author

23 ਲੱਖ ਫਲਸਤੀਨੀ ਦਾ ਪਾਣੀ ਬੰਦ ਕਰ ਇਜ਼ਰਾਈਲ ਨੇ ਗੈਰਮਾਨਵੀ ਵਿਵਹਾਰ ਦਾ ਸਬੂਤ ਦਿੱਤਾ

ਇਜ਼ਰਾਈਲ-ਹਮਾਸ ਯੁੱਧ 9ਵੇਂ ਦਿਨ ਵੀ ਜਾਰੀ, ਗਾਜ਼ਾ ਪੱਟੀ/ਮਲੇਰਕੋਟਲਾ, 15 ਅਕਤੂਬਰ (ਬਿਉਰੋ): ਪਿਛਲੇ 9 ਦਿਨ ਤੋਂ ਇਜ਼ਰਾਈਲ-ਫਲਸਤੀਨ ਯੁੱਧ ਲਗਾਤਾਰ ਚੱਲ ਰਿਹਾ ਹੈ । ਦੋਵਾਂ ਤਰਫੋਂ ਹਮਲੇ ਜਾਰੀ ਹਨ । ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬੇਹਿਸਾਬ ਲੋਕ ਜ਼ਖਮੀ ਅਤੇ ਮਲਬੇ ਥੱਲੇ ਦਬੇ ਜਾਂ ਗਾਇਬ ਹਨ । ਇਸ ਦੌਰਾਨ ਇਜ਼ਰਾਈਲ ਨੇ ਗੈਰਮਨੁੱਖੀ ਵਿਵਹਾਰ ਦਾ ਸਬੂਤ […]

ਸਿਵਲ ਹਸਪਤਾਲ ਮਲੇਰਕੋਟਲਾ ਅੱਗੇ ਲੱਗਾ ਰੋਸ ਧਰਨਾ 6ਵੇਂ ਦਿਨ ‘ਚ ਦਾਖਲ

ਸਰਕਾਰ ਵੱਲੋਂ ਚਾਰ ਡਾਕਟਰਾਂ ਦੀ ਤਾਇਨਾਤੀ ਦੇ ਹੁਕਮਾਂ ਦੇ ਬਾਵਜੂਦ ਫਰੰਟ ਵੱਲੋਂ ਧਰਨਾ ਜਾਰੀ ਰੱਖਣ ਦਾ ਐਲਾਨ ਮਲੇਰਕੋਟਲਾ, 14 ਅਕਤੂਬਰ (ਅਬੂ ਜ਼ੈਦ): ਇਲਾਕੇ ਦੀ ਨਾਮਵਰ ਸਮਾਜਸੇਵੀ ਸੰਸਥਾ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ […]

ਗਲੋਬਲ ਹੰਗਰ ਇੰਡੈਕਸ 2023: ਭਾਰਤ 4 ਸਥਾਨ ਹੇਠਾਂ ਖਿਸਕਿਆ, 125 ਦੇਸ਼ਾਂ ਵਿੱਚੋਂ 111ਵੇਂ ਸਥਾਨ ‘ਤੇ

“ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ” ਡਬਲਿਨ/ਮਲੇਰਕੋਟਲਾ, 13 ਅਕਤੂਬਰ (ਬਿਉਰੋ): ਪੰਜਾਬੀ ਦੀ ਇੱਕ ਮਸ਼ਹੂਰ ਕਹਾਵਤ ਹੈ ਕਿ “ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨਾਲ ਜੱਫੇ” ਜਿਸ ਦਾ ਅਰਥ ਹੈ ਕਿ ਆਪਣੀ ਹੈਸੀਅਤ ਤੋਂ ਵਧਕੇ ਫੜ੍ਹਾਂ ਮਾਰਨੀਆਂ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੁਝ ਅਜਿਹਾ ਹੀ ਕੀਤਾ । ਦੇਸ਼ ਨੂੰ ‘ਵਿਸ਼ਵ ਗੁਰੂ’ ਦੀ […]

ਇਜ਼ਰਾਈਲ-ਫਲਸਤੀਨ ਯੁੱਧ ਦਾ ਛੇਵਾਂ ਦਿਨ, ਦੋਵੇਂ ਧਿਰਾਂ ਬਜਿੱਦ

ਗਾਜ਼ਾ ਪੱਟੀ/ਮਲੇਰਕੋਟਲਾ, 12 ਅਕਤੂਬਰ (ਬਿਉਰੋ): ਕਤਰ ਦੇ ਨਾਮੀ ਮੀਡ‌ਿਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਅਰਵਾ ਇਬਰਾਹਿਮ, ਐਡਨਾ ਮੁਹੰਮਦ ਅਤੇ ਜੋਸੇਫ ਸਟੈਪਨਸਕੀ ਦੁਆਰਾ 11 ਅਕਤੂਬਰ 2023 ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਯੁੱਧੀ ਦੀ ਡਰਾਵਨੀ ਤਸਵੀਰ ਸਾਹਮਣੇ ਆਈ ਹੈ । ਹਰ ਇਨਸਾਨ ਦੀ ਜਾਨ ਕੀਮਤੀ ਹੈ ਪਰੰਤੂ ਕੁਝ ਦੁਨਿਆਵੀ ਸ਼ੋਹਰਤ ਅਤੇ ਸੱਤੇ ਦੇ ਲਾਲਚੀ ਲੋਕ ਜੰਗ ਜਿਹੇ ਕਾਰਨਾਮੇ […]

ਸਿਵਲ ਹਸਪਤਾਲ ਧਰਨੇ ਦਾ ਤੀਜਾ ਦਿਨ

ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਹਸਪਤਾਲ ਵਿੱਚ ਡਾਕਟਰਾਂ ਅਤੇ ਸਟਾਫ ਦੀ ਘਾਟ ਪੂਰੀ ਕਰਨ ਦੀ ਅਪੀਲ ਮਲੇਰਕੋਟਲਾ, 11 ਅਕਤੂਬਰ (ਅਬੂ ਜ਼ੈਦ): ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਤਾਂ ਲੋਕਾਂ ਨੂੰ ਇਹ ਉਮੀਦ ਜਾਗੀ ਕਿ ਹੁਣ ਜਨਤਕ ਕੰੰਮਾਂ ਲਈ ਧਰਨੇ ਵਗੈਰਾ ਨਹੀਂ ਲਗਾਉਣੇ ਪੈਣਗੇ ਕਿਉਂਕਿ ਪਾਰਟੀ ਖੁਦ ਧਰਨਿਆਂ ਵਿੱਚੋਂ ਨਿਕਲੀ ਹੈ, ਆਮ ਆਦਮੀ ਦਾ […]

ਫਲਸਤੀਨ-ਇਜ਼ਰਾਈਲ ਯੁੱਧ ਦਾ ਪੰਜਵਾਂ ਦਿਨ, ਸੈਂਕੜੇ ਮੌਤਾਂ, ਹਜ਼ਾਰਾਂ ਜ਼ਖਮੀ, ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ

ਗਾਜ਼ਾ ਪੱਟੀ/ਮਲੇਰਕੋਟਲਾ, 11 ਅਕਤੂਬਰ (ਬਿਉਰੋ): ਬੀਤੇ ਸ਼ਨੀਵਾਰ ਤੋਂ ਫਲਸਤੀਨ-ਇਜ਼ਰਾਈਲ ਯੁੱਧ ਲਗਾਤਰ ਚੱਲ ਰਿਹਾ ਹੈ । ਦੋਵਾਂ ਧਿਰਾਂ ਦੇ ਸੈਂਕੜੇ ਫੌਜੀ ਲੜਾਕਿਆਂ ਅਤੇ ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ ‘ਚ ਜ਼ਖਮੀ ਹੋ ਚੁੱਕੇ ਹਨ । ਸੈਂਕੜੇ ਇਮਾਰਤਾਂ ਤਹਿਸ-ਨਹਿਸ ਹੋ ਚੁੱਕੀਆਂ ਹਨ । ਇਸ ਯੁੱਧ ਤੋਂ ਸਾਰੀ ਦੁਨੀਆ ਪ੍ਰਭਾਵਿਤ ਹੋ ਰਹੀ ਹੈ […]

ਫਲਸਤੀਨ-ਇਜ਼ਰਾਈਲ ਯੁੱਧ ਦਾ ਤੀਜਾ ਦਿਨ, ਭਾਰੀ ਜਾਨੀ ਅਤੇ ਮਾਲੀ ਨੁਕਾਸਨ ਦੇ ਸਮਾਚਾਰ

ਗਾਜ਼ਾ ਪੱਟੀ/ਮਲੇਰਕੋਟਲਾ, 09 ਅਕਤੂਬਰ (ਬਿਉਰੋ): ਅੱਜਕਲ ਸਮੁੱਚਾ ਵਿਸ਼ਵ ਯੁੱਧ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ । ਕਈ ਮਹੀਨਿਆਂ ਤੋਂ ਰੂਸ-ਯੂਕਰੇਨ ਯੁੱਧ ਚੱਲ ਰਿਹਾ ਸੀ । ਉਹ ਅਜੇ ਪੂਰੀ ਤਰ੍ਹਾਂ ਰੁੱਕਿਆ ਵੀ ਨਹੀਂ ਸੀ ਕਿ ਫਲਸਤੀਨ-ਇਸਰਾਈਲ ਯੁੱਧ ਸ਼ੁਰੂ ਹੋ ਗਿਆ । ਇਸ ਯੁੱਧ ਨੇ ਸਾਰੀ ਦੁਨੀਆ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਹੈ । […]

ਇਜ਼ਰਾਈਲ-ਹਮਾਸ ਯੁੱਧ ਅੱਜ ਸ਼ਾਮ ਤੱਕ ਦੀ ਰਿਪੋਰਟ

ਗਾਜ਼ਾ ਪੱਟੀ/ਮਲੇਰਕੋਟਲਾ, 08 ਅਕਤੂਬਰ (ਬਿਉਰੋ): ਇਜ਼ਰਾਈਲ ਨੇ ਲੜਾਈ ਦੇ ਗੁੱਸੇ ਵਜੋਂ ‘ਜੰਗ ਦੀ ਸਥਿਤੀ’ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਗਾਜ਼ਾ ‘ਤੇ ਭਾਰੀ ਬੰਬਾਰੀ ਨਾਲ ਜਵਾਬੀ ਕਾਰਵਾਈ ਕੀਤੀ । ਦੋਹਾ ਕਤਰ ਦੇ ਮੀਡੀਆ ਅਦਾਰੇ ਅਲ ਜਜ਼ੀਰਾ ਦੇ ਪੱਤਰਕਾਰ ਅਰਵਾ ਇਬਰਾਹੀਮ, ਦਲੀਆ ਹਤੁਕਾ ਅਤੇ ਉਸੈਦ ਸਿੱਦੀਕੀ ਦੀ ਰਿਪੋਰਟ ਅਨੁਸਾਰ ਹਮਾਸ ਦੇ ਅਚਨਚੇਤ ਹਮਲੇ ਤੋਂ ਇੱਕ ਦਿਨ […]

ਫਲਸਤੀਨ-ਇਸਰਾਈਲ ਦਰਮਿਆਨ ਘਮਸਾਨ ਯੁੱਧ, ਸੈਂਕੜੇ ਮੌਤਾਂ, ਹਜ਼ਾਰਾਂ ਜ਼ਖਮੀ

ਗਾਜਾ/ਮਲੇਰਕੋਟਲਾ, 08 ਅਕਤੂਬਰ (ਬਿਉਰੋ): ਕਈ ਦਹਾਕਿਆਂ ਤੋਂ ਫਲਸਤੀਨ-ਇਸਰਾਈਲ ਤਨਾਅ ਬਣਿਆ ਹੋਇਆ ਹੈ । ਇਸਰਾਈਲ ਲਗਾਤਾਰ ਫਲਸਤੀਨੀਆਂ ‘ਤੇ ਹਮਲੇ ਕਰਦਾ ਆ ਰਿਹਾ ਹੈ, ਲੋਕ ਆਲਿਮੇ ਇਸਲਾਮ ਅਤੇ ਬਾਕੀ ਦੁਨੀਆ ਤੋਂ ਮਦਦ ਦੀ ਗੁਹਾਰ ਲਗਾਉਂਦੇ ਆ ਰਹੇ ਹਨ, ਇਨਸਾਨੀ ਹਕੂਕ ਦਾ ਹਨਨ ਹੋਣ ਦੀ ਦੁਹਾਈ ਦਿੰਦੇ ਰਹੇ ਪਰੰਤੂ ਦੁਨੀਆ ਖਾਮੋਸ਼ ਰਹੀ, ਕਿਸੇ ਵੀ ਘੜੰਮ ਚੌਧਰੀ ਦੇਸ਼ ਨੇ […]

ਸਿੱਕਮ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 40, ਸੈਕੜੇ ਲੋਕਾਂ ਨੂੰ ਬਚਾਇਆ

ਗੰਗਟੋਕ/ਮਲੇਰਕੋਟਲਾ, 07 ਅਕਤੂਬਰ (ਬਿਉਰੋ): ਭਾਰਤ ਦੇ ਸਭ ਤੋਂ ਛੋਟੇ ਸੂਬੇ ਸਿੱਕਮ ਵਿੱਚ ਕੁਦਰਤ ਦਾ ਕਹਿਰ ਬੀਤ ਰਿਹਾ ਹੈ । ਝੀਲ ਦੇ ਓਵਰਫਲੋਅ ਤੋਂ ਬਾਅਦ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 40 ਹੋਈ ਹਜ਼ਾਰਾਂ ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਭਾਰੀ ਬਾਰਿਸ਼ ਦੇ ਦੋ ਦਿਨਾਂ ਬਾਅਦ ਇੱਕ ਗਲੇਸ਼ੀਅਲ ਝੀਲ ਓਵਰਫਲੋ ਹੋਣ ਤੋਂ ਬਾਅਦ ਦਰਜਨਾਂ ਲਾਪਤਾ […]