜ਼ੈਦ): ਕੱਲ 17 ਮਈ ਤੋਂ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਤਾਪਮਾਨ 44 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ । ਅਜਿਹੇ ਮੌਸਮ ਵਿੱਚ ਸਕੂਲਾਂ ਵਿੱਚ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਰਹੀ ਹੈ […]

ਸਿੱਖ ਕੌਮ ਦਾ ਨਿੱਡਰ ਯੋਧਾ “ਜੱਥੇਦਾਰ ਜਗਤਾਰ ਸਿੰਘ ਹਵਾਰਾ”

ਜਨਮ ਦਿਨ ‘ਤੇ ਵਿਸ਼ੇਸ਼ “ਲਾਖੋਂ ਹਸੀਂ ਹੈਂ ਸਾਹਬ ਤੇਰੀ ਬਜ਼ਮ ਮੇਂ, ਮਗਰ ਚਰਚੇ ਤੇਰੀ ਮਹਿਫਿਲ ਮੇਂ, ਹਮਾਰੀ ਹੰਸੀ ਕੇ ਹੈਂ” ਸਿੱਖ ਕੌਮ ਦੇ ਯੋਧੇ ਕੌਮੀ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜੱਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ 17 ਮਈ 2024 ਦਿਨ ਸ਼ੁਕਰਵਾਰ ਨੂੰ ਦੇ 54ਵਾਂ ਜਨਮ ਦਿਨ ਚੰਡੀਗੜ੍ਹ-ਮੋਹਾਲੀ ਦੀ ਹੱਦ ਉੱਤੇ ਲੱਗੇ […]

“ਕਿਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਸਿੱਖ ਵਿਰੋਧੀ ਤਾਂ ਨਹੀਂ?”

ਆਮ ਆਦਮੀ ਪਾਰਟੀ ਦਾ ਜਨਮ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲੇ ਅੰਨ੍ਹਾ ਅੰਦੋਲਨ ਵਿੱਚੋਂ 2012 ਵਿੱਚ ਹੋਇਆ । ਅੰਨਾ ਅੰਦੋਲਨ ਨੂੰ ਮੀਡੀਆ ਨੇ ਐਨੀ ਕਵਰੇਜ਼ ਦਿੱਤੀ ਕਿ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾ ਉਖਾੜ ਦਿੱਤੀਆਂ । ਤਤਕਾਲੀ ਸਰਕਾਰ ਦਾ ਹਰ ਕੰਮ, ਨੀਤੀ ਜਨਤਾ ਨੂੰ ਬੁਰੀ ਲੱਗਣ ਲੱਗੀ ਅਤੇ ਲੰਬੇ ਸਮੇਂ ਤੋਂ ਦੇਸ਼ ਅੰਦਰ ਸੱਤਾ […]

ਸਿਮਰਨਜੀਤ ਸਿੰਘ ਮਾਨ ਦਾ ਅੱਜ ਰਾਤ 7.30 ‘ਤੇ ਜਮਾਲਪੁਰਾ ‘ਚ ਸੰਗਤ ਦਰਸ਼ਨ, ਸ਼ਾਹਾਨਾ ਸਵਾਗਤ ਦੀ ਤਿਆਰੀ

ਮਾਨ-ਮਾਨ ਵਿੱਚ ਵੀ ਫਰਕ ਹੁੰਦੈ, ਤਿੰਨ ਮਹੀਨੇ ‘ਚ ਪੰਜਾਬੀਆਂ ਨੇ ਇੱਕ ਮਾਨ ਨਕਾਰਿਆ ਅਤੇ ਦੂਜਾ ਅਪਣਾਇਆ ਮਲੇਰਕੋਟਲਾ, 10 ਮਈ (ਬਿਉਰੋ): ਵਿਧਾਨ ਸਭਾ ਚੋਣਾਂ 2022 ਵਿੱਚ ਮਲੇਰਕੋਟਲਾ ਅਤੇ ਨੇੜਲੇ ਹਲਕਿਆਂ ਵਿੱਚ ਭਗਵੰਤ ਮਾਨ ਦੀ ਤੂਤੀ ਬੋਲਦੀ ਸੀ, ਲੋਕ ਰਾਤਾਂ ਨੂੰ ਜਾ ਕੇ ਚੋਣ ਜਲਸਿਆਂ ਵਿੱਚ ਬਦਲਾਅ ਅਤੇ ਇਨਕਲਾਬ ਦੀਆਂ ਰੌਚਕ ਕਹਾਣੀਆਂ ਸੁਣਦੇ ਸਨ । ਪਰੰਤੂ ਭਗਵੰਤ […]