ਮਲੇਰਕੋਟਲਾ, 16 ਸਤੰਬਰ (ਬਿਉਰੋ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਅੱਜਕੱਲ ਪੁਲਸ ਪ੍ਰਸ਼ਾਸਨ ਬਿਲਕੁਲ ਬੇਲਗਾਮ ਹੋ ਚੁੱਕਾ ਹੈ । ਲੋਕਤੰਤਰੀ ਤਰੀਕੇ ਨਾਲ ਵੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ‘ਤੇ ਵੀ ਸ਼ਕਤੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ । ਪੰਜਾਬ ਦੀ ਦੇਸ਼ ਭਗਤ ਯੂਨੀਵਰਸਿਟੀ ਦੇ ਗੇਟ ‘ਤੇ ਪ੍ਰਦਰਸ਼ਨ ਦੌਰਾਨ ਕਸ਼ਮੀਰੀ ਲੜਕੀਆਂ ਸਮੇਤ […]
ਮਲੇਰਕੋਟਲਾ, 13 ਸਤੰਬਰ (ਬਿਉਰੋ): ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਇੱਕ ਵੱਕਾਰੀ ਅੰਤਰ-ਸਕੂਲ ਫੁੱਟਬਾਲ ਟੂਰਨਾਮੈਂਟ ਹੈ ਜੋ ਹਰ ਸਾਲ ਨਵੀਂ ਦਿੱਲੀ, ਭਾਰਤ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਟੂਰਨਾਮੈਂਟ ਦਾ ਨਾਮ ਪਹਿਲੇ ਭਾਰਤੀ ਹਵਾਈ ਸਟਾਫ਼ ਏਅਰ ਮਾਰਸ਼ਲ ਸੁਬਰੋਤੋ ਮੁਖਰਜੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਇਹ ਇੱਕ ਸਾਲਾਨਾ ਈਵੈਂਟ ਹੈ ਜੋ 1960 ਵਿੱਚ ਸ਼ੁਰੂ ਹੋਇਆ ਸੀ। ਇਹ […]
ਦੇਸ਼ ਦੀਆਂ ਘੱਟਗਿਣਤੀਆਂ ‘ਤੇ ਕੀਤਾ ਜਾ ਰਿਹਾ ਜ਼ੁਲਮ, ਤਸ਼ੱਦਦ ਬੰਦ ਕੀਤਾ ਜਾਵੇ-ਐਡਵੋਕੇਟ ਮੁਹੰਮਦ ਜਮੀਲ ਐਸਏਐਸ ਨਗਰ/ਮਲੇਰਕੋਟਲਾ, 09 ਸਤੰਬਰ (ਬਿਉਰੋ): ‘ਕੌਮੀ ਇਨਸਾਫ ਮੋਰਚਾ’ ਦੀ ਅਗਵਾਈ ‘ਚ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 07 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ, ਬੰਦੀ ਸਿੰਘਾਂ ਦੀ ਰਿਹਾਈ, […]
ਮੋਹਾਲੀ/ਮਲੇਰਕੋਟਲਾ, 02 ਅਗਸਤ (ਅਬੂ ਜ਼ੈਦ ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਲਗਾਏ ਗਏ ਧਰਨੇ ਨੂੰ 236 ਦਿਨ ਹੋ ਚੁੱਕੇ ਹਨ । ਕੇਂਦਰ ਅਤੇ ਪੰਜਾਬ ਸਰਕਾਰ ਨੇ ਭਾਵੇਂ ਇਸ ਮੋਰਚੇ ਪ੍ਰਤੀ ਬੇਰੁਖੀ ਦਾ ਰਵੱਈਆ ਵਰਤਿਆ ਹੈ ਪਰੰਤੂ […]
