ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਪੰਜਾਬ ਵਿੱਚੋਂ ਸੱਚੇ, ਇਮਾਨਦਾਰ, ਸੂਝਵਾਨ ਅਤੇ ਅਨੁਭਵੀਂ ਚੁਣੇ ਜਾਣ – ਮੁਹੰਮਦ ਜਮੀਲ ਐਡਵੋਕੇਟ ਮਲੇਰਕੋਟਲਾ, 25 ਅਗਸਤ (ਬਿਉਰੋ): ਪੰਜਾਬ ਅੰਦਰ ਲੰਬੇ ਅਰਸੇ ਬਾਅਦ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੂੰ ਹਾਸ਼ੀਏ ‘ਤੇ ਧਕੇਲ ਕੇ ਲੋਕਾਂ ਨੇ ਵੱਡੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ । […]
ਦੁਬਈ/ਮਲੇਰਕੋਟਲਾ, 19 ਅਗਸਤ (ਬਿਉਰੋ): ਦੁਬਈ ਦੇ ਉਪ ਰਾਸ਼ਟਰਪਤੀ ਅਤੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਏਈ ਪੱਛੜੇ ਲੋਕਾਂ ਅਤੇ ਗਰੀਬਾਂ ਦੀ ਮਦਦ ਕਰਨਾ ਜਾਰੀ ਰੱਖੇਗਾ, ਅਤੇ ਦੁਨੀਆ ਵਿੱਚ ਗਰੀਬੀ ਨਾਲ ਲੜੇਗਾ । ਦੁਬਈ ਦੇ ਮਾਰੂਫ ਮੀਡੀਆ ਅਦਾਰੇ “ਦਾ ਨੈਸ਼ਨਲ” ਦੀ ਰਿਪੋਰਟ ਅਨੁਸਾਰ ਵਿਸ਼ਵ ਮਾਨਵਤਾਵਾਦੀ ਦਿਵਸ ਮਨਾਉਣ ਲਈ ਸੋਸ਼ਲ ਮੀਡੀਆ ‘ਤੇ ਲਿਖਦਿਆਂ, […]
ਮਾਲੇਰਕੋਟਲਾ ਦੇ ਬਹੁਤ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ – ਸ਼ਹਿਰ ਨਿਵਾਸੀ ਮਾਲੇਰਕੋਟਲਾ, 19 ਅਗਸਤ (ਬਿਉਰੋ): ਜ਼ਿਲ੍ਹਾ ਮਲੇਰਕੋਟਲਾ ਦੀਆ ਕੁੱਝ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਅੰਦਰ ਵਿਕ ਰਹੇ ਨਸ਼ੇ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦੇ ਤਹਿਤ ਕੁਝ ਲੋਕਾਂ ਨੇ ਇਕੱਠੇ ਹੋ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਡਾਕਟਰ […]
‘ਹੜ੍ਹਾਂ ਕਾਰਨ ਲੋਕਾਂ ਦੇ ਹੋਏ ਹਰ ਨੁਕਸਾਨ ਦੀ ਕਰਾਂਗੇ ਭਰਪਾਈ, ਜਲਦੀ ਹਾਲਾਤ ਆਮ ਵਾਂਗ ਹੋਣਗੇ’ – ਮੁੱਖ ਮੰਤਰੀ ਚੰਡੀਗੜ੍ਹ/ਮਲੇਰਕੋਟਲਾ, 18 ਅਗਸਤ (ਬਿਉਰੋ): ਪੰਜਾਬ ਅੰਦਰ ਹੜ੍ਹਾਂ ਦੇ ਪਾਣੀ ਮਾਰ ਦੂਜੀ ਵਾਰ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਗਰਾਊਂਡ ਜ਼ੀਰੋ ‘ਤੇ ਜਾ ਕੇ ਜਾਇਜ਼ਾ ਲਿਆ […]
ਮਲੇਰਕੋਟਲਾ, 17 ਅਗਸਤ (ਬਿਉਰੋ): ਜ਼ਿਲਾ ਮਲੇਰਕੋਟਲਾ ਵਿੱਚ ਨਵੇਂ ਡਿਪਟੀ ਕਮਿਸ਼ਨਰ ਸ੍ਰੀਮਤੀ ਪੱਲਵੀ ਚੌਧਰੀ ਨੇ ਅਹੁੱਦਾ ਸੰਭਾਲ ਲਿਆ ਹੈ । ਅੱਜ “ਦੀ ਰੈਵੀਨਿਊ ਪਟਵਾਰ ਯੂਨੀਅਨ” ਜ਼ਿਲ੍ਹਾ ਮਲੇਰਕੋਟਲਾ ਵੱਲੋਂ ਰਸਮੀ ਤੌਰ ‘ਤੇ ਗੁਲਦਸਤਾ ਦੇ ਕੇ ਹਾਰਦਿਕ ਸਵਾਗਤ ਕੀਤਾ । ਇਸ ਮੌਕੇ ਕਾਨੂੰਗੋ ਹਰਵੀਰ ਸਿੰਘ ਢੀਂਡਸਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦੀਦਾਰ ਸਿੰਘ ਛੋਕਰ ਜ਼ਿਲਾ ਪ੍ਰਧਾਨ […]
