ਇੱਕ ਦੀ ਮੌਤ, ਪਾਕਿ ਫੌਜ ਦੇ ਮੁੱਖ ਦਫਤਰ ‘ਤੇ ਹਮਲਾ; ਇੰਟਰਨੈੱਟ ਬੰਦ ਇਸਲਾਮਾਬਾਦ/ਮਲੇਰਕੋਟਲਾ, 09 ਮਈ (ਬਿਉਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਵਿੱਚ ਅਦਾਲਤ ਵਿੱਚ ਪੇਸ਼ੀ ਦੌਰਾਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ । ਪਾਕਿਸਤਾਨੀ ਅਖਬਾਰ ‘ਡਾਨ’ ਦੇ ਹਵਾਲੇ ਨਾਲ ਲਾਹੌਰ ਤੋਂ ਇਸਲਾਮਾਬਾਦ ਦੀ ਯਾਤਰਾ […]
ਮਲੇਰਕੋਟਲਾ, 08 ਮਈ (ਅਬੂ ਜ਼ੈਦ): ਆਖਰ! ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜਿਸ ਤੇ ਮਲੇਰਕੋਟਲਾ, ਪੰਜਾਬ ਜਾਂ ਭਾਰਤ ਹੀ ਨਹੀਂ ਬਲਿਕ ਪੂਰੇ ਵਿਸ਼ਵ ‘ਚ ਵੱਸਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ । ਦਹਾਕਿਆਂ ਤੋਂ ਸਟਾਰ ਇੰਪੈਕਟ ਦੇ ਸਹਿਯੋਗ ਨਾਲ ਕਿਲ੍ਹਾ ਰਹਿਮਤਗੜ੍ਹ ਦੇ ਮਿਨੀ ਸਟੇਡਿਅਮ ਵਿੱਚ ਚੱਲ ਰਹੀ ਅਲਕੌਸਰ ਫੁੱਟਬਾਲ ਅਕੈਡਮੀ ਵੱਲੋਂ 6ਵਾਂ ਸ਼ਾਨਦਾਰ ਡੇ-ਨਾਈਟ ਆਲ […]
180 ਦੇਸ਼ਾਂ ਦੀ ਵਿਸ਼ਵ ਰੈਕਿੰਗ ‘ਚ ਭਾਰਤੀ ਮੀਡੀਆ ਵੀ ਪਹੁੰਚੀ 161ਵੇਂ ਰੈਂਕ ‘ਤੇ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਦੁਆਰਾ ਜਾਰੀ ਤਾਜ਼ਾ ਰਿਪੋਰਟ ਦੇ ਅਨੁਸਾਰ, 2023 ਦੇ ਵਿਸ਼ਵ ਪ੍ਰੈਸ ਫ੍ਰੀਡਮ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ 180 ਦੇਸ਼ਾਂ ਵਿੱਚੋਂ 161 ਤੱਕ ਖਿਸਕ ਗਈ ਹੈ। ਇਹ ਦਰਜਾਬੰਦੀ ਦੇਸ਼ ਵਿੱਚ ਪ੍ਰੈਸ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਗਿਰਾਵਟ ਨੂੰ ਦਰਸਾਉਂਦੀ ਹੈ। ਰਿਪੋਰਟ […]
ਮੋਰਚੇ ਦੀ ਸਟੇਜ ਵੱਲੋਂ ਮੁਸਲਿਮ ਭਾਈਚਾਰੇ ਦਾ ਸਨਮਾਨ ਕਰਨ ਮੌਕੇ ਦੀਆਂ ਯਾਦਗਾਰ ਤਸਵੀਰਾਂ । ਕੌਮੀ ਇਨਸਾਫ ਮੋਰਚੇ ਦਾ 113ਵਾਂ ਦਿਨ ਮੋਹਾਲੀ/ਮਲੇਰਕੋਟਲਾ, 01 ਮਈ (ਬਿਉਰੋ): ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਲਾਪਤਾ ਸਰੂਪਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਲਈ ਲੱਗੇ ਪੱਕੇ ਧਰਨੇ […]
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦਾ ਸਮਾਂ ਮਲੇਰਕੋਟਲਾ, 20 ਅਪ੍ਰੈਲ (ਅਬੂ ਜ਼ੈਦ): ਰਮਜ਼ਾਨ ਉਲ ਮੁਬਾਰਕ ਦੇ ਮਹੀਨਿਆਂ ਨੂੰ ਤਿੰਨ ਅਸ਼ਰੇ (ਦਸ ਦਿਨ) ਵਿੱਚ ਵੰਡਿਆ ਗਿਆ ਤਿੰਨੋਂ ਅਸ਼ਰਿਆਂ ਦੀ ਆਪਣੀ-ਆਪਣੀ ਵਿਸ਼ੇਸ਼ ਅਹਿਮੀਅਤ ਹੈ ਹੁਣ ਰਮਜ਼ਾਨ ਦਾ ਤੀਸਰਾ ਅਸ਼ਰਾ ਚੱਲ ਰਿਹਾ ਹੈ । ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ ਕਾਸਮੀ ਅਤੇ ਕਾਰੀ ਅਨਵਾਰ ਅਹਿਮਦ ਰਹਿਮਾਨੀ […]
ਅਡਾਨੀ ਨਾਲ ਜੁੜੇ ਇਲਜ਼ਾਮ 2024 ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾਉਣਗੇ: ਸਤਿਆਪਾਲ ਮਲਿਕ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ‘ਦਾ ਵਾਇਰ’ ਸਮੇਤ ਵੱਖ-ਵੱਖ ਚੈਨਲਾਂ ਨੂੰ ਦਿੱਤੇ ਇੰਟਰਵਿਊ ਵਿੱਚ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ ਜਿਸ ਨਾਲ ਦੇਸ਼ ਦੀ ਰਾਜਨੀਤੀ ਵਿੱਚ ਭੁਝਾਲ ਆ ਗਿਆ ਹੈ । ਭਾਵੇਂ ਦੇਸ਼ ਦਾ ਅਖੌਤੀ ਨੈਸ਼ਨਲ ਮੀਡੀਆ, ਸੱਤਾਧਾਰੀ ਬਿਲਕੁਲ ਖਾਮੋਸ਼ ਹੈ […]
