ਚੰਡੀਗੜ੍ਹ ‘ਚ ਭਲਕੇ ਹੋਣ ਵਾਲੀ ਮੀਟਿੰਗ ਕਿਸਾਨਾਂ ਅਤੇ ਕੇਂਦਰ ਲਈ ਬਹੁਤ ਅਹਿਮ ਮਲੇਰਕੋਟਲਾ, 11 ਫਰਵਰੀ (ਬਿਉਰੋ): ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ । ਦਿੱਲੀ ਦੇ ਕਿਸਾਨ ਅੰਦੋਲਨ ਸਮਾਪਤੀ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਐਮਐਸਪੀ ਦੀ ਗਾਰੰਟੀ, ਲਖੀਮਪੁਰ ਖੀਰੀ […]
ਮਾਮਲਾ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਰੀਤੂ ਦਾ ਦਿੱਲੀ/ਮਲੇਰਕੋਟਲਾ, 08 ਫਰਵਰੀ (ਬਿਉਰੋ): ਦਿੱਲੀ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਡਾ. ਰੀਤੂ ਸਿੰਘ ਦਾ ਮਾਮਲਾ ਦਿਨੋਂ-ਦਿਨ ਲੋਕ ਲਹਿਰ ਬਣਦਾ ਜਾ ਰਿਹਾ ਹੈ । ਇੱਕ ਵਿਸ਼ੇਸ਼ ਜਾਤੀ ਨੂੰ ਨਿਸ਼ਾਨਾ ਬਨਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਡੂੰਘੀਆਂ ਸਾਜ਼ਿਸ਼ਾਂ ਤਹਿਤ ਡਾ. ਰੀਤੂ ਜੋ ਕਿ ਆਪਣੇ ਹੱਕਾਂ ਲਈ ਯੂਨੀਵਰਸਿਟੀ ਦੇ ਗੇਟ ‘ਤੇ […]
ਮਲੇਰਕੋਟਲਾ, 08 ਫਰਵਰੀ (ਅਬੂ ਜ਼ੈਦ): ਸਥਾਨਕ ਵਜ਼ੀਰਾ ਕਲੋਨੀ ਵਿਖੇ ਮਸਜਿਦ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਮਕਤਬ ਤਾਲੀਮ ਉਲ ਫੁਰਕਾਨ ਦੇ ਸੰਚਾਲਕ ਕਾਰੀ ਮੁਹੰਮਦ ਉਸਮਾਨ ਦੀ ਰਹਿਨੁਮਾਈ ‘ਚ ਅੱਠ ਵਿਦਿਆਰਥੀਆਂ ਦੇ ਸਨਮਾਨ ਵਿੱਚ ਸ਼ਾਨਮੱਤਾ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ । ਜਿਸ ਵਿਚ ਦਾਰੁਲ ਉਲੂਮ ਦਿਉਬੰਦ ਦੇ ਤਜਵੀਦ ਵਾ ਕਿਰਾਤ ਦੇ ਉਸਤਾਦ ਮੌਲਾਨਾ ਕਾਰੀ ਸ਼ਫੀਕ ਉਰ […]
ਯੂਨੀਅਨ ਵਿੱਚ ਹਰ ਵਰਗ ਦਾ ਬਰਾਬਰ ਦੀ ਪ੍ਰਤੀਨਿਧਤਾ ਅਤੇ ਸਨਮਾਨ-ਰਾਸ਼ਟਰੀ ਪ੍ਰਧਾਨ ਘੁਮਾਣਾ ਮਨਮੋਹਨ ਸਿੰਘ ਜ਼ਿਲ੍ਹਾ ਸਕੱਤਰ ਅਤੇ ਜਗਤਾਰ ਸਿੰਘ ਸ਼ਹਿਰੀ ਮੀਤ ਪ੍ਰਧਾਨ ਨਿਯੁੱਕਤ ਕੀਤਾ ਰਾਜਪੁਰਾ/ਮਲੇਰਕੋਟਲਾ, 07 ਫਰਵਰੀ (ਅਬੂ ਜ਼ੈਦ): ਭਾਰਤੀ ਕਿਸਾਨ ਮਜਦੂਰ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਰਾਜਪੁਰਾ ਵਿਖੇ ਹੋਈ ਜਿਸ ਵਿੱਚ ਰਾਜਪੁਰਾ ਯੂਨਿਟ ਦੇ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ । ਰਾਸ਼ਟਰੀ ਪ੍ਰਧਾਨ ਮਨਜੀਤ […]
ਕੁਰਆਨ ਪਾਕ ਪੜ੍ਹਨ ਦੇ ਨਾਲ-ਨਾਲ ਸਮਝਕੇ ਮੁਕੱਦਸ ਕਿਤਾਬ ਦੇ ਮੁਤਾਬਿਕ ਜ਼ਿੰਦਗੀ ਗੁਜਾਰਨ ਦੀ ਪ੍ਰੇਰਣਾ ਲਈ ਜਾਵੇ-ਡਾ. ਮੁਹੰਮਦ ਸ਼ਬੀਰ ਮਲੇਰਕੋਟਲਾ, 06 ਫਰਵਰੀ (ਅਬੂ ਜ਼ੈਦ): ਅਲ ਹੱਕ ਐਜ਼ੂਕੇਸ਼ਨਲ ਟਰਸਟ (ਰਜਿ.) ਦੇ ਪ੍ਰਬੰਧ ਅਧੀਨ ਚੱਲ ਰਿਹਾ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਕੁਰਆਨ ਪਾਕ ਹਿਫਜ਼ ਮੁਕੰਮਲ ਕਰਨ ਵਾਲੇ ਬੱਚਿਆਂ ਸਨਮਾਨਿਤ ਕਰਨ ਲਈ ਮਜਲਿਸ ਦਾ ਆਯੋਜਨ ਕੀਤਾ ਗਿਆ । […]
ਸ਼ਹਿਰ ਵਾਸੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ-ਮਨਮੋਹਨ ਸਿੰਘ ਮਲੇਰਕੋਟਲਾ, 02 ਫਰਵਰੀ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਵਿਖੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੇ ਅਹੁੱਦਾ ਸੰਭਾਲ ਲਿਆ ਹੈ । ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੇਖਦੇ ਹੋਏ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਬਹੁਤ ਹੀ ਮਿਲਾਪੜੇ ਸੁਭਾਅ ਦੇ ਅਫਸਰ ਮਨਮੋਹਨ […]
