author

ਬਾਪੂ ਸੂਰਤ ਸਿੰਘ ਖਾਲਸਾ ਨਾਲ ਅਦਾਰਾ ਅਬੂ ਜ਼ੈਦ ਨਿਊਜ਼ ਦੀ ਵਿਸ਼ੇਸ਼ ਮੁਲਾਕਾਤ

ਦੇਸ਼ ਅੰਦਰ ਕਿਸੇ ਨਾਲ ਵੀ ਧਰਮ, ਜਾਤ, ਨਸਲ ਦੇ ਅਧਾਰ ‘ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਭਾਵੇ ਉਹ ਕਿਸੇ ਵੀ ਧਰਮ ਦੇ ਹੋਣ ਹਸਨਪੁਰ/ਮਲੇਰਕੋਟਲਾ, 31 ਜਨਵਰੀ (ਬਿਉਰੋ): ਮੁੱਲਾਪੁਰ ਦਾਖਾ ਦੇ ਨੇੜਲੇ ਪਿੰਡ ਹਸਨਪੁਰ ‘ਚ 7 ਮਾਰਚ 1933 ਨੂੰ ਜਨਮੇ ‘ਬਾਪੂ ਸੂਰਤ ਸਿੰਘ ਖਾਲਸਾ’ ਦਾ ਨਾਮ ਅੱਜ ਵਿਸ਼ਵ […]

ਰੁਸਿਆਂ ਨੂੰ ਮਨਾਉਣ ਦੀ ਰੁੱਤ ਆਈ, ਲੋਕ ਸਭਾ ਚੋਣਾਂ – 2024

‘ਆਪ’ ਵੱਲੋਂ ਰੁੱਸੇ ਆਗੂਆਂ ਅਤੇ ਵਲੰਟੀਅਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੇਅਰਮੈਨ ਮਿੰਕੂ ਜਵੰਧਾ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਸਮਾਇਲ ਸਮੇਤ ਰੁੱਸੇ ਪਾਰਟੀ ਆਗੂਆਂ ਦੇ ਸ਼ਿਕਵੇ ਸੁਣੇ ਮਲੇਰਕੋਟਲਾ, 30 ਜਨਵਰੀ (ਬਿਉਰੋ): ਭਾਰਤੀ ਰਾਜਨੀਤਿਕ ਪ੍ਰਣਾਲੀ ਦੀ ਇਕ ਵਿਸ਼ੇਸ਼ਤਾ ਹੈ ਕਿ ਚੋਣਾਂ ਜਿੱਤਕੇ ਸੱਤਾ ਉੱਤੇ ਕਾਬਜ਼ ਹੋਈ ਪਾਰਟੀ ਆਪਣੇ ਕਰੀਬੀਆਂ ਨੂੰ ਅਣਗੌਲਿਆਂ ਕਰਕੇ ਬਾਹਰੀ ਲੋਕਾਂ ਨੂੰ ਤਰਜੀਹ […]

ਭਾਨੇ ਸਿੱਧੂ ਦੇ ਹੱਕ ਆਇਆ ਲੋਕਾਂ ਦਾ ਜਨਸੈਲਾਬ, ਪਿੰਡ ਕੋਟਦੂਨੇ ‘ਚ ਬੌਨੀ ਦਿਸੀ ‘ਆਪ’ ਸਰਕਾਰ

ਕੋਟ ਦੂਨਾ/ਮਲੇਰਕੋਟਲਾ, 29 ਜਨਵਰੀ (ਬਿਉਰੋ): ਪਿਛਲੇ ਇੱਕ ਹਫਤੇ ਤੋਂ ਪੰਜਾਬ ਅੰਦਰ “ਭਾਨੇ ਸਿੱਧੂ” ਦਾ ਮਾਮਲਾ ਬਹੁਤ ਭਖਿਆ ਹੋਇਆ ਹੈ । ਯੂਥ ਆਈਕਨ ਬਣ ਚੁੱਕੇ ਸਮਾਜਸੇਵੀ ਭਾਨਾ ਸਿੱਧੂ ਦੀ ਪ੍ਰਸਿੱਧੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਕਿਉਂਕਿ ਇਮੀਗ੍ਰੇਸ਼ਨ ਏਜੰਟ ਮਾਫੀਆ ਭਾਨੇ ਸਿੱਧੂ ਦੇ ਨਾਂਅ ਤੋਂ ਖੌਫ ਖਾਣ ਲੱਗਾ ਸੀ । ਉਸ ਨੇ ਆਪਣੇ ਦਬਦਬੇ ਅਤੇ ਸ਼ੋਸ਼ਲ ਮੀਡੀਆ […]

ਸਿੱਖ ਕੌਮ ਦੇ ਯੋਧੇ ਸਭ ਤੋਂ ਪਵਿੱਤਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ

ਅਮ੍ਰਿਤਸਰ/ਮਲੇਰਕੋਟਲਾ, 26 ਜਨਵਰੀ (ਬਿਉਰੋ): ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਅੱਜ 26 ਜਨਵਰੀ ਨੂੰ ਅਮ੍ਰਿਤਸਰ ਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ । ਵਿਸ਼ਵ ਭਰ ਵਿੱਚ ਆਪਣੇ ਧਰਮ ਅਤੇ ਗੁਰੂ ਸਾਹਿਬ ਪ੍ਰਤੀ ਸਮਰਪਨ ਦੀ ਬਾਬਾ ਦੀਪ ਸਿੰਘ ਵਰਗੀ ਸ਼ਹਾਦਤ ਅਤੇ ਤਿਆਗ ਦੀ ਮਿਸਾਲ ਨਹੀਂ ਮਿਲਦੀ । ਬਾਬਾ ਦੀਪ […]

ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਨੂੰ ਕਾਲਾ ਦਿਨ ਵਜੋਂ ਮਨਾਇਆ ਗਿਆ

ਗ੍ਰਹਿ ਮੰਤਰੀ ਰਾਜੋਆਣਾ ਦੇ ਪਛਤਾਵੇ ਦਾ ਕਹਿ ਰਹੇ ਨੇ, ਕੀ ਉਹਨਾਂ ਨੂੰ ਗੋਧਰਾ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪਛਤਾਵਾ ਹੈ? ਬਾਬਾ ਰਾਜਾ ਰਾਜ ਸਿੰਘ ਐਸ.ਏ.ਐਸ. ਨਗਰ/ਮਲੇਰਕੋਟਲਾ, 26 ਜਨਵਰੀ (ਬਿਉਰੋ): ਅੱਜ 75ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਹੀ ਦੇਸ਼ ਦਾ ਇੱਕ ਤਬਕਾ ਅਜਿਹਾ ਵੀ ਹੈ ਜੋ ਇਸ ਨੂੰ […]

ਕੀ ਪੁਲਸ ਰਾਜ ਵੱਲ ਵਧ ਰਿਹੈ ਪੰਜਾਬ??

ਪੰਜਾਬ ਦੇ ਲੋਕਾਂ ਨੇ “ਬਦਲਾਅ” ਲਈ ਚੁਣੀ ਸਰਕਾਰ “ਬਦਲਾ” ਲੈਣ ਵੱਲ ਤੁਰੀ ਮਲੇਰਕੋਟਲਾ, 23 ਜਨਵਰੀ (ਅਬੂ ਜ਼ੈਦ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਪੁਲਿਸ ਰਾਜ ਵੱਲ ਵੱਧਦਾ ਜਾ ਰਿਹਾ ਹੈ । ਪੰਜਾਬ ਦੀ ਜਨਤਾ ਨੇ ‘ਬਦਲਾਅ’ ਦੀ ਉਮੀਦ ‘ਚ ਰਿਵਾਇਤੀ ਪਾਰਟੀਆਂ ਨੂੰ ਨਕਾਰ ਕੇ ‘ਆਪ’ ਨੂੰ […]

ਕੌਮਾਂਤਰੀ ਨਿਆਂ ਅਦਾਲਤ ਅੱਗੇ ਦੱਖਣੀ ਅਫਰੀਕਾ ਦੇ ਵਕੀਲਾਂ ਨੇ ਨੰਗੇ ਕੀਤਾ ਇਜ਼ਰਾਈਲ ਦਾ ਘਿਨਾਉਣਾ ਚਿਹਰਾ-‘ਦਾ ਵਾਇਰ’ ‘ਚ ਛਪੀ ਰਿਪੋਰਟ ਦਾ ਪੰਜਾਬੀ ਅਨੁਵਾਦ

ਯੂਨੀਸੇਫ ਨੇ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ “ਬੱਚਿਆਂ ਵਿਰੁੱਧ ਜੰਗ” ਕਿਹਾ। ਇਜ਼ਰਾਈਲ ਹੋਰ ਨਸਲਕੁਸ਼ੀ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ: ਕੌਮਾਂਤਰੀ ਨਿਆਂ ਅਦਾਲਤ ਦੀ ਸੁਣਵਾਈ ਵਿੱਚ ਦੱਖਣੀ ਅਫਰੀਕਾ ਦੇ ਵਕੀਲ ਨੇ ਕਿਹਾ ਇਜ਼ਰਾਈਲੀ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਦੁਆਰਾ ਜ਼ਮੀਨੀ ਪੱਧਰ ‘ਤੇ ਇਜ਼ਰਾਈਲੀ ਫੌਜ ਦੀਆਂ ਕਾਰਵਾਈਆਂ ਨਾਲ ਮੇਲ ਖਾਂਦੀ ਹੋਈ ਗੈਰ-ਮਨੁੱਖੀ ਨਸਲਕੁਸ਼ੀ ਬਿਆਨਬਾਜ਼ੀ ਦੇ ਬਾਵਜੂਦ ਕੌਮਾਂਤਰੀ […]

ਨੈਸ਼ਨਲ ਬੈਡਮਿੰਟਨ ਵਿੱਚ ਕਾਂਸੀ ਤਮਗਾ ਜਿੱਤਣ ‘ਤੇ ਲੀਜ਼ਾ ਟਾਂਕ ਦਾ ਵਿਸ਼ੇਸ਼ ਸਨਮਾਨ

ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਦੇ ਚੈਕ ਨਾਲ ਕੀਤਾ ਗਿਆ ਸਨਮਾਨਿਤ ਮਲੇਰਕੋਟਲਾ, 21 ਜਨਵਰੀ (ਅਬੂ ਜ਼ੈਦ): ਜਦੋਂ ਮਲੇਰਕੋਟਲਾ ‘ਚ ਬੈਡਮਿੰਟਨ ਦਾ ਜ਼ਿਕਰ ਹੁੰਦੈ ਤਾਂ ਕੋਚ ਮੈਡਮ ਸ਼ਕੂਰਾ ਦਾ ਨਾਂਅ ਹਰ ਜ਼ਹਿਨ ਵਿੱਚ ਆਉਣਾ ਲਾਜ਼ਮੀ ਹੈ ਜਿਸ ਦੀ ਮਿਹਤਨ ਅਤੇ ਲਗਨ ਸਦਕਾ ਇਲਾਕੇ ਵਿੱਚ ਮੁਹੰਮਦ ਸਲੀਮ, ਤੌਸੀਫ ਅਹਿਮਦ ਜਿਹੇ ਕੌਮਾਂਤਰੀ ਖਿਡਾਰੀ ਬਣੇ । ਇਸੇ ਲੜੀ […]

ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਦਰਜਨਾਂ ਟੋਲ ਪਲਾਜ਼ੇ ਕੀਤੇ ਬੰਦ

ਕੌਮੀ ਇਨਸਾਫ ਮੋਰਚਾ ਪ੍ਰਬੰਧਕਾਂ ਵੱਲੋਂ ਸਿੱਖ ਸੰਗਤ ਨੂੰ ਲਾਮਬੰਦ ਹੋਣ ਦੀ ਅਪੀਲ ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਸਮੇਤ 7 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਸੰਕੇਤਕ ਤੌਰ ‘ਤੇ ਸ਼ਾਂਤਮਈ ਢੰਗ ਨਾਲ ਆਵਾਜਾਈ ਲਈ ਮੁਫਤ ਕੀਤਾ […]

“ਅੰਨ੍ਹਾ ਵੰਡੇ ਸ਼ੀਰਨੀਆਂ, ਮੁੜ-ਮੁੜ ਬਾਹਰ ਦਿਆਂ ਨੂੰ ਦੇ”

ਪੰਜਾਬ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁੱਕਤੀ ਤੋਂ ਡਾਹਢੇ ਨਾਰਾਜ਼ ‘ਆਪ’ ਵਲੰਟੀਅਰ ਮਲੇਰਕੋਟਲਾ, 15 ਜਨਵਰੀ (ਬਿਉਰੋ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਕਰੀਬ 22 ਮਹੀਨੇ ਹੋ ਚੁੱਕੇ ਹਨ । ਜਿਹਨਾਂ ਪਾਰਟੀ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਉਹ ਅੱਜ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ । ਐਡਵੋਕੇਟ […]