ਗਾਜ਼ਾ ਪੱਟੀ/ਮਲੇਰਕੋਟਲਾ, 03 ਦਸੰਬਰ (ਬਿਉਰੋ): ਇਜ਼ਰਾਈਲ-ਹਮਾਸ ਯੁੱਧ ਨੂੰ ਚਲਦਿਆਂ ਕਈ ਹਫਤੇ ਬੀਤ ਚੁੱਕੇ ਹਨ, ਹਜ਼ਾਰਾਂ ਫੌਜੀ, ਲੜਾਕੇ, ਬੱਚੇ ਔਰਤਾਂ ਅਤੇ ਆਮ ਨਾਗਰਿਕਾਂ ਦੀਆਂ ਜਾਨਾਂ ਦੋਵਾਂ ਧਿਰਾਂ ਤੋਂ ਜਾ ਚੁੱਕੀਆਂ ਹਨ । ਕੌਮਾਂਤਰੀ ਭਾਂਈਚਾਰੇ ਦੇ ਦਖਲ ਨਾਲ 6 ਦਿਨ ਦੇ ਯੁੱਧ ਵਿਰਾਮ ਤੋਂ ਬਾਦ ਫਿਰ ਤੋਂ ਘਮਸਾਨ ਜੰਗ ਸ਼ੁਰੂ ਹੋ ਚੁੱਕੀ ਹੈ । ਵਿਸ਼ਵ ਪ੍ਰਸਿੱਧ ਮੀਡੀਆ […]
ਮਲੇਰਕੋਟਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ – ਇੱਕੋ ਸਮੇਂ ਛਾਪੇਮਾਰੀ ਦੌਰਾਨ 17 ਦੋਸ਼ੀ ਗਿ੍ਫ਼ਤਾਰ ਕਰਨ ਦਾ ਦਾਅਵਾ “ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਸ਼ਿਆਂ-ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਵਚਨਬੱਧ”- ਐਸਐਸਪੀ ਖੱਖ ਮਲੇਰਕੋਟਲਾ, 3 ਦਸੰਬਰ (ਅਬੂ ਜ਼ੈਦ): ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਵੱਲ ਅਹਿਮ ਕਦਮ ਪੁੱਟਦਿਆਂ ਮਾਲੇਰਕੋਟਲਾ ਪੁਲਿਸ ਨੇ […]
ਪੰਜਾਬ ਦਾ ਮੁਸਲਿਮ ਭਾਈਚਾਰਾ ਦਿੱਲੀ ਕਿਸਾਨ ਅੰਦੋਲਨ ਦੀ ਤਰ੍ਹਾਂ ਅੱਜ ਵੀ ਡੱਟਕੇ ਖੜਾ ਹੈ-ਚੌਧਰੀ ਮੁਹੰਮਦ ਬਾਬੂ ਮਲੇਰਕੋਟਲਾ/ਐਸ.ਏ.ਐਸ. ਨਗਰ, 28 ਨਵੰਬਰ (ਬਿਉਰੋ): ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਮੁਹੰਮਦ ਸਦੀਕ ‘ਕੁੱਪਵਾਲੇ’ ਦੇ ਮਾਰੂਫ ਗੀਤ ਦੇ ਟੱਪੇ ਗੁਨਗੁਣਾ ਰਿਹਾ 75 ਸਾਲਾ ਮਾਨਸਾ ਦਾ ਕਿਸਾਨ ਮੋਹਾਲੀ ਦੇ ਏਅਰਪੋਰਟ ਰੋਡ ਸੜਕ ਉੱਤੇ ਹੀ ਖਾਣਾ ਤਿਆਰ ਕਰ ਰਿਹਾ ਸੀ ਅਤੇ ਸਰਕਾਰਾਂ […]
ਮੋਹਾਲੀ/ਮਲੇਰਕੋਟਲਾ, 26 ਨਵੰਬਰ (ਬਿਉਰੋ): ਦਿੱਲੀ ਦੀਆਂ ਬਰੂਹਾਂ ਉੱਤੇ ਕੇਂਦਰ ਸਕਰਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 13 ਮਹੀਨੇ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉੱਤੇ ਧਰਨਾ ਲਗਾਇਆ ਗਿਆ ਸੀ । ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਕਿਸਾਨ ਆਗੂਆਂ ਅਤੇ ਸਰਕਾਰ ਵਿੱਚ ਸਮਝੌਤਾ ਹੋ ਗਿਆ ਅਤੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ ਪਰੰਤੂ […]
ਸੰਯੁਕਤ ਰਾਸ਼ਟਰ ਦੇ ਬੌਸ ਨੇ ਨਾਗਰਿਕਾਂ ਦੀ ‘ਬੇਮਿਸਾਲ’ ਹੱਤਿਆ ‘ਤੇ ਅਫਸੋਸ ਜਤਾਇਆ ਗਾਜ਼ਾ ਪੱਟੀ/ਮਲੇਰਕੋਟਲਾ, 20 ਨਵੰਬਰ (ਬਿਉਰੋ): ਵਿਸ਼ਵ ਪ੍ਰਸਿੱਧ ਮੀਡੀਆ ਅਦਾਰੇ “ਅਲ ਜਜ਼ੀਰਾ” ਦੇ ਪੱਤਰਕਾਰ ਐਡਨਾ ਮੁਹੰਮਦ ਅਤੇ ਜੋਸਫ ਸਟੈਪਨਸਕੀ ਦੀ ਰਿਪੋਰਟ ਅਨੁਸਾਰ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ 2017 ਵਿੱਚ ਅਹੁੱਦਾ ਸੰਭਾਲਣ ਤੋਂ ਬਾਅਦ ਗਾਜ਼ਾ ‘ਤੇ ਇਜ਼ਰਾਈਲ ਦੀ ਜੰਗ ਵਿੱਚ […]

