ਮਨੀਪੁਰ ਤੋਂ ਬਾਦ ਹੁਣ ਮੇਵਾਤ  ਸੁਲਘੀ  ਹਿੰਸਾ ਦੀ ਅੱਗ, ਬੀਜੇਪੀ ਸ਼ਾਸਤ ਰਾਜਾਂ ‘ਚ ਅਸ਼ਾਂਤੀ ਦਾ ਮਾਹੌਲ

ਨੂੰਹ/ਮਲੇਰਕੋਟਲਾ, 01 ਅਗਸਤ (ਬਿਉਰੋ): ਹਰਿਆਣਾ ਦੇ ਮੇਵਾਤ ‘ਚ ਸੋਮਵਾਰ ਨੂੰ ਫਿਰਕੂ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਦੇ ਸੈਕਟਰ 57 ‘ਚ ਸਥਿਤ ਮਸਜਿਦ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਹੈ । ਬੀਬੀਸੀ ਪੰਜਾਬੀ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਅਨੁਸਾਰ ਹੁਣ ਤੱਕ ਦੋ ਹੋਮਗਾਰਡ ਦੇ ਜਵਾਨਾਂ ਦੀ ਮੌਤ ਹੋ ਗਈ ਹੈ । ਮਸਜਿਦ ਦੀ ਪ੍ਰਬੰਧਕ ਕਮੇਟੀ ਦੇ […]

ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਅਦਾਰ ਤੇ ਅਸਤੀਫਾ ਦੇਣਾ ਚਾਹੀਦੈ-ਐਡਵੋਕੇਟ ਮੁਹੰਮਦ ਜਮੀਲ

ਮਨੀਪੁਰ ਘਟਨਾ ਨੇ ਸ਼ਰਮਸਾਰ ਕੀਤਾ ਦੇਸ਼ ਮਲੇਰਕੋਟਲਾ, 30 ਜੁਲਾਈ (ਬਿਉਰੋ): ਵਿਸ਼ਵ ਗੁਰੂ ਬਨਣ ਜਾ ਰਹੇ ਭਾਰਤ ਦਾ ਡੰਕਾ ਅੱਜ ਪੂਰੇ ਵਿਸ਼ਵ ਵਿੱਚ ਵੱਜ ਰਿਹਾ ਹੈ । ਵੈਸੇ ਤਾਂ ਅਨੇਕਾਂ ਮੁੱਦੇ ਹਨ ਜਿਨ੍ਹਾਂ ਨੇ ਭਾਰਤ ਦੀ ਈਮੇਜ ਕੌਮਾਂਤਰੀ ਪੱਧਰ ਤੇ ਖਰਾਬ ਕੀਤੀ ਹੈ ਪਰੰਤੂ ਅੱਜਕੱਲ ਭਾਰਤ ਦੇ ਸੂਬੇ ਮਨੀਪੁਰ ਦੀ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕਲਿੱਪ […]

ਪੰਜਾਬ ਦੇ 12500 ਕੱਚੇ ਅਧਿਆਪਕਾਂ ਨੂੰ ਮੁੱਖ ਮੰਤਰੀ ਦਾ ਵੱਡਾ ਤੋਹਫਾ, ਸੌਂਪੇ ਨਿਯੁਕਤੀ ਪੱਤਰ, ਕੀਤਾ ਰੈਗੂਲਰ

ਚੰਡੀਗੜ੍ਹ/ਮਲੇਰਕੋਟਲਾ, 28 ਜੁਲਾਈ (ਬਿਉਰੋ): ਲੰਬੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਮਿਹਨਤ ਨੂੰ ਆਖਰ ਅੱਜ ਬੂਰ ਪਿਆ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿਖੇ ਕਰਵਾਏ ਇੱਕ ਸਮਾਗਮ ਵਿੱਚ ਉਨ੍ਹਾਂ ਵੱਲੋਂ 12500 ਟੀਚਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਅੱਜ […]

ਵਿਰੋਧੀ ਪਾਰਟੀਆਂ ਦੇ ਸੰਯੁਕਤ ਗਠਜੋੜ ਦੀ ਬੰਗਲੁਰੂ ‘ਚ ਬੈਠਕ

2024 ਗਠਜੋੜ ਲਈ ‘ਜੀਤੇਗਾ…’ ਦੇ ਨਾਅਰੇ ਵਿੱਚ ਵਿਰੋਧੀ ਧਿਰ ਦੇ ਇੰਡੀਆ ਨੇ ਭਾਰਤ ਨੂੰ ਗਲੇ ਲਗਾਇਆ ਬੰਗਲੁਰੂ/ਮਲੇਰਕੋਟਲਾ, 19 ਜੁਲਾਈ (ਬਿਉਰੋ): ਭਾਵੇਂ ਕਿ ਦੇਸ਼ ਦੇ ਕਈ ਸੂਬੇ ਹੜ੍ਹਾਂ ਦੀ ਚਪੇਟ ਦੇ ਵਿੱਚ ਆ ਚੁੱਕੇ ਹਨ, ਲੋਕਾਂ ਦੇ ਘਰ, ਫਸਲਾਂ, ਪਸ਼ੂ, ਕਾਰੋਬਾਰ ਖਤਮ ਹੋ ਰਹੇ ਹਨ ਪਰੰਤੂ ਦੇਸ਼ ਦੀਆਂ ਸਿਆਸੀ ਪਾਰਟੀਆਂ ਅੱਜਕੱਲ “ਇਲੈਕਸ਼ਨ ਮੋਡ” ਤੇ ਆ ਚੁੱਕੀਆਂ […]

ਨਾਇਬ ਤਹਿਸੀਲਦਾਰ ਨੇ ਅਹੁੱਦਾ ਸੰਭਾਲਿਆ

ਜਨਤਾ ਦੇ ਕੰਮ ਪਹਿਲ ਦੇ ਅਧਾਰ ਤੇ ਸਮਾਂਬੱਧ ਤਰੀਕੇ ਨਾਲ ਕੀਤੇ ਜਾਣਗੇ-ਤਹਿਸੀਲਦਾਰ ਰਾਮ ਲਾਲ ਮਲੇਰਕੋਟਲਾ, 18 ਜੁਲਾਈ (ਅਬੂ ਜ਼ੈਦ): ਪਿਛਲੇ ਦਿਨੀਂ ਪੰਜਾਬ ਦੇ ਮਾਲ ਵਿਭਾਗ ਨੇ ਵੱਡੇ ਪੱਧਰ ‘ਤੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ । ਲਿਸਟ ਜਾਰੀ ਹੋਣ ਤੋਂ ਤੁਰੰਤ ਬਾਦ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਪੰਜਾਬ ਅੰਦਰ ਆਏ ਹੜ੍ਹ […]

ਹੜ੍ਹਾਂ ਨੇ ਪੰਜਾਬ-ਹਰਿਆਣਾ ਸੀਮਾ ਦੇ ਨੇੜਲੇ ਇਲਾਕੇ ਤਬਾਹ ਕੀਤੇ

ਸਰਕਾਰ ਦੇ ਹਰ ਛੋਟੇ ਵੱਡੇ ਅਧਿਕਾਰੀ ਨੂੰ ਆਪਣਾ ਫਰਜ਼ ਸਮਝਕੇ ਪੀੜ੍ਹਿਤ ਲੋਕਾਂ ਨਾਲ ਖੜਨਾ ਚਾਹੀਦੈ-ਮੁਹੰਮਦ ਜਮੀਲ ਮਲੇਰਕੋਟਲਾ, 17 ਜੁਲਾਈ (ਬਿਉਰੋ): ਅੱਜ ਪੰਜਾਬ ਹੀ ਨਹੀਂ ਬਲਿਕ ਪੰਜਾਬ ਨਾਲ ਲੱਗਦੇ ਹਰਿਆਣਾ ਦਾ ਵੱਡਾ ਇਲਾਕਾ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਅਨੇਕਾਂ ਇਲਾਕੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ । ਇਨ੍ਹਾਂ ਲੋਕਾਂ ਦਾ ਜੀਵਨ ਮੰਨੋ ਰੁੱਕ ਗਿਆ ਹੈ […]

ਯੂਏਈ ਅਤੇ ਭਾਰਤ ਵਿਚਾਲੇ ਹੋਏ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ, ਵਿਦਿਆਰਥੀਆਂ ਲਈ ਖੁਸ਼ਖਬਰੀ

ਆਬੂ ਧਾਬੀ/ਮਲੇਰਕੋਟਲਾ, 15 ਜੁਲਾਈ (ਬਿਉਰੋ): ਸੰਯੁਕਤ ਅਰਬ ਅਮੀਰਾਤ (UAE) ਨਾਲ ਭਾਰਤ ਦਾ ਵਪਾਰ ਜਲਦੀ ਹੀ 100 ਬਿਲੀਅਨ ਡਾਲਰ ਨੂੰ ਛੂਹ ਜਾਵੇਗਾ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਆਪਣੀ ਇੱਕ ਦਿਨਾਂ ਯਾਤਰਾ ਦੌਰਾਨ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਕਹੀ । ਦੋਵਾਂ […]

ਮੁਸਲਿਮ ਭਾਈਚਾਰੇ ਵੱਲੋਂ ਹੜ੍ਹ ਪੀੜਿਤਾਂ ਲਈ ਰਾਹਤ ਸਮੱਗਰੀ ਦਾ ਉਪਰਾਲਾ ਸ਼ਲਾਘਾਯੋਗ

“ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ” ਮਲੇਰਕੋਟਲਾ, 14 ਜੁਲਾਈ (ਅਬੂ ਜ਼ੈਦ): “ਬੇਸ਼ੱਕ ! ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਕਰਮ ਹੈ” । ਭਾਰਤ ਵੱਖ-ਵੱਖ ਧਰਮਾਂ, ਭਾਸ਼ਾਵਾਂ, ਕਬੀਲਿਆਂ ਦਾ ਦੇਸ਼ ਹੈ ਪਰੰਤੂ ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ, ਸੂਬੇ ਜਾਂ ਕਿਸੇ ਕਮਿਊਨਿਟੀ ਤੇ ਕੋਈ ਕੁਦਰਤੀ ਆਫਤ ਆਈ ਹੈ ਤਾਂ ਲੋਕਾਂ ਨੇ ਆਪਸ […]

ਮੁਸਲਿਮ ਪਰਸਨਲ ਲਾਅ ਬੋਰਡ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ : ਮੌਲਾਨਾ ਮਦਨੀ

ਨਵੀਂ ਦਿੱਲੀ/ਮਲੇਰਕੋਟਲਾ, 10 ਜੁਲਾਈ (ਬਿਉਰੋ): ਦੇਸ਼ ਭਰ ਵਿੱਚ ਅੱਜਕੱਲ ਇੱਕ ਹੀ ਚਰਚਾ ਚੱਲ ਰਹੀ ਹੈ ਯੂਸੀਸੀ । ਇਸ ਸਬੰਧ ‘ਚ ਜਮੀਅਤ ਉਲਮਾ ਏ ਹਿੰਦ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪ੍ਰਧਾਨ ਮੌਲਾਨਾ ਮਹਿਮੂਦ ਅਸਦ ਮਦਨੀ ਦੀ ਪ੍ਰਧਾਨਗੀ ‘ਚ ਹੋਈ । ਮਦਨੀ ਹਾਲ, ਜਮੀਅਤ ਮੁੱਖ ਦਫਤਰ, ਨਵੀਂ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਯੂਨੀਫਾਰਮ ਸਿਵਲ ਕੋਡ ਬਾਰੇ ਵਿਸਥਾਰ […]

ਨੌਜਵਾਨਾਂ ਨਸ਼ੇ ਤਿਆਗੋ, ਅੰਮ੍ਰਿਤ ਛਕੋ ਅਤੇ ਤਿਆਰ-ਬਰ-ਤਿਆਰ ਸਿੰਘ ਸਜੋ- ਭਾਈ ਅੰਮ੍ਰਿਤਪਾਲ ਸਿੰਘ

ਮਲੇਰਕੋਟਲਾ, 10 ਜੁਲਾਈ (ਬਿਉਰੋ): ਅਜੋਕਾ ਦੌਰ ਸੋਸ਼ਲ ਮੀਡੀਆ ਦਾ ਹੈ । ਵੱਡੇ ਟੀਵੀ ਚੈਨਲਾਂ, ਮੀਡੀਆ ਸੰਸਥਾਨਾਂ ਤੇ ਜਨਤਾ ਦਾ ਭਰੋਸਾ ਉੱਠ ਚੁੱਕਿਆ ਹੈ, ਜੇਕਰ ਕੋਈ ਪਾਠਕ ਚੈਨਲ ‘ਤੇ ਖਬਰ ਦੇਖ ਲਵੇ ਤਾਂ ਪੁਸ਼ਟੀ ਕਰਨ ਲਈ ਸੋਸ਼ਲ ਮੀਡੀਆ ਤੇ ਕਰਨੀ ਪੈਂਦੀ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਭਾਈ ਅੰਮਿਤਪਾਲ ਸਿੰਘ ਅਤੇ ਉਸਦੇ ਸਾਥੀ ਸਿੰਘਾਂ ਦੀ ਨਾਟਕੀ […]