author

I.N.D.I.A. ਵੱਲੋਂ ਐਂਕਰਾਂ ਦਾ ਬਾਈਕਾਟ ਕਰਨ ਤੇ ਵਿਸ਼ਵ ਭਰ ਦੇ ਮੀਡੀਆ ‘ਚ ਚਰਚਾ ਛਿੜੀ

“ਅਸੀਂ ਨਫ਼ਰਤ ਦੇ ਸ਼ੋਅਰੂਮਾਂ ਵਿੱਚ ਹਿੱਸਾ ਨਹੀਂ ਲਵਾਂਗੇ”-ਇੰਡੀਆ ਮਲੇਰਕੋਟਲਾ, 16 ਸਤੰਬਰ (ਬਿਉਰੋ): ਭਾਰਤ ਅੰਦਰ 2024 ਦੀਆਂ ਲੋਕ ਸਭਾ ਚੋਣਾਂ ਪਿਛਲੇ ਸਮੇਂ ਤੋਂ ਬਿਲਕੁਲ ਅਲੱਗ ਹੁੰਦੀਆਂ ਜਾਪਦੀਆਂ ਹਨ । ਚੋਣਾਂ ਤੋਂ ਪਹਿਲਾਂ ਹੀ ਅਜਿਹੇ ਸਮੀਕਰਣ ਬਣ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ । ਇਸ ਅਫਰਾ-ਤਫਰੀ ਦੇ ਦੌਰ ‘ਚ ਸੱਤਾਧਾਰੀ ਬੀਜੇਪੀ ਗਠਬੰਧਨ ਨੂੰ 2024 ਦੇ ਲੋਕ […]

62ਵੇਂ ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਲਈ “ਸੇਗਾ ਸ਼ੂਜ਼” ਨੂੰ ਅਧਿਕਾਰਤ ਭਾਈਵਾਲ ਵਜੋਂ ਘੋਸ਼ਿਤ ਕੀਤਾ ਗਿਆ

ਮਲੇਰਕੋਟਲਾ, 13 ਸਤੰਬਰ (ਬਿਉਰੋ): ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਇੱਕ ਵੱਕਾਰੀ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਹੈ ਜੋ ਹਰ ਸਾਲ ਨਵੀਂ ਦਿੱਲੀ, ਭਾਰਤ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਟੂਰਨਾਮੈਂਟ ਦਾ ਨਾਮ ਪਹਿਲੇ ਭਾਰਤੀ ਹਵਾਈ ਸਟਾਫ਼ ਏਅਰ ਮਾਰਸ਼ਲ ਸੁਬਰੋਤੋ ਮੁਖਰਜੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਇਹ ਇੱਕ ਸਾਲਾਨਾ ਈਵੈਂਟ ਹੈ ਜੋ 1960 ਵਿੱਚ ਸ਼ੁਰੂ ਹੋਇਆ ਸੀ। ਇਹ […]

“ਜਵਾਨ” ਰਾਹੀਂ ਸ਼ਾਹਰੁਖ ਖਾਨ ਨੇ ਉਹ ਕਰ ਦਿਖਾਇਆ ਜੋ 9 ਸਾਲ ਵਿੱਚ ਭਾਰਤੀ ਮੀਡੀਆ ਨਹੀਂ ਕਰ ਸਕਿਆ

ਮਲੇਰਕੋਟਲਾ, 11 ਸਤੰਬਰ (ਬਿਉਰੋ): ਦੇਸ਼ ਅੰਦਰ ਉਲਟੀ ਗੰਗਾ ਬਹਿ ਰਹੀ ਹੈ । ਭਾਰਤੀ ਮੀਡੀਆ ਕਾਮੇਡੀ ਸ਼ੋਅ ਕਰਕੇ ਦੇਸ਼ ਦੁਨੀਆ ‘ਚ ਲੋਕਾਂ ਨੂੰ ਹਸਾਕੇ ਢਿੱਡੀ ਪੀੜਾਂ ਪਾ ਰਿਹਾ ਹੈ । ਮਨੋਰੰਜਨ ਦਾ ਸਾਧਨ ਕਹੇ ਜਾਣ ਵਾਲੇ ਸਿਨੇਮਾ ਨੇ ਅੱਜ ਨਵਾਂ ਇਤਿਹਾਸ ਰਚਦਿਆਂ ਦੇਸ਼ ਅੰਦਰ ਸਿਹਤ ਸੇਵਾਵਾਂ, ਨਾਗਰਿਕਾਂ ਦੇ ਅਧਿਕਾਰ, ਡੀਫੈਂਸ ਅਤੇ ਪੁਲਿਸ ਦੀ ਅੰਦਰੂਨੀ ਹਾਲਤ ਵਿੱਚ […]

ਮੋਰੋਕੋ ‘ਚ ਭਿਅੰਕਰ ਭੂਚਾਲ, 2000 ਤੋਂ ਵਧੇਰੇ ਮੌਤਾਂ, ਬਚਾਅ ਕਾਰਜ ਅਪ੍ਰੇਸ਼ਨ ਜਾਰੀ

ਮੋਰਾਕੋ/ਮਲੇਰਕੋਟਲਾ, 10 ਸਤੰਬਰ (ਬਿਉਰੋ): ਮੋਰਾਕੋ ਵਿੱਚ ਭਿਅੰਕਰ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ । ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਜ਼ਖਮੀ ਹੋ ਗਏ ਹਨ । ਬਚਾਅ ਕਾਰਜ ਲਗਾਤਾਰ ਚੱਲ ਰਹੇ ਹਨ । 6.8 ਦੀ ਤੀਬਰਤਾ ਵਾਲੇ ਭੂਚਾਲ ਨੇ ਦੂਰ-ਦੁਰਾਡੇ ਦੇ ਉੱਚੇ ਐਟਲਸ ਪਹਾੜੀ ਖੇਤਰ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਘੱਟੋ-ਘੱਟ 2,012 ਲੋਕ ਮਾਰੇ […]

ਕੌਮੀ ਇਨਸਾਫ ਮੋਰਚੇ ਦੇ 243ਵਾਂ ਦਿਨ, ਮੁਸਲਿਮ ਭਾਈਚਾਰੇ ਵੱਲੋਂ ਸਮੋਸਿਆਂ ਦਾ ਲੰਗਰ ਲਗਾਇਆ

ਦੇਸ਼ ਦੀਆਂ ਘੱਟਗਿਣਤੀਆਂ ‘ਤੇ ਕੀਤਾ ਜਾ ਰਿਹਾ ਜ਼ੁਲਮ, ਤਸ਼ੱਦਦ ਬੰਦ ਕੀਤਾ ਜਾਵੇ-ਐਡਵੋਕੇਟ ਮੁਹੰਮਦ ਜਮੀਲ ਐਸਏਐਸ ਨਗਰ/ਮਲੇਰਕੋਟਲਾ, 09 ਸਤੰਬਰ (ਬਿਉਰੋ): ‘ਕੌਮੀ ਇਨਸਾਫ ਮੋਰਚਾ’ ਦੀ ਅਗਵਾਈ ‘ਚ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 07 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬੰਦੀ ਸਿੰਘਾਂ ਦੀ ਰਿਹਾਈ, […]

ਵਿਧਾਇਕ ਜਮੀਲ ਉਰ ਰਹਿਮਾਨ ਨੇ ਹੁਜ਼ੈਫਾ ਮਸਜਿਦ ਦਾ ਮਾਮਲਾ ਸੁਲਝਾਇਆ

ਮਲੇਰਕੋਟਲਾ, 04 ਸਤੰਬਰ (ਅਬੂ ਜ਼ੈਦ): ਲੰਬੇ ਅਰਸੇ ਤੋਂ ਮਸਜਿਦ ਹੁਜ਼ੈਫਾ ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ । ਪ੍ਰਬੰਧਕ ਕਮੇਟੀ ਮਸਜਿਦ ਹੁਜ਼ੈਫਾ ਅਤੇ ਮਸਜਿਦ ਦੀਆਂ ਦੁਕਾਨਾਂ ਦੇ ਕਿਰਾਏਦਾਰਾਂ ‘ਚ ਕਿਰਾਇਆ ਵਧਾਉਣ ਨੂੰ ਲੈ ਕੇ ਤਨਾਜ਼ਾ ਹੋ ਗਿਆ ਸੀ ਜਿਸ ਨੂੰ ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਆਪਣੀ […]

ਕੌਮੀ ਇਨਸਾਫ ਮੋਰਚੇ ਵਿੱਚ “ਮਹਾਨ ਸ਼ਹੀਦੀ ਸਮਾਗਮ” ਮੌਕੇ ਸੰਗਤਾਂ ਦਾ ਉਮੜਿਆ ਜਨਸੈਲਾਬ

ਕੌਮ ਆਪਣੇ ਨਿੱਜੀ ਮਤਭੇਦ ਭੁੱਲਾਕੇ ਪਿੰਡ ਪੱਧਰ ‘ਤੇ ਪੰਥਕ ਏਕਤਾ ਨੂੰ ਮਜ਼ਬੂਤ ਕਰੇ-ਜੱਥੇਦਾਰ ਹਵਾਰਾ ਐਸ.ਏ.ਐਸ. ਨਗਰ/ਮਲੇਰਕੋਟਲਾ, 05 ਅਗਸਤ (ਅਬੂ ਜ਼ੈਦ): ਕੌਮੀ ਇਨਸਾਫ ਮੋਰਚਾ ਐਸ.ਏ.ਐਸ. ਨਗਰ ‘ਚ ‘ਕੌਮ ਦੇ ਹੀਰੇ’ ਸ਼ਹੀਦ ਭਾਈ ਦਿਲਾਵਰ ਸਿੰਘ ਜਿਸ ਨੇ ਆਪਣੀ ਜਾਨ ਦੇ ਕੇ ਕੌਮ ਦੇ ਵਜੂਦ ਨੂੰ ਬਚਾਇਆ, ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਅਤੇ […]

ਕੌਮੀ ਇਨਸਾਫ ਮੋਰਚੇ ਦਾ 236ਵਾਂ ਦਿਨ, ਮਹਾਨ ਸ਼ਹੀਦੀ ਸਮਾਗਮ 3 ਨੂੰ, ਸੰਗਤਾਂ ਨੂੰ ਹਾਜ਼ਰੀ ਦੀ ਅਪੀਲ

ਮੋਹਾਲੀ/ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਲਗਾਏ ਗਏ ਧਰਨੇ ਨੂੰ 236 ਦਿਨ ਹੋ ਚੁੱਕੇ ਹਨ । ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਵੇਂ ਇਸ ਮੋਰਚੇ ਪ੍ਰਤੀ ਬੇਰੁਖੀ ਦਾ ਰਵੱਈਆ ਵਰਤਿਆ ਹੈ ਪਰੰਤੂ […]

ਪਾਕਿਸਤਾਨ ਦੀ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹਾਲ ਹੀ ਵਿੱਚ ਸੁਣਾਈ ਗਈ ਸਜ਼ਾ ਨੂੰ ਮੁਅੱਤਲ ਕੀਤਾ

ਇਸਲਾਮਾਬਾਦ/ਮਲੇਰਕੋਟਲਾ,  29 ਅਗਸਤ (ਬਿਉਰੋ): ਪਾਕਿਸਤਾਨ ਦੀ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ । ਅਦਾਲਤ ਨੇ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹਾਲ ਹੀ ਵਿੱਚ ਸੁਣਾਈ ਗਈ ਸਜ਼ਾ ਨੂੰ ਮੁਅੱਤਲ ਕੀਤਾ ਹੈ । ਪਾਕਿਸਤਾਨ ਦੇ ਨਾਮੀ ਮੀਡੀਆ ਅਦਾਰੇ “ਦਾ ਨੈਸ਼ਨਲ” ਦੀ ਰਿਪੋਰਟ ਅਨੁਸਾਰ 70 ਸਾਲਾ ਸ੍ਰੀ ਖਾਨ, 2018 […]