author

ਪੰਜਾਬ ਸਮੇਤ ਕਈ ਰਾਜਾਂ ‘ਚ ਐਨ.ਆਈ.ਏ. ਦੀ ਛਾਪੇਮਾਰੀ

ਚੰਡੀਗੜ੍ਹ/ਮਲੇਰਕੋਟਲਾ, 17 ਮਈ (‍ਿਬਉਰੋ): ਅੱਜ ਸਵੇਰੇ ਪੰਜਾਬ, ਹਰਿਆਣਾ,ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ 100 ਤੋਂ ਵੱਧ ਟਿਕਾਣਿਆਂ ‘ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦਹਿਸ਼ਤਗਰਦਾਂ-ਨਸ਼ਾ ਤਸਕਰਾਂ-ਗੈਂਗਸਟਰਾਂ ਦੇ ਗਠਜੋੜ ਦੇ ਮਾਮਲਿਆਂ ਸਬੰਧੀ ਛਾਪੇਮਾਰੀ ਕੀਤੀ । ਅੱਤਵਾਦ ਰੋਕੂ ਏਜੰਸੀ ਨੇ ਰਾਜ ਦੇ ਪੁਲਿਸ ਬਲਾਂ ਨਾਲ ਮਿਲ ਕੇ ਬੁੱਧਵਾਰ ਤੜਕੇ ਤੋਂ ਹੀ ਸ਼ੱਕੀਆਂ ਨਾਲ ਜੁੜੇ ਟਿਕਾਣਿਆਂ ਅਤੇ […]

ਮਲੇਰਕੋਟਲਾ ਅੰਦਰ ਐਂਟਰੀ ਤੇ ਟੁੱਟੀਆਂ ਸੜਕਾਂ ਕਰਦੀਆਂ ਨੇ ‘ਡੂੰਘਾ’ ਸਵਾਗਤ

ਮਲੇਰਕੋਟਲਾ ਦੇ ਵਿਕਾਸ ਦੀ 14 ਮਹੀਨੇ ਦੀ ਕਹਾਣੀ ਮਲੇਰਕੋਟਲਾ, 16 ਮਈ (ਬਿਉਰੋ): ਪੰਜਾਬੀ ਦੀ ਪੁਰਾਤਨ ਕਹਾਵਤ ਹੈ “ਪਿੰਡ ਦੇ ਭਾਗ ਪਿੰਡ ਦੀਆਂ ਰੂੜੀਆਂ ਤੋਂ ਦਿਖ ਜਾਂਦੇ ਨੇ”। ਪੁਰਾਣੇ ਸਮੇਂ ‘ਚ ਪੰਜਾਬ ਦੇ ਪਿੰਡਾਂ ‘ਚ ਅਕਸਰ ਬਾਹਰ ਵਾਲੀ ਫਿਰਨੀ ਤੇ ਹੀ ਰੂੜੀਆਂ ਲੱਗੀਆਂ ਹੁੰਦੀਆਂ ਸਨ ਜਿਸ ਤੋਂ ਇਹ ਕਹਾਵਤ ਪ੍ਰਚਿੱਲਤ ਹੋ ਗਈ । ਕੁਝ ਅਜਿਹਾ ਹੀ […]

ਭਾਰਤੀ ਉਲੰਪੀਅਨਾਂ ਦੀ ਜੰਤਰ-ਮੰਤਰ ਦੀ ਲ਼ੜਾਈ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ

ਵਿਸ਼ਵ ਪ੍ਰਸਿੱਧ ਮੀਡੀਆ ਸੰਸਥਾਨ ਅਲ ਜਜ਼ੀਰਾ ਦੀ ਰਿਪੋਟਰ ‘ਇਹ ਹੈ ਸੱਭਿਆਚਾਰ’: ਜਿਨਸੀ ਸ਼ੋਸ਼ਣ ਨਾਲ ਲੜ ਰਹੇ ਭਾਰਤੀ ਪਹਿਲਵਾਨ ਚੋਟੀ ਦੇ ਭਾਰਤੀ ਪਹਿਲਵਾਨ ਸ਼ਕਤੀਸ਼ਾਲੀ ਫੈਡਰੇਸ਼ਨ ਮੁਖੀ ਅਤੇ ਦੁਰਵਿਵਹਾਰ ਦੇ ਵਿਆਪਕ ਸੱਭਿਆਚਾਰ ਦਾ ਸਾਹਮਣਾ ਕਰਨ ਲਈ ਆਪਣੇ ਕਰੀਅਰ ਨੂੰ ਜੋਖਮ ਵਿੱਚ ਪਾ ਰਹੇ ਹਨ। ਨਵੀਂ ਦਿੱਲੀ/ਮਲੇਰਕੋਟਲਾ, 15 ਮਈ (ਬਿਉਰੋ): ਭਾਰਤੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਆਪਣੀਆਂ ਹਥੇਲੀਆਂ ਨੂੰ […]

ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ

ਮਾਲੇਰਕੋਟਲਾ, 15 ਮਈ (ਬਿਉਰੋ): ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਤੇ ਹੁਨਰ ਏ ਕਾਇਨਾਤ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਪੂਰੇ ਵਿਸ਼ਵ ਵਿਚ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਲੜੀ ਤਹਿਤ ਅੱਜ ਮਾਂ ਦਿਵਸ ਨੂੰ ਸਮਰਪਿਤ ਅਮਨ ਕਿੰਡਰਗਾਰਟਨ ਸਕੂਲ (ਮਲੇਰਕੋਟਲਾ)  ਵਿਖੇ ਮਨਾਇਆ […]

ਫੁੱਟਬਾਲ ਮਹਾਂਕੰਭ ਦਾ ਫਾਈਨਲ ਅੱਜ, ਲੱਖਾਂ ਖੇਡ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ

ਮਲੇਰਕੋਟਲਾ, 13 ਮਈ (ਅੱਬੂ ਜ਼ੈਦ): ਫੁੱਟਬਾਲ ਪ੍ਰੇਮੀਆਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ । ਆਖਰ ਅੱਜ ਉਹ ਦਿਨ ਆ ਹੀ ਗਿਆ । ਫੁੱਟਬਾਲ ਦਾ ਮਹਾਂਕੁੰਭ ‘ਹਾਅ ਦਾ ਨਾਅਰਾ’ ਫੁੱਟਬਾਲ ਕੱਪ ਆਲ ਇੰਡੀਆ ਡੇ ਨਾਈਟ ਟੂਰਨਾਮੈਂਟ ਦਾ ਫਾਈਨਲ ਮੈਚ ਬੀ.ਕੇ. ਸਪੋਰਟਸ ਅਤੇ ਡੀ.ਡੀ.ਐਫ.ਸੀ. ਤਰਨਤਾਰਨ ਦਰਮਿਆਨ ਅੱਜ ਰਾਤ 7 ਵਜੇ ਹੋਵੇਗਾ । 11 ਮਈ ਤੋਂ ਚੱਲ ਰਹੇ […]

ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 19 ਮਈ ਨੂੰ

ਵਿਧਾਇਕ ਮਲੇਰਕੋਟਲਾ ਦੀ ਸਿਆਸੀ ਸੂਝਬੂਝ ਦੀ ਪ੍ਰੀਖਿਆ ਦੀ ਘੜੀ ਮਲੇਰਕੋਟਲਾ: 12 ਮਈ (ਅਬੂ  ਜ਼ੈਦ): ਨਗਰ ਕੌਂਸਲ ਮਲੇਰਕੋਟਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੀਆਂ ਪਿਛਲੇ ਵਰ੍ਹੇ 6 ਅਪ੍ਰੈਲ ਤੋਂ ਖਾਲੀ ਪਈਆਂ ਕੁਰਸੀਆਂ ਲਈ ਆਖਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੇ ਆਦੇਸ਼ਾਂ ’ਤੇ ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਚੋਣ ਕਰਵਾਉਣ ਦੇ ਹੁਕਮ ਜਾਰੀ ਕਰ ਦਿਤੇ ਹਨ । ਚੋਣ […]

ਇਮਰਾਨ ਖਾਨ ਨੂੰ ਤੁਰੰਤ ਰਿਹਾਅ ਕਰਨ ਦੇ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ 

ਇਸਲਾਮਾਬਾਦ/ਮਲੇਰਕੋਟਲਾ, 12 ਮਈ (ਬਿਉਰੋ): ਪਾਕਿਸਤਾਨ ਵਿਚ ਵੀਰਵਾਰ ਨੂੰ ਘਟਨਾਵਾਂ ਵਿਚ ਵੱਡਾ ਮੋੜ ਆਇਆ ਕਿਉਂਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਅਤੇ ਮੰਗਲਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ । ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਰਾਸ਼ਟਰੀ ਕ੍ਰਿਕਟ ਦੇ ਮਹਾਨ-ਰਾਜਨੀਤਿਕ  ਵਿਰੋਧੀ ਨੇਤਾ ਬਣੇ ਖਾਨ ਦੀ ਗ੍ਰਿਫਤਾਰੀ […]

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇੱਕ ਘੰਟੇ ਵਿੱਚ ਪੇਸ਼ ਕਰਨ ਦਾ ਦਿੱਤਾ ਹੁਕਮ

ਇਸਲਾਮਾਬਾਦ/ਮਲੇਰਕੋਟਲਾ, 11 ਮਈ (ਬਿਉਰੋ): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਗ੍ਰਿਫਤਾਰੀ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਨੈਸ਼ਨਲ ਐਕਾਂਉਂਟੇਬਲਿਟੀ ਬਿਉਰੋ (ਐਨਏਬੀ) ਨੂੰ ਇਮਾਰਨ ਖਾਨ ਨੂੰ ਇੱਕ ਘੰਟੇ ਅੰਦਰ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਸੁਣਾਏ ਹਨ । ਸੁਪਰੀਮ ਕੋਰਟ ਦਾ ਇਹ ਹੁਕਮ ਸਾਬਕਾ ਪ੍ਰਧਾਨ ਮੰਤਰੀ ਦੀ ਕਾਨੂੰਨੀ ਟੀਮ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ […]

‘ਕੌਮੀ ਇਨਸਾਫ ਮੋਰਚੇ’ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਲੱਖਾ ਨੂੰ ਮਿਲੀ ਜ਼ਮਾਨਤ ਚੰਡੀਗੜ੍ਹ/ਮਲੇਰਕੋਟਲਾ, 9 ਮਈ (‍ਿਬਉਰੋ): ਬੰਦੀ ਸਿੰਘਾਂ ਦੀ ਰਿਹਾਈ ਲਈ 7 ਜਨਵਰੀ ਤੋਂ ਚੰਡੀਗੜ੍ਹ-ਮੋਹਾਲੀ  ਦੀਆਂ ਬਰੂਹਾਂ ਤੇ ‘ਕੌਮੀ ਇਨਸਾਫ ਮੋਰਚੇ’ ਦੀਆਂ ਕੋਸ਼ਿਸ਼ਾਂ ਨੂੰ ਆਖਰ ਬੂਰ ਪੈਣਾ ਸ਼ੁਰੂ ਹੋ ਗਿਆ ਹੈ । ਅੱਜ ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਮੋਰਚੇ ਵੱਲੋਂ ਰਿਹਾਈ ਲਈ ਮੰਗ ਕੀਤੇ […]

ਮੁੱਖ ਮੰਤਰੀ ਮਾਨ ਨੇ ਮਣੀਪੁਰ ‘ਚ ਫ਼ਸੇ ਪੰਜਾਬੀਆਂ ਨੂੰ ਕੱਢਣ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਚੰਡੀਗੜ/ਮਲੇਰਕੋਟਲਾ, 10 ਮਈ (ਬਿਉਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਤਰ ਪੂਰਬੀ ਸੂਬੇ ਮਣੀਪੁਰ ਵਿਚ ਹਿੰਸਾ ਕਾਰਨ ਫਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹੈਲਪਲਾਈਨ ਨੰਬਰ 9417936222 ਜਾਰੀ ਕੀਤਾ ਹੈ । ਸੀ.ਐੱਮ. ਮਾਨ ਨੇ ਕਿਹਾ ਕਿ ਜੋ ਵੀ ਵਿਅਕਤੀ ਜਾਂ ਵਿਦਿਆਰਥੀ ਮਣੀਪੁਰ ਵਿੱਚ ਫਸਿਆ ਹੋਇਆ ਹੈ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਸਰਕਾਰ […]