ਧਾਰਮਿਕ, ਸਮਾਜਿਕ, ਕਿਸਾਨ, ਮਜਦੂਰ ਜੱਥੇਬੰਦੀਆਂ, ਸਮੁੱਚੀ ਸਿੱਖ ਸੰਗਤ, ਜੁਝਾਰੂ ਨੌਜਵਾਨਾਂ ਅਤੇ ਮੁਸਲਿਮ ਭਾਈਚਾਰੇ ਦਾ ਹਾਰਦਿਕ ਧੰਨਵਾਦ: ਬਾਪੂ ਹਵਾਰਾ ਫਹਿਤਗੜ੍ਹ ਸਾਹਿਬ/ਮਲੇਰਕੋਟਲਾ, 13 ਜਨਵਰੀ (ਬਿਉਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 07 ਜਨਵਰੀ 2023 ਤੋਂ ਲਗਾਤਾਰ “ਕੌਮੀ ਇਨਸਾਫ ਮੋਰਚਾ” ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ […]
ਕੌਮੀ ਇਨਸਾਫ ਮੋਰਚਾ ਦਾ ਇੱਕ ਸਾਲ ਚੰਡੀਗੜ੍ਹ/ਮਲੇਰਕੋਟਲਾ, 09 ਜਨਵਰੀ (ਅਬੂ ਜ਼ੈਦ): ਚੰਡੀਗੜ੍ਹ-ਐਸਏਐਸ ਨਗਰ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਅਤੇ ਵੱਖ-ਵੱਖ ਝੂਠੇ ਮੁਕੱਦਮਿਆਂ ‘ਚ ਉਲਝਾ ਕੇ […]
ਮਹੂਆ ਮੋਇਤਰਾ ਅਤੇ ਸੁਭਾਸਿਨੀ ਅਲੀ ਧੰਨਵਾਦ ਦੇ ਪਾਤਰ, ਇਨਸਾਫ ਦਿਲਵਾਉਣ ਲਈ ਪਾਈ ਸੀ ਪਟੀਸ਼ਨ ਨਵੀਂ ਦਿੱਲੀ/ਮਲੇਰਕੋਟਲਾ, 08 ਜਨਵਰੀ (ਬਿਉਰੋ): ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦਿਖਾ ਦਿੱਤਾ ਕਿ ਉਹ ਹੀ ਸੁਪਰੀਮ ਹੈ, ਗੁਜਰਾਤ ਦੇ ਗੋਦਰਾ ਕਾਂਡ ਦੀ ਪੀੜਿਤ ਮਹਿਲਾ ਬਿਲਕੀਸ ਬਾਨੋ ਦੀ ਦੀ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਗੁਜਰਾਤ ਹਾਈਕੋਰਟ ਦਾ ਫੈਸਲਾ ਕੀਤਾ […]
ਗਾਜ਼ਾ ਪੱਟੀ/ਮਲੇਰਕੋਟਲਾ, 06 ਜਨਵਰੀ (ਬਿਉਰੋ): ਇਜ਼ਰਾਈਲ-ਗਾਜ਼ਾ ਯੁੱਧ ਵਿੱਚ ਇਨਸਾਨੀ ਜਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ । ਇਜ਼ਰਾਈਲੀ ਹਮਲਿਆਂ ਨਾਲ ਵੱਡੀ ਗਿਣਤੀ ‘ਚ ਫਲਸਤੀਨੀ ਬੱਚੇ ਮਾਰੇ ਜਾ ਰਹੇ ਹਨ । “ਅਲ ਜਜ਼ੀਰਾ” ਦੇ ਪੱਤਰਕਾਰ ਲੀਨਾਹ ਅਲਸਾਫਿਨ ਅਤੇ ਬ੍ਰਾਇਨ ਓਸਗੁਡ ਦੁਆਰਾ ਤਿਆਰ ਰਿਪੋਰਟ ਅਨੁਸਾਰ ਔਸਤਨ, ਐਨਕਲੇਵ ਵਿੱਚ ਹਰ ਰੋਜ਼ ਮਾਰੇ ਜਾ ਰਹੇ ਬੱਚਿਆਂ ਦੀ ਗਿਣਤੀ […]
ਕੋਝੀਆਂ ਸਾਜ਼ਿਸ਼ਾਂ ਤਹਿਤ ਸੱਤਾ ਦੀ ਭਾਗੀਦਾਰੀ ਵਿੱਚੋਂ ਮੁਸਲਮਾਨ ਕੀਤੇ ਬਾਹਰ ਕੇਂਦਰ ਸਮੇਤ 15 ਰਾਜਾਂ ਅਤੇ 2 ਕਾਂਗਰਸ ਸ਼ਾਸਿਤ ‘ਚ ਪਹਿਲੀ ਵਾਰ ਕੋਈ ਮੁਸਲਿਮ ਮੰਤਰੀ ਨਹੀਂ, ਅੰਗਰੇਜ਼ਾਂ ਦੀ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮੁਸਲਮਾਨ, ਸਿੱਖ, ਹਿੰਦੂ ਸਮੇਤ ਸਭ ਧਰਮਾਂ ਦੇ ਲੋਕਾਂ ਨੇ ਮਿਲਕੇ ਕੁਰਬਾਨੀਆਂ ਦਿੱਤੀਆਂ ਅਤੇ ਆਪਣਾ ਖੁਨ ਬਹਾਇਆ । ਅੰਗਰੇਜ਼ਾਂ ਦੀ ਗੁਲਾਮੀ ਦੇ […]
ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਨੇ-ਬਾਪੂ ਗੁਰਚਰਨ ਸਿੰਘ ਮੋਹਾਲੀ/ਮਲੇਰਕੋਟਲਾ, 03 ਜਨਵਰੀ (ਅਬੂ ਜ਼ੈਦ): ਦੇਸ਼ ਅੰਦਰ ਬਹੁਗਿਣਤੀਆਂ ਅਤੇ ਘੱਟਗਿਣਤੀਆਂ ਲਈ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਹਨ, ਜੋ ਕੋਈ ਇਸ ਨੂੰ ਪ੍ਰਭਾਸ਼ਿਤ ਕਰਦਾ ਹੈ ਜਾਂ ਇਸ ਵਿਤਕਰੇ ਲਈ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਵੱਖਵਾਦੀ ਕਹਿਕੇ ਐਨ.ਐਸ.ਏ. ਲਗਾਕੇ ਜੇਲ੍ਹਾਂ ਵਿੱਚ […]
ਮੋਹਾਲੀ/ਮਲੇਰਕੋਟਲਾ, 01 ਜਨਵਰੀ (ਅਬੂ ਜ਼ੈਦ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਲਈ ਪਿਛਲੇ ਇੱਕ ਸਾਲ ਤੋਂ ਪੱਕਾ ਮੋਰਚਾ ਲੱਗਾ ਹੋਇਆ ਹੈ । ਰੋਜ਼ਾਨਾ ਦੀ ਤਰ੍ਹਾਂ ਅੰਨ੍ਹੀਆਂ, ਬੋਲੀਆਂ, ਅਤੇ ਗੂੰਗੀਆਂ ਸਰਕਾਰਾਂ ਤੱਕ ਆਵਾਜ਼ […]
ਨਵੀਂ ਦਿੱਲੀ/ਮਲੇਰਕੋਟਲਾ, 31 ਦਸੰਬਰ (ਬਿਉਰੋ): ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਇਕ ਹੋਰ ਸੰਗਠਨ ’ਤਹਿਰੀਕ-ਏ-ਹੁਰੀਅਤ’ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਅਧੀਨ ’ਗੈਰ-ਕਾਨੂੰਨੀ ਸੰਗਠਨ’ ਐਲਾਨ ਕੀਤਾ ਹੈ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਸੰਗਠਨ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ […]
