ਪੱਗਾਂ ‘ਤੇ ਭਾਰੀ ਪਿਆ ਗੈਰਪੱਗੜੀਧਾਰੀ ਵਿਧਾਇਕ ਚੰਡੀਗੜ੍ਹ/ਮਲੇਰਕੋਟਲਾ, 04 ਸਤੰਬਰ (ਬਿਉੋਰੋ): ਪੰਜਾਬ ਵਿਧਾਨ ਸਭਾ ਦਾ ਸ਼ੈਸਨ ਚੱਲ ਰਿਹਾ ਹੈ ਜਿਸਤੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਕਿ ਕੋਈ ਲੋਕਹਿੱਤੀ ਫਤਵੇ ਲੈ ਕੇ ਆਉਣਗੇ ਪਰੰਤੂ ਸ਼ੈਸਨ ਦੀ ਕਾਰਵਾਈ ‘ਚ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਬਲਿਕ ਜੋ ਵੀ ਵਿਧਾਇਕ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਸ […]
ਲੁਧਿਆਣਾ/ਮਲੇਰਕੋਟਲਾ, 03 ਸਤੰਬਰ (ਬਿਉਰੋ): ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਪ੍ਰੋਜੈਕਟ ਲਈ ਖੁਸ਼ਖਬਰੀ ਹੈ । ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਆਖਰਕਾਰ ਇਸ ਪ੍ਰਾਜੈਕਟ ਲਈ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਦੀ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਕਾਮਯਾਬ ਹੋ ਗਈ ਹੈ, ਜਿੱਥੇ ਇਸ ਨੂੰ ਪਹਿਲਾਂ ਐਕਵਾਇਰ ਨਾਲ ਸਬੰਧਤ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ […]
ਤਾਨਾਸ਼ਾਹ ਮੈਨੂੰ ਅਤੇ ‘ਆਪ’ ਆਗੂਆਂ ਨੂੰ ਪ੍ਰੇਸ਼ਾਨ ਕਰਨ ‘ਚ ਕੋਈ ਕਸਰ ਨਹੀਂ ਛੱਡ ਰਿਹਾ-ਅਮਾਨਤੁੱਲਾ ਖਾਨ ਨਵੀਂ ਦਿੱਲੀ/ਮਲੇਰਕੋਟਲਾ, 02 ਸਤੰਬਰ (ਬਿਉਰੋ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਵਕਫ ਬੋਰਡ ਨਾਲ ਸਬੰਧਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ । ਖਾਨ ਨੂੰ ਮਨੀ ਲਾਂਡਰਿੰਗ ਰੋਕੂ […]
ਅੰਨ੍ਹੀ, ਬੋਲੀ, ਗੂੰਗੀ, ਬਹਿਰੀ ਕੇਂਦਰ ਸਰਕਾਰ ਦੀ ਨੀਂਦ ਖੋਲਣ ਲਈ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ-ਪੰਧੇਰ,ਬਹਿਰੂ ਸ਼ੰਭੂ/ਮਲੇਰਕੋਟਲਾ, 31 ਅਗਸਤ (ਬਿਉਰੋ): ਕਿਸਾਨ ਅੰਦੋਲਨ 2.0 ਦਾ ਅੱਜ 200ਵਾਂ ਦਿਨ ਸੀ, ਕਿਸਾਨ ਜੱਥੇਬੰਦੀਆਂ ਦੀ ਕਾਲ ‘ਤੇ ਪੰਜਾਬ-ਹਰਿਆਣਾ ਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ । ਅੱਜ ਦੇ ਇਸ ਵਿਸ਼ਾਲ ਇਕੱਠ ਵਿੱਚ […]
ਲੁਧਿਆਣਾ/ਮਲੇਰਕੋਟਲਾ, 24 ਅਗਸਤ (ਬਿਉਰੋ): ਪੰਜਾਬ ਨੂੰ ਪੰਜ ਪਾਣੀਆਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪਰੰਤੂ ਪਿਛਲੇ ਕੁਝ ਸਾਲਾਂ ਤੋਂ ਨਹਿਰਾਂ-ਦਰਿਆਵਾਂ ਦਾ ਪਾਣੀ ਵੀ ਨਾਪਾਕ ਕਰ ਦਿੱੱਤਾ ਗਿਆ ਹੈ । ਫੈਕਟਰੀਆਂ ਵਿੱਚੋਂ ਨਿਕਲਦਾ ਕੈਮੀਕਲਾਂ ਵਾਲਾ ਪਾਣੀ ਬੁੱਢੇ ਦਰਿਆ ਰਾਹੀਂ ਸਤਲੁਜ ਵਿੱਚ ਮਿਲਕੇ ਪੰਜਾਬ ਦੇ ਲੋਕਾਂ, ਫਸਲਾਂ ਅਤੇ ਮਵੇਸ਼ੀਆਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ […]
ਮਲੇਰਕੋਟਲਾ, 22 ਅਗਸਤ (ਅਬੂ ਜ਼ੈਦ): “ਦੀ ਰੈਵੀਨਿਊ ਪਟਵਾਰ ਯੂਨੀਅਨ” ਪੰਜਾਬ ਦੇ ਆਦੇਸ਼ ਅਨੁਸਾਰ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਵਿਜੈਪਾਲ ਸਿੰਘ ਢਿੱਲੋਂ ਵਾ ਜ਼ਿਲਾ ਖਜਾਨਚੀ ਪਰਮਜੀਤ ਸਿੰਘ ਨਾਰੀਕੇ ਦੀ ਨਿਗਰਾਨੀ ਹੇਠ “ਦੀ ਰੈਵੀਨਿਊ ਪਟਵਾਰ ਯੂਨੀਅਨ” ਤਹਿਸੀਲ ਮਲੇਰਕੋਟਲਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ । ਜਿਸ ਵਿੱਚ ਸਰਬਸੰਮਤੀ ਨਾਲ ਹਰਜੀਤ ਸਿੰਘ ਰਾਹੀ […]
ਗਾਜਾ ਪੱਟੀ/ਮਲੇਰਕੋਟਲਾ, 19 ਅਗਸਤ (ਬਿਉਰੋ): ਗਾਜਾ ਪੱਟੀ ‘ਚ ਹਮਾਸ-ਇਜ਼ਰਾਈਲ ਯੁੱਧ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ । ਇਜ਼ਰਾਈਲੀ ਫੌਜਾਂ ਦੁਨੀਆ ਤੋਂ ਬੇਖੌਫ ਅਬਾਦੀ ਅਤੇ ਸ਼ਰਨਾਰਥੀ ਕੈਂਪਾਂ ‘ਤੇ ਹਮਲੇ ਕਰਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰਾ “ਅਲ ਜਜ਼ੀਰਾ” ਦੇ ਪੱਤਰਕਾਰ ਮਜ਼ੀਅਰ ਮੋਟਾਮੇਦੀ ਦੁਆਰਾ ਤਿਆਰ ਕੀਤੀ ਰਿਪੋਰਟ ਅਨੁਸਾਰ: ਇਜ਼ਰਾਈਲ ਦੀ ਫੌਜ ਦਾ […]
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਸ਼ੰਭੂ/ਪੱਟੀ/ਮਲੇਰਕੋਟਲਾ, 17 ਅਗਸਤ (ਬਿਉਰੋ): ਕਿਸਾਨਾਂ ਦੇ “ਦਿੱਲੀ ਕੂਚ” ਨੂੰ ਰੋਕਣ ਲਈ ਪੰਜਾਬ-ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ, ਖਨੌਰੀ ਅਤੇ ਡੱਬਵਾਲੀ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਰੋਕ ਲਿਆ ਗਿਆ । 17 ਫਰਵਰੀ ਲਗਾਤਾਰ ਸ਼ੰਭੂ ਬਾਰਡਰ ‘ਤੇ ਚੱਲ ਰਹੇ ਮੋਰਚੇ ਵਿਚੋਂ ਦੋਨਾਂ ਫੋਰਮਾ ਵੱਲੋਂ ਕੀਤੇ ਐਲਾਨ […]
ਪੰਜਾਬ ਦਾ ਮੁਸਲਿਮ ਭਾਈਚਾਰਾ ਸਿੱਖਾਂ ਦੇ ਨਾਲ ‘ਹਿੱਕ ਡਾਹਕੇ’ ਖੜੇਗਾ-ਹਾਜੀ ਮੁਹੰਮਦ ਹਬੀਬ, ਬਾਬੂ ਮੋਹਾਲੀ/ਮਲੇਰਕੋਟਲਾ, 15 ਅਗਸਤ (ਅਬੂ ਜ਼ੈਦ): 14 ਅਤੇ 15 ਅਗਸਤ ਦੇ ਦੋ ਦਿਨ ਭਾਰਤ-ਪਾਕਿਸਤਾਨ ਵਿੱਚ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ । ਬਰਤਨਾਵੀ ਸਰਕਾਰ ਨੇ ਭਾਵੇਂ ਦੁਨੀਆ ਨੂੰ ਦਿਖਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਦੇਸ਼ ਵਜੋਂ […]
