author

ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਰਿਕਾਰਡ-ਵਧਾਉਣ ਵਾਲਾ ਛੇਵਾਂ ਖਿਤਾਬ ਜਿੱਤਿਆ

ਆਸਟ੍ਰੇਲੀਆ ਨਾਗਰਿਕ “ਫਰੀ ਫਲ਼ਸਤੀਨ” ਦੀ ਟੀਸ਼ਰਟ ਪਾ ਸਟੇਡਿਅਮ ‘ਚ ਉਤਰਿਆ ਮਲੇਰਕੋਟਲਾ, 19 ਨਵੰਬਰ (ਬਿਉਰੋ): ਗੁਜਰਾਤ ਦੇ ਨਰਿੰਦਰ ਮੋਦੀ ਸਟੇਡਿਅਮ ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ 2023 ਦੇ ਫਾਇਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ । ਇਸ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਰਿਕਾਰਡ-ਵਧਾਉਣ ਵਾਲਾ ਛੇਵਾਂ […]

ਜ਼ਿਲ੍ਹਾ ਮਾਲੇਰਕੋਟਲਾ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਮਲੇਰਕੋਟਲਾ, 18 ਨਵੰਬਰ (ਅਬੂ ਜ਼ੈਦ): ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ  ਵਿਖੇ ਸਿੱਖਿਆ  ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲੇਰਕੋਟਲਾ  ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ  ਅਤੇ ਜਸਵੰਤ ਸਿੰਘ ਗੱਜਣਮਾਜਰਾ ਵਿਧਾਇਕ ਅਮਰਗੜ੍ਹ  ਦੀ ਯੋਗ ਅਗਵਾਈ ਵਿੱਚ ਅੰਤਰ ਜ਼ਿਲ੍ਹਾ ਰਾਜ ਪੱਧਰੀ ਪ੍ਰਾਇਮਰੀ ਸਕੂਲ […]

ਡਾ.ਅਬਦੁਲ ਕਲਾਮ ਫਰੰਟ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ, ਡਾਕਟਰਾਂ ਦੀ ਤੈਨਾਤੀ ‘ਤੇ ਧਰਨਾ ਸਮਾਪਤ

ਮਲੇਰਕੋਟਲਾ: 17 ਨਵੰਬਰ (ਅਬੂ ਜ਼ੈਦ): ਲੰਬੇ ਸਮੇਂ ਤੋਂ ਆਮ ਜਨਤਾ ਦੀ ਮੰਗ ਸੀ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਅਤੇ ਬਾਕੀ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਜਿਸਨੂੰ ਮਹਿਸੂਸ ਕਰਦਿਆਂ 9 ਅਕਤੂਬਰ ਤੋਂ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਸਮਾਜ ਸੇਵੀ ਸੰਸਥਾ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ ਪੱਕਾ ਧਰਨਾ ਲਗਾਇਆ ਗਿਆ ਸੀ । ਅੱਜ […]

ਬੰਦੀ ਸਿੰਘਾਂ ਦੀ ਰਿਹਾਈ ਲਈ ਐਸਜੀਪੀਸੀ ਵੱਲੋਂ ਰਾਸ਼ਟਰਪਤੀ ਦੇ ਨਾਂਅ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਚੰਡੀਗੜ੍ਹ/ਮਲੇਰਕੋਟਲਾ, 17 ਨਵੰਬਰ (ਬਿਉਰੋ): ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ 9 ਬੰਦੀ ਸਿੰਘਾਂ ਗੁਰਦੀਪ ਸਿੰਘ ਖੇੜਾ, ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ ਦੀ ਰਿਹਾਈ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ […]

ਪ੍ਰੈਸ ਦੀ ਆਜ਼ਾਦੀ ਦਾ ਕਤਲ ਕਰਨ ਵਾਲੇ 37 ਰਾਸ਼ਟਰ ਮੁਖੀਆਂ ‘ਚ ਨਰਿੰਦਰ ਮੋਦੀ ਦਾ ਨਾਮ ਸ਼ਾਮਲ: ਆਰ.ਐਸ.ਐਫ ਰਿਪੋਰਟ 2021

ਬਦਨਾਮ ਅਗਰ ਹੋਂਗੇ, ਤੋ ਕਿਆ ਨਾਮ ਨਾ ਹੋਗਾ ਵਿਸ਼ਵ ਗੁਰੂ ਦਾ ਵਿਸ਼ਵ ਪ੍ਰਸਿੱਧੀ ‘ਚ ਇੱਕ ਹੋਰ ‘ਸੈਲਫ ਗੋਲ’ ਭਾਰਤ ਅੰਦਰ 2014 ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੇ ਸੱਤਾ ਸੰਭਾਲਦਿਆਂ ਹੀ ਵਿਸ਼ਵ ਰਿਕਾਰਡ ਬਣਾਉਣੇ ਸ਼ੁਰੂ ਕਰ ਦਿਤੇ ਜਿਸ ਵਿੱਚ ਸਭ ਤੋਂ ਪਹਿਲਾਂ ਪੱਤਰਕਾਰਾਂ ਤੇ ਹਮਲੇ ਸ਼ੁਰੂ ਹੋਏ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਭਾਰਤ ਦੀ […]

ਅਬਦੁੱਲ ਕਲਾਮ ਫਰੰਟ ਦੇ ਧਰਨੇ ਨੂੰ ਪੈਣ ਲੱਗਾ ਬੂਰ, ਤਿੰਨ ਡਾਕਟਰਾਂ ਨੇ ਚਾਰਜ ਸੰਭਾਲਿਆ, ਧਰਨਾ 38ਵੇਂ ਵੀ ਦਿਨ ਜਾਰੀ

ਮਲੇਰਕੋਟਲਾ, 15 ਨਵੰਬਰ (ਅਬੂ ਜ਼ੈਦ): ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਡਾਕਟਰਾਂ ਦੀਆਂ ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ 9 ਅਕਤੂਬਰ ਤੋਂ ਸਮਾਜ ਸੇਵੀ ਜਥੇਬੰਦੀ ਡਾ. ਅਬਦੁੱਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ 38 ਵੇਂ ਦਿਨ ਵੀ ਜਾਰੀ ਰਿਹਾ । ਅੱਖਾਂ ਦੀ ਮਾਹਿਰ ਡਾਕਟਰ ਅਮਨਪ੍ਰੀਤ ਕੌਰ ਨੇ ਸਿਵਲ ਹਸਪਤਾਲ ਵਿਚ ਡਿਊਟੀ […]

ਹਮਾਸ-ਇਜ਼ਰਾਈਲ ਯੁੱਧ 39ਵਾਂ ਦਿਨ, ਵਿਸ਼ਵ ਦੇ ਵੱਖ-ਵੱਖ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ

ਗਾਜ਼ਾ ਪੱਟੀ/ਮਲੇਰਕੋਟਲਾ, 14 ਨਵੰਬਰ (ਬਿਉਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਚਲਦੇ ਅੱਜ 39ਵਾਂ ਦਿਨ ਹੋ ਗਿਆ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਹਲਾਕਤਾਂ ਹੋ ਚੁੱਕੀਆਂ ਹਨ । ਅਦਾਰਾ ਅਬੂ ਜ਼ੈਦ ਵੱਲੋਂ ਵਿਸ਼ਵ ਦੇ ਵੱਖ-ਵੱਖ ਮੀਡੀਆ ਅਦਾਰਿਆਂ ਦੀ ਕਵਰੇਜ਼ ਨੂੰ ਖੰਘਾਲਦਿਆਂ ਕੁਝ ਜਾਣਕਾਰੀਆਂ ਆਪਣੇ ਪਾਠਕਾਂ ਲਈ ਇਕੱਤਰ ਕੀਤੀਆਂ ਹਨ । HRW ਨੇ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ […]

ਹਮਾਸ-ਇਜ਼ਰਾਈਲ ਯੁੱਧ 36ਵੇਂ ਦਿਨ, ਵੱਖ-ਵੱਖ ਮੀਡੀਆ ਅਦਾਰਿਆਂ ਦੀ ਕਰਵੇਜ਼

ਗਾਜ਼ਾ ਪੱਟੀ/ਮਲੇਰਕੋਟਲਾ, 11 ਨਵੰਬਰ (ਬਿਉਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਛਿੜੇ ਅੱਜ 36ਵਾਂ ਦਿਨ ਹੈ । ਯੁੱਧ ਦੀ ਅਸਲ ਸਥਿਤੀ ਕਿਸੇ ਨੂੰ ਵੀ ਪਤਾ ਨਹੀਂ ਹੈ । ਇਸ ਸਬੰਧੀ ਅਸੀਂ ਵੱਖ-ਵੱਖ ਮੀਡੀਆ ਅਦਾਰਿਆਂ ਦੀ ਕਵਰੇਜ਼ ਆਪਣੇ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ ਤਾਂ ਕਿ ਸਥਿਤੀ ਸਬੰਧੀ ਜਾਣਕਾਰੀ ਮਿਲ ਸਕੇ । ਇਜ਼ਰਾਈਲ ਮੀਡੀਆ ਸੰਸਥਾਨ ਯਰੂਸ਼ਲਮ ਪੋਸਟ ਸਟਾਫ ਦੁਆਰਾ […]

ਮੁੱਖ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ “ਸ਼ੁਗਰ ਫਰੀ” ਮੁਬਾਰਕਬਾਦ

ਚੰਡੀਗੜ੍ਹ/ਮਲੇਰਕੋਟਲਾ, 11 ਨਵੰਬਰ (ਬਿਉਰੋ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 20 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ । ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿੱਥੇ ਵੱਖ ਵਿਭਾਗਾਂ, ਵਿਧਾਇਕਾਂ ਨੂੰ ਮੁਬਾਰਕਬਾਦ ਦੇ ਕਾਰਡ ਭੇਜੇ ਗਏ ਉੱਥੇ ਹੀ ਸਮੁੱਚੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਮੁੱਖ ਮੰਤਰੀ ਵੱਲੋਂ ਆਪਣੇ […]

ਹਮਾਸ-ਇਜ਼ਰਾਈਲ ਯੁੱਧ “ਇਨਸ਼ਾ ਅੱਲ੍ਹਾ, ਭਵਿੱਖ ਫਲਸਤੀਨ ਦਾ ਹੈ”

ਗਾਜ਼ਾ ਵਿੱਚ ਇਜ਼ਰਾਈਲ ਦੀ ਦਰਿੰਦਗੀ ਕਾਰਣ 4,412 ਬੱਚੇ, 2,918 ਔਰਤਾਂ ਸਮੇਤ 10,812 ਤੋਂ ਵੱਧ ਮੌਤਾਂ ਅਤੇ  26,905 ਜ਼ਖਮੀ ਗਾਜ਼ਾ ਪੱਟੀ/ਮਲੇਰਕੋਟਲਾ, 10 ਨਵੰਬਰ (ਬਿਉਰੋ): ਹਮਾਸ-ਇਜ਼ਰਾਈਲ ਯੁੱਧ ਨੂੰ ਚਲਦਿਆਂ 4 ਹਫਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ । ਇਸ ਯੁੱਧ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਬੱਚੇ, ਔਰਤਾਂ ਅਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ । ਹਮਾਸ ਨੂੰ […]