author

500 ਪ੍ਰਭਾਵਸ਼ਾਲੀ ਮੁਸਲਮਾਨ-2024

ਸਈਅਦ ਮੁਹੰਮਦ ਨਕੀਬ ਅਲ ਅੱਤਾਸ ‘ਮੈਨ ਆਫ ਦੀ ਈਅਰ” ਅਤੇ ਐਡਨਾ “ਵੂਮੈਨ ਆਫ ਦੀ ਈਅਰ” ਬਣੇ ਸੂਚੀ ਵਿੱਚ ਅਬੂ ਉਬੈਦਾ ਅਤੇ ਮੁਫਤੀ ਤਾਰਿਕ ਮਸੂਦ ਨੂੰ ਢੁੱਕਵਾਂ ਸਥਾਨ ਦੇਣਾ ਬਣਦਾ ਸੀ ਜਾਰਡਨ ਦੀ ਇੱਕ ਐਨਜੀਓ ਵੱਲੋਂ ਹਰ ਸਾਲ ਜੀਵਨ ਦੇ ਵੱਖ-ਵੱਖ ਖੇਤਰਾਂ ‘ਚ ਆਪਣੀ ਸਲਾਹੀਅਤ ਦਾ ਲੋਹਾ ਮਨਵਾ ਚੁੱਕੇ ਵਿਸ਼ਵ ਦੇ 500 ਪ੍ਰਭਾਵਸ਼ਾਲੀ ਮੁਸਲਿਮ ਹੀਰੋਜ਼ ਦੀ […]

67ਵੀਆਂ ਨੈਸ਼ਨਲ ਸਕੂਲ ਖੇਡਾਂ ਫੁੱਟਬਾਲ ਟੂਰਨਾਮੈਂਟ ਦਾ ਪੋਰਟ ਬਲੇਅਰ ਵਿਖੇ ਸ਼ਾਨਦਾਰ ਆਗਾਜ਼

ਪੰਜਾਬ ਦਾ ਪਹਿਲਾ ਮੈਚ ਬੰਗਾਲ ਨਾਲ 0-0 ਨਾਲ ਡਰਾਅ ਅਤੇ ਦੂਜੇ ਮੈਚ ਵਿੱਚ ਉੜੀਸਾ ਨੂੰ 3-2 ਨਾਲ ਹਰਾਇਆ ਪੋਰਟ ਬਲੇਅਰ/ਮਲੇਰਕੋਟਲਾ, 29 ਦਸੰਬਰ (ਬਿਉਰੋ):   ਨੇਤਾ ਜੀ ਸਟੇਡੀਅਮ, ਪੋਰਟ ਬਲੇਅਰ ਵਿਖੇ ਸਿੱਖਿਆ ਵਿਭਾਗ, ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਵੱਲੋਂ 27 ਦਸੰਬਰ, 2023 ਤੋਂ 05 ਜਨਵਰੀ, 2024 ਤੱਕ ਲੜਕਿਆਂ ਲਈ ਅੰਡਰ-17 ਲਈ ਵੱਕਾਰੀ 67ਵੀਆਂ  ਐਸਜੀਐਫਆਈ  (ਸ਼ਘਢੀ) ਨੈਸ਼ਨਲ ਸਕੂਲ ਗੇਮਜ਼ […]

ਜੱਥੇਦਾਰ ਕਾਉਂਕੇ ਦੇ ਹਿਰਾਸਤ ‘ਚੋਂ ‘ਲਾਪਤਾ’ ਹੋਣ ਦੀ ਜਾਂਚ ਰਿਪੋਰਟ ਬਾਰੇ ਹੋਏ ਸਨਸਨੀਖੇਜ਼ ਖੁਲਾਸੇ

ਮਲੇਰਕੋਟਲਾ, 28 ਦਸੰਬਰ (ਬਿਉਰੋ):ਪਿਛਲੇ ਦੋ ਹਫਤਿਆਂ ਤੋਂ ਪੰਥਕ ਗਲਿਆਰਿਆਂ ਵਿੱਚ ਇੱਕ ਹੀ ਨਾਮ ਗੂੰਜ ਰਿਹਾ ਹੈ “ਜੱਥੇਦਾਰ ਗੁਰਦੇਵ ਸਿੰਘ ਕਾਉਂਕੇ” । ਦਰਅਸਲ, 26 ਜਨਵਰੀ 1986 ਨੂੰ ਹੋਏ “ਸਰਬਤ ਖਾਲਸਾ” (ਸਿੱਖ ਇਕੱਠ) ਦੌਰਾਨ ਵੱਡੀ ਗਿਣਤੀ ‘ਚ ਸ਼ਾਮਲ ਹੋਈ ਸੰਗਤ ਨੇ ਸਿੱਖਾਂ ਦੀ ਸਰਵਉੱਚ ਅਸਥਾਈ ਸੀਟ ਦਾ ਕਾਰਜਕਾਰੀ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਨਿਯੁੱਕਤ ਕੀਤਾ ਸੀ […]

ਇਜ਼ਰਾਈਲ-ਹਮਾਸ ਯੁੱਧ ਅਪਡੇਟ: ਖਾਨ ਯੂਨਿਸ ਵਿੱਚ ਹਸਪਤਾਲ ਦੇ ਨੇੜੇ ਘੱਟੋ ਘੱਟ 20 ਦੀ ਮੌਤ

ਗਾਜ਼ਾ ਪੱਟੀ/ਮਲੇਰਕੋਟਲਾ, 27 ਦਸੰਬਰ (ਬਿਉਰੋ):  ਇਜ਼ਰਾਈਲ-ਹਮਾਸ ਯੁੱਧ ਨੂੰ ਚਲਦਿਆਂ ਮਹੀਨੇ ਬੀਤ ਚੁੱਕੇ ਹਨ ਆਮ ਜਨਤਾ ਤਾਂ ਇਸ ਵੱਲ ਧਿਆਨ ਦੇਣੋਂ ਵੀ ਹਟ ਗਈ ਹੈ । ਮੀਡੀਆ ਵਿੱਚ ਵੀ ਖਬਰ ਮੌਸਮ ਦੀ ਜਾਣਕਾਰੀ ਵਾਂਗ ਰਹਿ ਗਈ ਹੈ । ਪਰੰਤੂ ਗਾਜ਼ਾ ਵਿੱਚ ਮਾਨਵਤਾ ਦਾ ਘਾਣ ਲਗਾਤਾਰ ਹੋ ਰਿਹਾ ਹੈ । ਹਜ਼ਾਰਾਂ ਔਰਤਾਂ, ਬੱਚੇ ਅਤੇ ਆਮ ਨਾਗਰਿਕਾਂ ਦੀ […]

ਮਹੀਨਿਆਂ ਤੋਂ ਬੰਦ ਰਜਿਸਟਰੀਆਂ ਖੁੱਲਵਾਉਣ ਲਈ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਮਾਮਲਾ ਐਨ.ਓ.ਸੀ. ਦਾ “ਮਰਦੀ ਨੇ ਅੱਕ ਚੱਬਿਆ, ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ” ਮਲੇਰਕੋਟਲਾ, 23 ਦਸੰਬਰ (ਬਿਉਰੋ): ਪੰਜਾਬ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਪਲਾਟ, ਦੁਕਾਨ, ਮਕਾਨ ਆਦਿ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਹਨ । ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਬਿਨ੍ਹਾ ਐਨਓਸੀ ਤੋਂ ਰਜਿਸਟਰੀ ਉੱਤੇ ਰੋਕ ਲਗਾ […]

ਇਜ਼ਰਾਈਲ-ਹਮਾਸ ਯੁੱਧ ਅਪਡੇਟ: ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 20,000 ਫਲਸਤੀਨੀ ਦਾ ਕਤਲ ਕੀਤਾ ਜਾ ਚੁਕੈ

ਯੂਐਨਐਸਸੀ ਮਤੇ ਦੀ ਆਲੋਚਨਾ ਦੇ ਵਿਚਕਾਰ ਹਮਲੇ ਜਾਰੀ ਹਨ ਗਾਜ਼ਾ ਪੱਟੀ/ਮਲੇਰਕੋਟਲਾ, 23 ਦਸੰਬਰ (ਬਿਉਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਛਿੜੇ ਹਫਤਿਆਂ ਤੋਂ ਮਹੀਨੇ ਬੀਤ ਗਏ ਪਰੰਤੂ ਆਲਮੀ ਭਾਈਚਾਰਾ ਸਿਰਫ ਬਿਆਨਾ ਤੱਕ ਹੀ ਸੀਮਤ ਹੋ ਕੇ ਰਹਿ ਗਿਆ । ਜੰਗਬੰਦੀ ਦੀ ਕੋਈ ਪੁਖਤਾ ਕੋਸ਼ਿਸ਼ ਨਹੀਂ ਕੀਤੀ ਗਈ । ਇਜ਼ਰਾਈਲ ਪੱਖੀ ਮੀਡੀਆ ਅਦਾਰੇ ਹਮਾਸ ਨੂੰ ਜੜੋਂ ਪੱਟਣ ਦੀਆਂ ਖਬਰਾਂ […]

ਪਾਸਪੋਰਟ ਦਫਰਤ ਮਲੇਰਕੋਟਲਾ ਬਣਿਆ ਅਧਿਕਾਰੀਆਂ ਦੀਆਂ ਮਨਮਾਨੀਆਂ ਦੇ ਕੇਂਦਰ

ਦਫਤਰ ਅਧਿਕਾਰੀਆਂ ਦੇ ਰਵੱਈਏ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਆਰ.ਪੀ.ਓ. ਨੂੰ ਕੀਤੀ ਜਾਵੇਗੀ ਮਲੇਰਕੋਟਲਾ, 21 ਦਸੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੰਗਰੂਰ ਦੇ ਲੋਕ ਸਭਾ ਮੈਂਬਰ ਰਹਿੰਦਿਆਂ ਅਤੇ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਸਮੇਂ ਜਦੋਂ 16 ਫਰਵਰੀ 2019 ਨੂੰ ਪਾਸਪੋਰਟ ਦਫਤਰ ਮਲੇਰਕੋਟਲਾ ਵਿਖੇ ਖੁੱਲਿਆ ਤਾਂ ਦੋਵਾਂ ਨੇ ਇਸ ਦਾ ਕਰੈਡਿਟ ਲੈਣ ਲਈ ਅੱਡੀ […]

ਹੱਜ ਬੈਤੁੱਲਾ 2024 ਲਈ ਅਪਲਾਈ ਕਰਨ ਦੀ ਮਿਆਦ 15 ਜਨਵਰੀ ਤੱਕ ਵਧਾਈ

ਮਲੇਰਕੋਟਲਾ, 20 ਦਸੰਬਰ (ਅਬੂ ਜ਼ੈਦ): ਹੱਜ ਯਾਤਰਾ 2024 ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਦਸੰਬਰ ਸੀ ਜਿਸ ਹੱਜ ਕਮੇਟੀ ਆਫ ਇੰਡੀਆ ਦੇ ਸੀ.ਈ.ਓ. ਲਿਆਕਤ ਅਲੀ ਨੇ ਇੱਕ ਪੱਤਰ ਜਾਰੀ ਕਰਕੇ ਹੱਜ ਯਾਤਰਾ ਲਈ ਅਪਲਾਈ ਕਰਨ ਦੀ ਤਾਰੀਖ ਵਧਾਕੇ 15 ਜਨਵਰੀ 2024 ਕਰ ਦਿੱਤੀ ਹੈ ਤਾਂ ਕਿ ਜੋ ਸਾਹਿਬਾਨ ਕਿਸੇ ਕਾਰਣ ਲੇਟ ਹੋ ਗਏ ਸੀ […]

ਹਮਾਸ-ਇਜ਼ਰਾਈਲ ਯੁੱਧ ਅਪਡੇਟ: ਗਾਜ਼ਾ ਵਿੱਚ ਬੰਬ ਧਮਾਕਿਆਂ ਵਿੱਚ ਦਰਜਨਾਂ ਮੌਤਾਂ

ਗਾਜ਼ਾ ਪੱਟੀ/ਮਲੇਰਕੋਟਲਾ, 19 ਦਸੰਬਰ (ਬਿਉਰੋ): ਹਮਾਸ-ਇਸਰਾਈਲ ਯੁੱਧ ਨੂੰ ਚਲਦਿਆਂ ਦਿਨ, ਹਫਤੇ ਅਤੇ ਮਹੀਨੇ ਬੀਤ ਚੁੱਕੇ ਹਨ ਜਿਸ ਵਿੱਚ ਹਜ਼ਾਰਾਂ ਔਰਤਾਂ, ਬੱਚੇ, ਫੌਜੀ ਅਤੇ ਆਮ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਕਰੋੜ ਦੀ ਸੰਪਤੀ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ । ਭਾਵੇਂ ਕਿ ਦੁਨੀਆ ਦੇ ਵੱਡੇ ਘੜੰਮ ਚੌਧਰੀ ਜੰਗਬੰਦੀ ਦਾ ਡਰਾਮਾ ਲਗਾਤਾਰ ਕਰ ਰਹੇ ਹਨ […]

“ਮੋਦੀ ਹੈ ਤੋਂ ਮੁਮਕਿਨ ਹੈ” ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ 90 ਸੰਸਦ ਮੈਂਬਰ ਮੁਅੱਤਲ

ਨਵੀਂ ਦਿੱਲੀ/ਮਲੇਰਕੋਟਲਾ, 18 ਦਸੰਬਰ (ਬਿਉਰੋ):  ਸ਼ੋਸ਼ਲ ਮੀਡੀਆ ਉੱਤੇ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਕਿ “ਮੋਦੀ ਹੈ ਤੋਂ ਮੁਮਕਿਨ ਹੈ” ਜਿਸ ਨੂੰ ਕਈ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ ਹੈ । ਅਜਿਹਾ ਹੀ ਖੇਲਾ ਅੱਜਕੱਲ ਨਵੀ ਸੰਸਦ ਅੰਦਰ ਚੱਲ ਰਿਹਾ ਹੈ । ਪਿਛਲੇ ਦਿਨੀਂ ਸੰਸਦ ਅੰਦਰ ਸ਼ੈਸ਼ਨ ਦੌਰਾਨ […]