ਹਮਾਸ-ਇਜ਼ਰਾਈਲ ਯੁੱਧ ‘ਚ ਈਰਾਨ ਦੀ ਐਂਟਰੀ ਨੇ ਬਦਲੇ ਯੁੱਧ ਸਮੀਕਰਨ

ਪਹਿਲੀ ਵਾਰ ਹਿਜ਼ਬੁੱਲਾ ਨੇ ਹੈਫਾ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲ ਦੇ ਅੰਦਰ ਡੂੰਘੇ ਹਮਲੇ ਕੀਤੇ ਤਹਿਰਾਨ/ਮਲੇਰਕੋਟਲਾ, 08 ਅਕਤੂਬਰ (ਬਿਉਰੋ): ਪਿਛਲੇ 12 ਮਹੀਨੇ ਤੋਂ ਚੱਲ ਰਿਹਾ ਹਮਾਸ-ਇਸਰਾਈਲ ਯੁੱਧ ਹੁਣ ਕਈ ਦਿਸ਼ਾਵਾਂ ਵਿੱਚ ਫੈਲ ਚੁੱਕਾ ਹੈ । ਹੌਲੀ-ਹੌਲੀ ਇਹ ਵਿਸ਼ਵ ਯੁੱਧ ਦਾ ਅਕਾਰ ਬਣਾਉਂਦਾ ਜਾ ਰਿਹਾ ਹੈ । ਗਾਜ਼ਾ ਪੱਟੀ ਤੋਂ ਸ਼ੁਰੂ ਹੋ ਕੇ ਯਮਨ, ਲਿਬਨਾਨ, ਅਤੇ […]

ਗਾਜ਼ਾ ਦੇ ਹੱਕ ਖੜਾ ਹੋਇਆ ਇਰਾਨ, ਇਜ਼ਰਾਈਲ ਉੱਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਸ਼ੁਰੂ,

ਤਹਿਰਾਨ/ਮਲੇਰਕੋਟਲਾ, 02 ਅਕਤੂਬਰ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਵਰਜੀਨੀਆ ਪੀਟਰੋਮਾਰਚੀ ਅਤੇ ਐਲਿਸ ਸਪਰੀ ਦੀ ਰਿਪੋਰਟ ਅਨੁਸਾਰ ਹਮਾਸ-ਇਜ਼ਰਾਈਲ ਜੰਗ ਦੀ ਅਪਡੇਟ:- ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਬੰਬਾਰੀ ਤੇਜ਼ ਕੀਤੀ, ਇੱਕ ਅਨਾਥ ਆਸ਼ਰਮ ਸਮੇਤ ਆਸਰਾ ਅਤੇ ਸਕੂਲਾਂ ‘ਤੇ ਵੱਖ-ਵੱਖ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ। ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਅਤੇ ਇਜ਼ਰਾਈਲੀ ਫੌਜਾਂ […]

ਹਿਜ਼ਬੁੱਲਾ ਦੇ ਪੇਜਰਾਂ ਦੇ ਵਿਸਫੋਟ ਕਾਰਨ 9 ਦੀ ਮੌਤ, 2,800 ਜ਼ਖਮੀ

ਬੇਰੂਤ/ਮਲੇਰਕੋਟਲਾ, 18 ਸਤੰਬਰ (ਬਿਉਰੋ): ਲਿਬਨਾਨ ‘ਚ ਕੰਮ ਕਰਦੇ ਹਿਜ਼ਬੁੱਲਾ ਗਰੁੱਪ ਉੱਤੇ ਇੱਕ ਘਾਤਕ ਹਮਲਾ ਕੀਤਾ ਗਿਆ ਹੈ ਜਿਸ ਵਿੱਚ ਗਰੁੱਪ ਦੇ 9 ਲੋਕ ਮਾਰੇ ਗਏ ਅਤੇ 2,800 ਜ਼ਖਮੀ ਹੋ ਗਏ । “ਅਰਬ ਨਿਊਜ਼” ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਗੰਭੀਰ ਰੂਪ ਵਿੱਚ, ਜਦੋਂ ਮੰਗਲਵਾਰ ਨੂੰ ਹਿਜ਼ਬੁੱਲਾ ਦੇ ਮੈਂਬਰਾਂ ਦੁਆਰਾ ਵਰਤੇ ਗਏ ਹੱਥ ਵਿੱਚ ਫੜੇ ਪੇਜਰਾਂ ਨੂੰ […]

ਪਾਕਿਸਤਾਨੀ ਜਲ ਖੇਤਰ ‘ਚ ਮਿਲਿਆ ਤੇਲ ਅਤੇ ਗੈਸ ਦਾ ਭੰਡਾਰ-ਸੂਤਰ

ਵਿਸ਼ਵ ਵਿੱਚ ਚੌਥਾ ਸਭ ਤੋਂ ਵੱਡਾ ਹੋਣ ਦੀ ਸੰਭਾਵਨਾ: ਰਿਪੋਰਟ ਇਸਲਾਮਾਬਾਦ/ਮਲੇਰਕੋਟਲਾ, 09 ਸਤੰਬਰ (ਬਿਉਰੋ): ਮਸ਼ਹੂਰ ਅਤੇ ਮਾਰੂਫ ਮੀਡੀਆ ਸੰਸਥਾਨ “ਮਿੰਟ” ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰ ਮਿਲਣ ਦਾ ਸਮਾਚਾਰ ਮਿਲਿਆ ਹੈ । ਅੰਤਾਂ ਦੀ ਗਰੀਬੀ ਅਤੇ ਅਰਾਜਕਤਾ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਮੌਜੂਦਗੀ […]

ਆਖਰ ! ਅਰਬਾਂ ਦੇ ਮੂੰਹ ‘ਚ ਵੀ ਜ਼ੁਬਾਨ ਆਉਣ ਲੱਗੀ

ਸਾਊਦੀ ਅਰਬ ਨੇ ਇਜ਼ਰਾਈਲ ਦੇ ਮੰਤਰੀ ਵੱਲੋਂ ਅਲ-ਅਕਸਾ ਮਸਜਿਦ ਵਿੱਚ ਸਿਨਾਗੌਗ ਬਣਾਉਣ ਦੇ ਸੱਦੇ ਦੀ ਕੀਤੀ ਨਿੰਦਾ ਰਿਆਦ/ਮਲੇਰਕੋਟਲਾ, 27 ਅਗਸਤ (ਬਿਉਰੋ): ਸਾਊਦੀ ਅਰਬ ਨੇ ਮੰਗਲਵਾਰ ਨੂੰ ਯੇਰੂਸ਼ਲਮ ਵਿੱਚ ਅਲ-ਅਕਸਾ ਮਸਜਿਦ ਵਿੱਚ ਪ੍ਰਾਰਥਨਾ ਸਥਾਨ ਬਣਾਉਣ ਦੇ ਇਜ਼ਰਾਈਲੀ ਮੰਤਰੀ ਦੇ ਸੱਦੇ ਦੀ ਸਖ਼ਤ ਨਿੰਦਾ ਕੀਤੀ । ਅਰਬ ਖਿੱਤੇ ਦੇ ਮਸ਼ਹੂਰ ਮੀਡੀਆ ਅਦਾਰੇ “ਸਾਊਦੀ ਗਜ਼ਟ” ਦੀ ਰਿਪੋਟਰ ਅਨੁਸਾਰ […]

ਬੰਗਲਾਦੇਸ਼ ਨੂੰ ਹੜ੍ਹਾਂ ਨੇ ਘੇਰਿਆ, 15 ਮੌਤਾਂ, 48 ਲੱਖ ਲੋਕ ਪ੍ਰਭਾਵਿਤ

ਢਾਕਾ/ਮਲੇਰਕੋਟਲਾ, 23 ਅਗਸਤ (ਬਿਉਰੋ): ਬੰਗਲਾਦੇਸ਼ ਵਿੱਚ ਰਾਜ ਪਲਟੇ ਤੋਂ ਬਾਦ ਲਗਾਤਾਰ ਆਫਤਾਂ ਹੀ ਆ ਰਹੀਆਂ ਹਨ । ਪਹਿਲਾਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਾਨ ਬਚਾਕੇ ਭੱਜਣਾ ਪਿਆ ਅਤੇ ਹੁਣ ਨਵੇਂ ਬਣੇ ਮੁਖੀ ਮੁਹੰਮਦ ਯੂਨਸ ਵੀ ਲੋਕਾਂ ਦੇ ਘੇਰੇ ਵਿੱਚ ਹਨ । ਦੇਸ਼ ਦੀ ਜਨਤਾ ਅਜੇ ਇਸ ਉੱਥਲ-ਪੁਥਲ ਤੋਂ ਸੰਭਲ ਹੀ ਰਹੀ ਸੀ ਕਿ ਕੁਦਰਤੀ ਆਫਤ […]

ਪਾਕਿਸਤਾਨੀ ਸੁਪਰੀਮ ਕੋਰਟ ਦੇ ਖਿਲਾਫ ਜਨਤਾ ਸੜਕਾਂ ‘ਤੇ, ਪੁਲਸ ਨੇ ਲਾਠੀਚਾਰਜ ਕੀਤਾ

ਇਸਲਾਮਾਬਾਦ/ਮਲੇਰਕੋਟਲਾ, 22 ਅਗਸਤ (ਬਿਉਰੋ): ਭਾਰਤ ਦੇ ਗੁਆਂਢੀ ਦੇਸ਼ ‘ਚ ਇੱਕ ਧਾਰਮਿਕ ਫੈਸਲੇ ਨੂੰ ਲੈ ਕੇ ਵੱਡੀ ਗਿਣਤੀ ‘ਚ ਜਨਤਾ ਸੁਪਰੀਮ ਕੋਰਟ ਦੇ ਖਿਲਾਫ ਸੜਕਾਂ ‘ਤੇ ਉਤਰੀ ਹੋਈ ਹੈ । ਪਾਕਿਸਤਾਨ ਦੇ ਮਸ਼ਹੂਰ ਮੀਡੀਆ ਅਦਾਰੇ “ਡਾਨ” ਦੀ ਰਿਪੋਰਟ ਅਨੁਸਾਰ ਪੁਲਿਸ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੁਪਰੀਮ ਕੋਰਟ ਤੱਕ ਪਹੁੰਚਣ ਤੋਂ ਰੋਕਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ […]

ਇਮਰਾਨ ਖਾਨ ਨੇ ਆਕਸਫੋਰਡ ਦੇ ਚਾਂਸਲਰ ਬਣਨ ਲਈ ਦਿੱਤੀ ਅਰਜ਼ੀ

ਇਸਲਾਮਾਬਾਦ/ਮਲੇਰਕੋਟਲਾ, 20 ਅਗਸਤ (ਬਿਉਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਕਸਫੋਰਡ ਦੇ ਚਾਂਸਲਰ ਬਣਨ ਲਈ ਅਰਜ਼ੀ ਦਿੱਤੀ ਹੈ । ਖਾਨ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕਰਨ ਤੋਂ ਬਾਅਦ 1975 ਵਿੱਚ ਆਕਸਫੋਰਡ ਤੋਂ ਗ੍ਰੈਜੂਏਸ਼ਨ ਕੀਤੀ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ […]

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਿੱਤਾ ਅਸਤੀਫਾ, ਸੁਰੱਖਿਅਤ ਸਥਾਨ ਲਈ ਰਵਾਨਾ ਹੋਏ

ਹਿੰਸਕ ਝੜਪਾਂ ਦਰਮਿਆਨ ਬੰਗਲਾਦੇਸ਼ ਦੇ ਪ੍ਰਦਰਸ਼ਨਕਾਰੀਆਂ ਨੇ ਸ਼ੇਖ ਹਸੀਨਾ ਦੇ ਮਹਿਲ ‘ਤੇ ਹਮਲਾ ਕੀਤਾ ਨਵੀਂ ਦਿੱਲੀ/ਢਾਕਾ/ਮਲੇਰਕੋਟਲਾ, 05 ਅਗਸਤ (ਬਿਉਰੋ): ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਅਸਤੀਫਾ ਦੇ ਦਿੱਤਾ ਅਤੇ ਹਿੰਸਕ ਝੜਪਾਂ ਦਰਮਿਆਨ ਰਾਜਧਾਨੀ ਢਾਕਾ ਛੱਡ ਦਿੱਤੀ ਕਿਉਂਕਿ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਦੀ ਵੱਡੀ ਭੀੜ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ । […]

ਇਰਾਨ ‘ਚ ਹਮਲੇ ਦੌਰਾਨ ਹਮਾਸ ਮੁਖੀ ਇਸਮਾਈਲ ਹਾਨੀਆ ਦੀ ਮੌਤ

ਹਮਾਸ–ਇਜ਼ਰਾਈਲ ਜੰਗ ਭਿਆਨਕ ਹੋਣ ਦੇ ਆਸਾਰ ਤਹਿਰਾਨ/ਮਲੇਰਕੋਟਲਾ, 31 ਜੁਲਾਈ (ਬਿਉਰੋ): ਹਮਾਸ-ਇਜ਼ਰਾਈਲ ਜੰਗ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਵਿੱਚ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸਨ । ਭਾਵੇਂਕਿ ਸਾਰੀ ਦੁਨੀਆ ਇਨਸਾਨੀ ਹਕੂਕਾਂ ਦੀ ਦੁਹਾਈ ਦੇ ਰਹੀ ਹੈ ਪਰੰਤੂ ਇਜ਼ਰਾਈਲ ਆਪਣੇ ਆਕਾਵਾਂ ਦੀ ਸ਼ਹਿ ‘ਤੇ ਲਗਾਤਾਰ ਗਾਜਾ ਪੱਟੀ […]