author

ਕਿਸਾਨ ਜੱਥੇਬੰਦੀ (IFA) ਦੀ ਮਲੇਰਕੋਟਲਾ ‘ਚ ਅਹਿਮ ਬੈਠਕ, ਬੀਜੇਪੀ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ

ਮਲੇਰਕੋਟਲਾ, 07 ਮਈ (ਅਬੂ ਜ਼ੈਦ): ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ (IFA) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਆਪਣੀ ਜੱਥੇਬੰਦੀ ਮਲੇਰਕੋਟਲਾ ਇਕਾਈ ਦੀ ਅਹਿਮ ਮੀਟਿੰਗ ਲਈ ਸ਼ਿਰਕਤ ਕੀਤੀ ਗਈ । ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਪਾਈ ਜਾਵੇ ਜੋ ਸਾਡੀ […]

ਕਿਸਾਨ ਜੱਥੇਬੰਦੀ (IFA) ਦੀ ਮਲੇਰਕੋਟਲਾ ‘ਚ ਅਹਿਮ ਬੈਠਕ, ਬੀਜੇਪੀ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ

ਮਲੇਰਕੋਟਲਾ, 07 ਮਈ (ਅਬੂ ਜ਼ੈਦ): ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ (IFA) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਆਪਣੀ ਜੱਥੇਬੰਦੀ ਮਲੇਰਕੋਟਲਾ ਇਕਾਈ ਦੀ ਅਹਿਮ ਮੀਟਿੰਗ ਲਈ ਸ਼ਿਰਕਤ ਕੀਤੀ ਗਈ । ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਪਾਈ ਜਾਵੇ ਜੋ ਸਾਡੀ […]

ਸਿੱਖ ਪੰਥ ਦਾ ਸੱਚਾ ਪਹਿਰੇਦਾਰ, ਦਰਵੇਸ਼ ਸਿਆਸਤਦਾਨ, ਨਿਧੜਕ ਯੋਧਾ ‘ਸਰਦਾਰ ਸਿਮਰਨਜੀਤ ਸਿੰਘ ਮਾਨ’

ਸੰਗਰੂਰ ‘ਚ ‘ਮਾਨ’ ਦੇ ਹੱਕ ਵਿੱਚ ਬਣ ਚੁੱਕੀ ਹੈ ਲੋਕ ਲਹਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਕਿਸੇ ਤਾਅਰੁੱਫ ਦੀ ਮੋਹਤਾਜ ਨਹੀਂ ਹੈ, ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਸ. ਮਾਨ ਦਾ ਵਿਸ਼ੇਸ਼ ਰੁਤਬਾ ਹੈ । ਉਹ ਆਪਣੀ ਹਰ ਦਿਲ ਦੀ ਗੱਲ ਬੇਝਿਜਕ ਕਹਿ ਦਿੰਦੇ ਹਨ, ਉਹ ਕਦੇ ਵੀ ਸਿਆਸੀ ਲੀਡਰਾਂ ਵਾਂਗ […]

ਖਬਰ ਕੈਨੇਡਾ ਤੋਂ: ਭਾਈ ਹਰਦੀਪ ਨਿੱਝਰ ਦੇ ਕਤਲ ਕੇਸ ਵਿੱਚ ਤਿੰਨ ਭਾਰਤੀ ਗ੍ਰਿਫ਼ਤਾਰ

ਮਲੇਰਕੋਟਲਾ, 05 ਮਈ (ਬਿਉਰੋ): ਕੈਨੇਡਾ ਤੋਂ ਆਈ ਖਬਰ ਨੇ ਭਾਰਤ-ਕੈਨੇਡਾ ਅੰਦਰ ਫਿਰ ਤੋਂ ਤਨਾਅ ਵਾਲਾ ਮਾਹੌਲ ਬਣਾ ਦਿੱਤਾ ਹੈ । ਮਰਹੂਮ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਭਾਰਤੀ ਕੌਮੀਅਤ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਸਬੰਧਤ ਸੀ […]

ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਾਂਗੇ, ਐਤਕੀ ਚੋਣਾਂ ਨਵੀਆਂ ਪਿਰਤਾਂ ਪਾਉਣਗੀਆਂ-ਆਮਿਰ ਬਾਵਾ

ਮਲੇਰਕੋਟਲਾ, 03 ਮਈ (ਅਬੂ ਜ਼ੈਦ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਭਖ ਚੁੱਕਾ ਹੈ । ਆਪਣੀ ਆਦਤ ਅਨੁਸਾਰ ਸਿਆਸੀ ਪਾਰਟੀਆਂ ਨੇ ਉਹੀ ਪੁਰਾਣੇ ਘਿਸੇ-ਪਿਟੇ ਵਾਅਦੇ ਅਤੇ ਸੁਪਨੇ ਲੋਕਾਂ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਪਰੰਤੂ ਇਸ ਵਾਰ ਇਹ ਸਭ ਨਹੀਂ ਚੱਲੇਗਾ ਕਿਉਂਕਿ ਜਨਤਾ ਜਾਗਰੂਕ ਹੋ ਚੁੱਕੀ ਹੈ ਅਤੇ ਪਾਰਟੀ ਪੱਧਰ ਤੋਂ ਉੱਪਰ […]

ਲੋਕ ਸਭਾ ਹਲਕਾ ਖਡੂਰ ਸਾਹਿਬ ਬਣਿਆ ਪੰਜਾਬ ਦੀ ਸਿਆਸਤ ਦਾ ਕੇਂਦਰ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਚੋਣ ਮੁਹਿੰਮ ਨੇ ਸੰਗਰੂਰ, ਬਠਿੰਡਾ ਅਤੇ ਫਰੀਦਕੋਟ ਸੀਟਾਂ ਉੱਤੇ ਵੀ ਲਿਆਂਦੀ ਹਨੇਰੀ-ਬਾਬਾ ਹਿੰਦ ਸਿੰਘ ਖਾਲਸਾ ਮਲੇਰਕੋਟਲਾ, 02 ਮਈ (ਬਿਉਰੋ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ । ਦੇਸ਼ ਅੰਦਰ ਪਹਿਲੇ ਦੋ ਗੇੜਾਂ ਦੀਆਂ ਵੋਟਾਂ ਮੁਕੰਮਲ ਹੋ ਚੁੱਕੀਆਂ ਹਨ । ਪੰਜਾਬ ਵਿੱਚ ਚੋਣਾਂ ਦਾ ਸਮਾਂ ਸਭ ਤੋਂ […]

ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਉਮੜਿਆ ਜਨਸੈਲਾਬ

ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੋਣ ਮੁਹਿੰਮ ਦਾ ਸ਼ਾਨਦਾਰ ਆਗਾਜ਼ ਅੰਮ੍ਰਿਤਸਰ/ਮਲੇਰਕੋਟਲਾ, 30 ਅਪ੍ਰੈਲ (ਬਿਉਰੋ): ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਕਰਨ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਝਾਲ ਆ ਗਿਆ ਹੈ ਜਿਸ ਲੰਬੇ ਸਮੇਂ ਤੋਂ ਕਿਆਸ ਕੀਤੇ ਜਾਂਦੇ ਸਿਆਸੀ ਸਮੀਕਰਣ ਬਦਲ ਦਿੱਤੇ ਹਨ । ਭਾਈ […]

ਮੁਸਲਿਮ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਦੀ ਧਰਤੀ ਉੱਤੇ ‘ਪੰਥਕ ਵਫਦ’ ਦਾ ਨਿੱਘਾ ਸਵਾਗਤ

ਜਿੱਥੇ ਵੀ ਇਨਸਾਨੀ ਹੱਕਾਂ ਦਾ ਹਨਨ ਹੋਇਆ, ਮੁਸਲਿਮ ਭਾਈਚਾਰੇ ਹਮੇਸ਼ਾ ਹੱਕ-ਸੱਚ ਲਈ ਲੜਿਆ-ਬਾਪੂ ਗੁਰਚਰਨ ਸਿੰਘ ਮਲੇਰਕੋਟਲਾ, 28 ਅਪ੍ਰੈਲ (ਬਿਉਰੋ): ਹਾਅ ਦਾ ਨਾਅਰਾ ਦੀ ਧਰਤੀ ਵਿਖੇ ਅੱਜ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਆਪਣੇ ਸਾਥੀਆਂ ਮਨਮੋਹਨ ਸਿੰਘ, ਬਲਵਿੰਦਰ ਸਿੰਘ ਦੇ ਮਲੇਰਕੋਟਲਾ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ । ਪਤਵੰਤਿਆਂ ਵੱਲੋਂ ਇੱਕ ਯਾਦਗਾਰੀ ਚਿੰਨ੍ਹ […]

ਗਾਜ਼ਾ ਸਮੂਹਿਕ ਕਬਰਾਂ ਦੇ ‘ਸਬੂਤ ਸੁਰੱਖਿਅਤ ਰੱਖੋ’- ਸੰਯੁਕਤ ਰਾਸ਼ਟਰ

ਗਾਜ਼ਾ-ਇਜ਼ਰਾਈਲ ਦੀ ਜੰਗ ਗਾਜ਼ਾ ਪੱਟੀ/ਮਲੇਰਕੋਟਲਾ, 26 ਅਪ੍ਰੈਲ (ਬਿਉਰੋ): ਗਾਜ਼ਾ-ਇਜ਼ਰਾਈਲ ਜੰਗ ਨੂੰ ਚਲਦਿਆਂ ਮਹੀਨੇ ਬੀਤ ਚੁੱਕੇ ਹਨ, ਹਜ਼ਾਰਾਂ ਮਾਸੂਮ ਬੱਚੇ, ਔਰਤਾਂ, ਮਰਦ ਅਤੇ ਫੌਜੀ ਇਸ ਜੰਗ ‘ ਚ ਆਪਣੀ ਜਾਨ ਗਵਾ ਚੁੱਕੇ ਹਨ । ਪਰੰਤੂ ਇਜ਼ਰਾਈਲ ਦੀ  ‘ਹਊਮੈ’ ਨੇ ਅਜੇ ਵੀ ਆਪਣੀ ਹਿੰਡ ਨਹੀਂ ਛੱਡੀ ਹੈ । ਥਾਂ-ਥਾਂ ਉੱਤੇ ਹਮਲੇ ਕਰਕੇ ਆਮ ਨਾਗਰਿਕਾਂ ਨੂੰ ਮਾਰ ਰਿਹਾ […]

ਭਾਈ ਅੰਮ੍ਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਨੇ ਬਦਲੇ ਸਿਆਸੀ ਸਮੀਕਰਣ

ਦੇਸ਼ ਦੁਨੀਆ ਦੀ ਸਿੱਖ ਸੰਗਤ ਅਤੇ ਨੌਜਵਾਨਾਂ ‘ਚ ਭਾਰੀ ਉਤਸ਼ਾਹ ਅਮ੍ਰਿੰਤਸਰ/ਮਲੇਰਕੋਟਲਾ, 25 ਅਪ੍ਰੈਲ (ਬਿਉਰੋ): ਮਰਹੂਮ ਫਿਲਮੀ ਅਦਾਕਾਰ ਦੀਪ ਸਿੱਧੂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਿੱਖ ਪੰਥ ਦੇ ਰਸਤੇ ਉੱਤੇ ਲਿਆਉਣ ਅਤੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸਥਾਪਤ ਜੱਥੇਬੰਦੀ “ਵਾਰਿਸ ਪੰਜਾਬ ਦੇ” ਮੁਖੀ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ […]