author

‘ਆਪ’ ਸਰਕਾਰ ਦੇ 25 ਮਹੀਨੇ ਬਾਦ ਵੀ ਤਹਿਸੀਲ ਦਫਤਰ ਦੇ ਕੰਮ ਲੱਗਭਗ ਠੱਪ, ਐਨਓਸੀ ਦਾ ਭੰਬਲਭੁਸਾ ਬਰਕਰਾਰ

ਤਹਿਸੀਲਦਾਰ-ਪਟਵਾਰੀਆਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਣ ਜਨਤਾ ਡਾਹਢੀ ਪ੍ਰੇਸ਼ਾਨ ਮਲੇਰਕੋਟਲਾ, 24 ਅਪ੍ਰੈਲ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਹਮੇਸ਼ਾ ਹੀ ਸੁਰਖੀਆਂ ਬਟੋਰਦਾ ਰਿਹਾ ਹੈ । ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਮਲੇਰਕੋਟਲਾ ਉੱਤੇ ਸਰਕਾਰ ਦੀ ਮੇਹਰਬਾਨੀ ਰਹੀ ਹੈ, ਤਹਿਸੀਲ ਦਫਤਰ ਵਿੱਚ ਰਜਿਸਟਰੀਆਂ ਦੇ ਕੰਮਕਾਜ ਠੱਪ ਰਹੇ ਹਨ, […]

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 5ਵੇਂ ਦਿਨ ਵੀ ਜਾਰੀ: 84 ਟਰੇਨਾਂ ਰੱਦ, ਰੇਲਵੇ ਨੇ 36 ਲੱਖ ਰੁਪਏ ਤੋਂ ਵਧੇਰੇ ਦੀਆਂ ਟਿਕਟਾਂ ਵਾਪਸ ਕੀਤੀਆਂ

ਸ਼ੰਭੂ/ਮਲੇਰਕੋਟਲਾ, 21 ਅਪ੍ਰੈਲ (ਬਿਉਰੋ): ਕਿਸਾਨ ਅੰਦੋਲਨ 2.0 ਨੂੰ ਚਲਦਿਆਂ ਅੱਜ 68 ਦਿਨ ਹੋ ਗਏ ਹਨ ਪਰੰਤੁ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨਾਲ ਕੋਈ ਵੀ ਗੱਲਬਾਤ ਕਰਨ ਦੇ ਮੂਡ ਵਿੱਚ ਨਹੀਂ ਹਨ । ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਬਾਦ ਹੁਣ ਹਰਿਆਣਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ […]

ਕਿਸਾਨਾਂ ਨੇ ਰੇਲ ਦਾ ਚੱਕ ਕੀਤਾ ਜਾਮ, ਸ਼ਤਾਬਦੀ ਸਮੇਤ ਦਰਜਨਾਂ ਟਰੇਨਾਂ ਰੱਦ

ਨਵਦੀਪ ਸਿੰਘ ਜਲਵੇੜਾ ਅਤੇ ਸਾਥੀਆਂ ਦੀ ਰਿਹਾਈ ਦੀ ਮੰਗ ਸ਼ੰਭੂ/ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ 13 ਫਰਵਰੀ ਤੋਂ ਲਗਾਤਾਰ ਪੰਜਾਬ ਹਰਿਆਣਾ ਦੀਆਂ ਸੀਮਾਵਾਂ ਉੱਤੇ ਚੱਲ ਰਿਹਾ ਹੈ । ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੀਆਂ ਹੱਦਾਂ ਉੱਤੇ ਹੀ ਰੋਕ ਲਿਆ ਸੀ ਇਸ […]

ਯੂਪੀਐਸਸੀ ਪ੍ਰੀਖਿਆ ‘ਚ 50 ਮੁਸਲਿਮ ਉਮੀਦਵਾਰ ਹੋਏ ਸਫਲ਼

ਦੇਸ਼ਵਾਸੀਆਂ ਵੱਲੋਂ ਮੁਬਾਰਕਾਂ ਦੇਣ ਦਾ ਸਿਲਸਿਲਾ ਜਾਰੀ ਮਲੇਰਕੋਟਲਾ, 20 ਅਪ੍ਰੈਲ (ਬਿਉਰੋ): ਭਾਵੇਂ ਕਿ ਦੇਸ਼ ਦੇ ਰਾਜਨੀਤਿਕ ਸਿਸਟਮ ਵਿੱਚੋਂ ਮੁਸਲਮਾਨਾਂ ਨੂੰ ਬਿਲਕੁਲ ਕਿਨਾਰੇ ਕੀਤਾ ਜਾ ਚੁੱਕਾ ਹੈ ਪਰੰਤੂ ਅਜੇ ਵੀ ਕੁਝ ਅਜਿਹੇ ਖੇਤਰ ਹਨ ਜਿੱਥੇ ਵਿਅਕਤੀ ਦੀ ਕਾਬਲੀਅਤ ਨਿਰਪੱਖਤਾ ਨਾਲ ਜਾਂਚੀ ਜਾਂਦੀ ਹੈ । ਦੇਸ਼ ਦੀ ਸਭ ਤੋਂ ਕਠਿਨ ਕਹੀ ਜਾਣ ਵਾਲੀ ਮੁਕਾਬਲੇ ਦੀ ਪ੍ਰੀਖਿਆ ਯੂਪੀਐਸਸੀ […]

ਕੀ ‘ਆਪ’ ਸਰਕਾਰ ਮੁਸਲਿਮ ਵਿਰੋਧੀ ਹੈ??

ਆਮ ਆਦਮੀ ਪਾਰਟੀ ਦੀ ਸਥਾਪਨਾ 2011 ਦੀ ਕਾਂਗਰਸ ਪਾਰਟੀ ਦੀ ਤਤਕਾਲੀ ਸਰਕਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਬਾਅਦ 26 ਨਵੰਬਰ 2012 ਨੂੰ ਅਰਵਿੰਦ ਕੇਜਰੀਵਾਲ ਅਤੇ ਉਸਦੇ ਉਸ ਸਮੇਂ ਦੇ ਸਾਥੀਆਂ ਦੁਆਰਾ ਕੀਤੀ ਗਈ ਸੀ । ‘ਆਪ’ ਇਸ ਸਮੇਂ ਭਾਰਤ ਦੇ ਸੂਬੇ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਵਿੱਚ ਸੱਤਾ ਉੱਤੇ ਕਾਬਜ਼ ਹੈ । ਪਹਿਲੀ […]

ਕੌਮੀ ਇਨਸਾਫ ਮੋਰਚਾ 461ਵੇਂ ਦਿਨ ਵੀ ਚੜ੍ਹਦੀ ਕਲਾ ‘ਚ

ਸਿੱਖ ਸੰਗਤ 16, 17, 18 ਅਪ੍ਰੈਲ ਨੂੰ ਵਹੀਰਾਂ ਘੱਤਕੇ ਮੋਰਚੇ ‘ਚ ਪੁੱਜੇ -ਬਾਪੂ ਗੁਰਚਰਨ ਸਿੰਘ ਚੰਡੀਗੜ੍ਹ/ਮਲੇਰਕੋਟਲਾ, 13 ਅਪ੍ਰੈਲ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਹੱਦਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ […]

ਫਰੀਡਮ ਫਾਈਟਰ ਸੰਸਥਾ ਦੀ ਮੀਟਿੰਗ ਹੋਈ, ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਮਲੇਰਕੋਟਲਾ, 12 ਅਪ੍ਰੈਲ (ਅਬੂ ਜ਼ੈਦ): ਅਜ਼ਾਦੀ ਘੁਲਾਈਆਂ ਦੇ ਵਾਰਸਾਂ ਦੇ ਹੱਕਾਂ ਲਈ ਕੰਮ ਕਰ ਰਹੀ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ 196 ਮਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨਾਲ ਹੋਈ । ਜਿਸ ਵਿੱਚ ਫਰੀਡਮ ਫਾਈਟਰ ਜੱਥੇਬੰਦੀ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੰਗ ਪੱਤਰ ਵਿੱਚ ਪ੍ਰਮੁੱਖ ਮੰਗ ਫਰੀਡਮ ਫਾਈਟਰ […]

ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਕੈਬਿਨਟ ਮੰਤਰੀ ਮੀਤ ਹੇਅਰ ਅਤੇ ਮੁੱਖ ਮੰਤਰੀ ਦੇ ਮਾਤਾ ਜੀ ਨੇ ਈਦਗਾਹ ਦੀ ਫਸੀਲ ਤੋਂ ਦਿੱਤੀ ਮੁਬਾਰਕਬਾਦ ਮਲੇਰਕੋਟਲਾ, 11 ਅਪ੍ਰੈਲ (ਬਿਉਰੋ): ਰਮਜ਼ਾਨ ਉਲ ਮੁਬਾਰਕ ਦੇ 30 ਰੋਜ਼ੇ ਰੱਖਣ ਤੋਂ ਬਾਦ ਕੱਲ ਈਦ ਦਾ ਚੰਦ ਦੇਖਿਆ ਗਿਆ । ਅੱਜ ਦੇਸ਼ ਭਰ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਮਲੇਰਕੋਟਲਾ ਦੀ ਵੱਡੀ ਈਦਗਾਹ, […]

ਕਿਸਾਨ ਯੂਨੀਅਨਾਂ ਵੱਲੋਂ ਮੁਸਲਿਮ ਭਾਈਚਾਰੇ ਨਾਲ ਰੋਜ਼ਾ ਇਫਤਾਰੀ ਦਾ ਆਯੋਜਨ

ਦੇਸ਼ ਵਿੱਚ ਧਰਮ, ਜਾਤ, ਰੰਗ, ਨਸਲ, ਭਾਸ਼ਾ ਦੇ ਅਧਾਰ ‘ਤੇ ਵੰਡੀਆਂ ਪਾਉਣ ਵਾਲੇ ਕਦੇ ਵੀ ਸਫਲ ਨਹੀਂ ਹੋਣਗੇ-ਘੁਮਾਣਾ ਸ਼ੰਭੂ, 09 ਅਪ੍ਰੈਲ (ਬਿਉਰੋ): ਪੰਜਾਬ-ਹਰਿਆਣਾ ਦੇ ਬਾਰਡਰਾਂ ਸ਼ੰਭੂ ਅਤੇ ਖਨੌਰੀ ਉੱਤੇ ਪਿਛਲੇ 56 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਕੇਂਦਰ ਅਤੇ ਸੂਬਿਆਂ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਚੱਲ ਰਿਹਾ ਹੈ । ਜਿਸ ਵਿੱਚ ਆਏ ਦਿਨ […]

ਫਲਸਤੀਨੀ ਅੰਬੈਸੀ ਰਾਹੀਂ ਗਾਜ਼ਾ ਪੱਟੀ ਦੇ ਪੀੜ੍ਹਿਤਾਂ ਦੀ ਮਦਦ ਨਹੀਂ ਹੋ ਸਕਦੀ-ਮੌਲਾਨਾ ਸੱਜਾਦ ਨੌਮਾਨੀ

ਮਲੇਰਕੋਟਲਾ, 09 ਅਪ੍ਰੈਲ (ਬਿਉਰੋ): ਪ੍ਰਸਿੱਧ ਮੀਡੀਆ ਅਦਾਰੇ ‘ਮਿੱਲਤ ਟਾਇਮਜ਼’ ਨਾਲ ਗੱਲਬਾਤ ਕਰਦੇ ਹੋਏ ਵਿਸ਼ਵ ਪ੍ਰਸਿੱਧ ਇਸਲਾਮਿਕ ਸਕਾਲਰ ਹਜ਼ਰਤ ਮੌਲਾਨਾ ਸੱਜਾਦ ਨੌਮਾਨੀ ਨੇ ਦੇਸ਼ ਭਰ ਦੇ ਮੁਸਲਾਮਾਨਾਂ ਨੂੰ ਅਪੀਲ ਕੀਤੀ ਕਿ ਫਲਸਤੀਨ ਅੰਦਰ ਗਾਜ਼ਾ ਪੱਟੀ ‘ਚ ਮੁਸਲਮਾਨਾਂ ਦੇ ਕੀਤੇ ਕਤਲੇਆਮ ਦੇ ਪੀੜਿਤਾਂ ਦੀ ਮਦਦ ਲਈ ਜੋ ਚੰਦਾ ਵਗੈਰਾ ਇਕੱਠਾ ਕਰਕੇ ਦਿੱਲੀ ਵਿਖੇ ਫਲਸਤੀਨੀ ਅੰਬੈਸੀ ਰਾਹੀਂ ਭੇਜ […]