ਅਮਰੀਕੀ ਕਮਿਸ਼ਨ ਨੇ ‘ਭਾਰਤ ਵੱਲੋਂ ਵਿਦੇਸ਼ਾਂ ‘ਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ’ ‘ਤੇ ਜ਼ਾਹਰ ਕੀਤੀ ਚਿੰਤਾ ਭਾਰਤ ਦੀ ਡੰਕਾ ਅੱਜ ਪੂਰੇ ਵਿਸ਼ਵ ਵਿੱਚ ਵੱਜ ਰਿਹਾ ਰਿਹਾ ਹੈ । ਦੁਨੀਆ ਦੇ ਹਰ ਖਿੱਤੇ ਵਿੱਚ ਭਾਰਤ ਦਾ ਜ਼ਿਕਰ ਜਰੂਰ ਹੋ ਰਿਹਾ ਹੈ ਭਾਵੇਂ ਕਿਸੇ ਵੀ ਲਹਿਜ਼ੇ ਵਿੱਚ ਹੋਵੇ, ਗਲੋਬਲ ਹੰਗਰ ਇਡੈਕਸ ਦੀ ਰਿਪੋਟਰ ਆਈ ਭਾਰਤ 125 ਦੇਸ਼ਾਂ […]
ਗਾਜ਼ਾ ਪੱਟੀ/ਮਲੇਰਕੋਟਲਾ, 15 ਦਸੰਬਰ (ਬਿੳਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਚਲਦਿਆਂ ਹਫਤਿਆਂ ਤੋਂ ਮਹੀਨੇ ਬੀਤ ਗਏ ਹਨ, ਹਜ਼ਾਰਾਂ ਆਮ ਨਾਗਰਿਕਾਂ ਅਤੇ ਸੈਨਿਕ ਮਾਰੇ ਜਾ ਚੁੱਕੇ ਹਨ, ਮਾਲੀ ਨੁਕਸਾਨ ਦਾ ਹਿਸਾਬ ਲਗਾਉਣਾ ਨਾਮੁਮਕਿਨ ਹੈ । ਦੁਨੀਆ ਦੇ ਸਾਰੇ ਘੜੱਮ ਚੌਧਰੀ ਸਿਰਫ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ ਅਤੇ ਇਜ਼ਰਾਈਲ ਲਗਾਤਾਰ ਕੌਮਾਂਤਰੀ ਯੁੱਧ ਨਿਯਮਾਂ ਦੀ ਉਲੰਘਣਾ […]
ਗਾਜ਼ਾ ਪੱਟੀ/ਮਲੇਰਕੋਟਲਾ, 12 ਦਸੰਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦੇ ਮਹੀਨੇ ਬੀਤ ਚੁੱਕੇ ਹਨ ਅੱਜ ਕੌਮਾਂਤਰੀ ਸੰਸਥਾਨ ਆਪਣੀ ਪ੍ਰਤੀਕਿਰਿਆ ਦੇਣ ਲੱਗੇ ਹਨ । ਸੰਯੁਕਤ ਰਾਸ਼ਟਰ ਨੇ ਇਜ਼ਰਾਈਲੀ ਬੰਬਾਰੀ ਦੇ ਵਿਚਕਾਰ ਗਾਜ਼ਾ ‘ਧਰਤੀ ‘ਤੇ ਨਰਕ’ ਕਿਹਾ ਹੈ । ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ ‘ਅਲ ਜਜ਼ੀਰਾ’ ਦੇ ਪੱਤਰਕਾਰ ਐਡਨਾ ਮੁਹੰਮਦ, ਫਰਾਹ ਨਜਰ ਅਤੇ ਅਲੀ ਹਰਬ ਦੀ ਰਿਪੋਰਟ ਅਨੁਸਾਰ:- ਫਲਸਤੀਨੀ […]
ਦੇਸ਼ ਅੰਦਰ ਕੁਝ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਦੈ ਅਤੇ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਨਹੀਂ-ਬਾਪੂ ਗੁਰਚਰਨ ਸਿੰਘ ਇਸਰਾਈਲ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਤੇ ਕੀਤੇ ਜਾ ਰਹੇ ਰਹੇ ਤਸ਼ੱਦਦ ਨੂੰ ਰੋਕਣ ਲਈ ਗਲੋਬਲ ਇੱਕਜੁਟਤਾ ਦੀ ਲੋੜ ਮਲੇਰਕੋਟਲਾ, 11 ਦਸੰਬਰ (ਬਿਉਰੋ): ਵਿਸ਼ਵ ਮਨੁੱਖੀ ਅਧਿਕਾਰ ਦਿਵਸ ਯਾਨੀ 10 ਦਸੰਬਰ ਹਰ ਸਾਲ ਪੰਜਾਬੀਆਂ ਦੇ ਜ਼ਖਮਾਂ ਉੱਤੇ […]
ਦਿੱਲੀ ਤੱਕ ਪਹੁੰਚੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੂੰਜ ਨਵੀਂ ਦਿੱਲੀ/ਮਲੇਰਕੋਟਲਾ, 10 ਦਸੰਬਰ (ਬਿਉਰੋ): ਹਰ ਦਸੰਬਰ ਦੀ 10 ਤਾਰੀਖ ਨੂੰ 1948 ਤੋਂ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਦੋਂ ਸੰਯੁਕਤ ਰਾਸ਼ਟਰ ਨੇ ਪੈਰਿਸ ਵਿੱਚ ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪਕ […]
ਗਾਜ਼ਾ ਪੱਟੀ/ਮਲੇਰਕੋਟਲਾ, 10 ਦਸੰਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦਿਆਂ ਹਫਤੇ ਬੀਤ ਗਏ ਹਨ ਅਤੇ ਵੱਡੇ ਪੱਧਰ ਉੱਤੇ ਇਨਸਾਨੀ ਜਾਨਾਂ ਦਾ ਨੁਕਸਾਨ ਹੋਇਆ ਹੈ । ਇਸਰਾਈਲ ਦੇ ਆਤੰਕੀ ਹਮਲਿਆਂ ਵਿੱਚ ਗਾਜ਼ਾ ਵਿੱਚ ਮਰਨ ਵਾਲਿਆਂ ਦੀ ਗਿਣਤੀ 17,700 ਤੋਂ ਪਾਰ ਕਰ ਚੁੱਕੀ ਹੈ । ਵਿਸ਼ਵ ਪ੍ਰਸਿਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰਾਂ ਵਰਜੀਨੀਆ ਪੀਟਰੋਮਾਰਚੀ ਅਤੇ ਉਸੀਦ ਸਿੱਦੀਕੀ […]
ਸ਼੍ਰੋਮਣੀ ਕਮੇਟੀ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਬੇਨਤੀ ਠੁਕਰਾਈ ਪਟਿਆਲਾ/ਮਲੇਰਕੋਟਲਾ, 05 ਦਸੰਬਰ (ਬਿਉਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਮੰਗਲਵਾਰ ਨੂੰ ਇੱਥੇ ਕੇਂਦਰੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਉਸ ਦੀ […]

