‘ਆਪ’ ਦੀ ਸਿੱਖਿਆ ਕ੍ਰਾਂਤੀ ਮਹਿਜ਼ ਇਕ ਡਰਾਮਾ, ਸਿੱਖਿਆ ਦਾ ਪੱਧਰ ਜਿਉਂ ਦਾ ਤਿਉਂ

ਹਜ਼ਾਰਾਂ ਕਰੋੜ ਦੇ ਸਿੱਖਿਆ ਬਜਟ ਦੇ ਬਾਵਜੂਦ ਕਿਉਂ ਨਹੀਂ ਸੁਧਰ ਰਹੀ ਸਰਕਾਰੀ ਸਕੂਲਾਂ ਦੀ ਹਾਲਤ? ਪੰਜਾਬ ਅੰਦਰ ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜਕਲ ਸਿੱਖਿਆ ਕ੍ਰਾਂਤੀ ਦਾ ਨਾਅਰਾ ਪੂਰੇ ਜ਼ੋਰਸ਼ੋਰ ਨਾਲ ਲਗਾਇਆ ਜਾ ਰਿਹਾ ਹੈ । ਹਜ਼ਾਰਾਂ ਸਕੂਲਾਂ ਵਿੱਚ ਪੁਰਾਣੇ ਕਲਾਸਰੂਮ, ਬਾਉਂਡਰੀ ਵਾਲ, ਬਾਥਰੂਮ ਵਗੈਰਾ ਦੇ ਉਦਘਾਟਨਾਂ ਦੇ […]

ਪੰਜਾਬ ਸਰਕਾਰ ਬੁੱਢੇ ਦਰਿਆ ਦੇ ਮਾਰੂ ਪ੍ਰਭਾਵਾਂ ਨੂੰ ਰੋਕਣ ‘ਚ ਬਿਲਕੁਲ ਅਸਫਲ ਹੋਈ

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ“ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹੋਂ ਬਾਣੀ ਦੇ ਸ਼ਬਦ ਸੁਣੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਭਾਵ ਹਵਾ ਗੁਰੁ, ਪਾਣੀ ਪਿਤਾ ਅਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਦਿਲ ਨੂੰ ਬੇਹੱਦ ਸਕੂਨ ਮਿਲਿਆ ਕਿ ਸਾਡੇ ਸੂਬੇ ਦਾ ਮੋਢੀ ਐਨੀ ਧਾਰਮਿਕ ਸਮਝ ਅਤੇ […]

ਕੌਮਾਂਤਰੀ ਮੀਡੀਆ ‘ਚ ਭਾਰਤੀ ਲੋਕਤੰਤਰ ‘ਚ ਆਏ ਨਿਘਾਰ ਦੀ ਗੂੰਜ

“ਬਦਨਾਮ ਅਗਰ ਹੋਂਗੇ ਤੋਂ ਕਿਆ ਨਾਮ ਨਾ ਹੋਗਾ” ਨਿਊਯਾਰਕ ਟਾਇਮਜ਼ ਵਿੱਚ ਛਪਿਆ ਉਮਰ ਖਾਲਿਦ ਉੱਤੇ ਹੋਈਆਂ ਜ਼ਿਆਦਤੀਆਂ ਦਾ ਲੇਖ ਭਾਰਤ ਅੰਦਰ 2014 ‘ਚ ਨਰਿੰਦਰ ਮੋਦੀ ਦੀ ਅਗਵਾਈ ‘ਚ ਬੀਜੇਪੀ ਦੀ ਸਰਕਾਰ ਬਣੀ ਉਦੋਂ ਤੋਂ ਹੀ ਮੁਸਲਮਾਨਾਂ ਸਮੇਤ ਘੱਟਗਿਣਤੀਆਂ ਉੱਤੇ ਲਗਾਤਾਰ ਜ਼ੁਲਮ ਕੀਤੇ ਜਾ ਰਹੇ ਹਨ । ਕਿਧਰੇ ਗਊ ਮਾਸ ਦੇ ਨਾਂਅ ‘ਤੇ ਕਿਸੇ ਨੂੰ ਕਤਲ […]

ਮਹਾਨ ਦਾਨੀ ਸਖਸ਼ੀਅਤ “ਸੁਲੇਮਾਨ ਅਬਦੁਲ ਅਜ਼ੀਜ਼ ਅਲ ਰਾਜ਼ੀ”

6,40,000 ਕਰੋੜ ਦੀ ਦੌਲਤ ਦਾਨ ਕੀਤੀ ਵਿਸ਼ਵ ਦਾ ਸਭ ਤੋਂ ਵੱਡਾ ਸੈਂਕੜੇ ਏਕੜ ਦਾ ਖੰਜੂਰ ਦਾ ਬਾਗ ਅੱਲ੍ਹਾ ਦੇ ਰਸਤੇ ‘ਚ ਵਕਫ ਕੀਤਾ ਅਸੀਂ ਮੀਡੀਆ ਵਿੱਚ ਰੋਜ਼ਾਨਾ ਦਾਨੀ ਸੱਜਣਾਂ ਬਿਲ ਗੇਟਸ, ਅਜੀਮ ਪ੍ਰੇਮਜੀ, ਸ਼ਾਹਰੁਖ ਖਾਨ ਦੇ ਨਾਂਅ ਅਕਸਰ ਦੇਖਦੇ ਅਤੇ ਸੁਣਦੇ ਰਹਿੰਦੇ ਹਾਂ । ਇਸ ਲੇਖ ਰਾਹੀਂ ਇੱਕ ਅਜਿਹੇ ਦਾਨੀ ਸੱਜਣ ਬਾਰੇ ਜਾਣਕਾਰੀ ਦੇ ਰਹੇ […]

ਭਾਰਤ ਦੀ ਰਾਜਨੀਤੀ ਵਿੱਚੋਂ ਮੁਸਲਮਾਨਾਂ ਦਾ ਚੌਂਕੀਦਾਰਾ ਲੱਗਭਗ ਮਾਫ

ਮੁਸਲਮਾਨਾਂ ਦੇ ਆਰਥਿਕ, ਸਮਾਜਿਕ ਅਤੇ ਵਿੱਦਿਅਕ ਪੱਛੜੇਪਣ ਨੂੰ ਦੂਰ ਕਰਨ ਲਈ ਨੌਜਵਾਨ ਪ੍ਰਸ਼ਾਸਨਿਕ ਸੇਵਾਵਾਂ ਦਾ ਹਿੱਸਾ ਬਨਣ “ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ” ਮਸ਼ਹੂਰ ਕਹਾਵਤ ਹੈ “ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ” ਅੱਜ ਮੇਰੀ ਕੌਮ ਦੀ ਹਾਲਤ ਵੀ ਇਸ […]

“ਕਿਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਸਿੱਖ ਵਿਰੋਧੀ ਤਾਂ ਨਹੀਂ?”

ਆਮ ਆਦਮੀ ਪਾਰਟੀ ਦਾ ਜਨਮ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲੇ ਅੰਨ੍ਹਾ ਅੰਦੋਲਨ ਵਿੱਚੋਂ 2012 ਵਿੱਚ ਹੋਇਆ । ਅੰਨਾ ਅੰਦੋਲਨ ਨੂੰ ਮੀਡੀਆ ਨੇ ਐਨੀ ਕਵਰੇਜ਼ ਦਿੱਤੀ ਕਿ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾ ਉਖਾੜ ਦਿੱਤੀਆਂ । ਤਤਕਾਲੀ ਸਰਕਾਰ ਦਾ ਹਰ ਕੰਮ, ਨੀਤੀ ਜਨਤਾ ਨੂੰ ਬੁਰੀ ਲੱਗਣ ਲੱਗੀ ਅਤੇ ਲੰਬੇ ਸਮੇਂ ਤੋਂ ਦੇਸ਼ ਅੰਦਰ ਸੱਤਾ […]

ਸਿੱਖ ਪੰਥ ਦਾ ਸੱਚਾ ਪਹਿਰੇਦਾਰ, ਦਰਵੇਸ਼ ਸਿਆਸਤਦਾਨ, ਨਿਧੜਕ ਯੋਧਾ ‘ਸਰਦਾਰ ਸਿਮਰਨਜੀਤ ਸਿੰਘ ਮਾਨ’

ਸੰਗਰੂਰ ‘ਚ ‘ਮਾਨ’ ਦੇ ਹੱਕ ਵਿੱਚ ਬਣ ਚੁੱਕੀ ਹੈ ਲੋਕ ਲਹਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਕਿਸੇ ਤਾਅਰੁੱਫ ਦੀ ਮੋਹਤਾਜ ਨਹੀਂ ਹੈ, ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਸ. ਮਾਨ ਦਾ ਵਿਸ਼ੇਸ਼ ਰੁਤਬਾ ਹੈ । ਉਹ ਆਪਣੀ ਹਰ ਦਿਲ ਦੀ ਗੱਲ ਬੇਝਿਜਕ ਕਹਿ ਦਿੰਦੇ ਹਨ, ਉਹ ਕਦੇ ਵੀ ਸਿਆਸੀ ਲੀਡਰਾਂ ਵਾਂਗ […]

ਕੀ ‘ਆਪ’ ਸਰਕਾਰ ਮੁਸਲਿਮ ਵਿਰੋਧੀ ਹੈ??

ਆਮ ਆਦਮੀ ਪਾਰਟੀ ਦੀ ਸਥਾਪਨਾ 2011 ਦੀ ਕਾਂਗਰਸ ਪਾਰਟੀ ਦੀ ਤਤਕਾਲੀ ਸਰਕਾਰ ਦੇ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਬਾਅਦ 26 ਨਵੰਬਰ 2012 ਨੂੰ ਅਰਵਿੰਦ ਕੇਜਰੀਵਾਲ ਅਤੇ ਉਸਦੇ ਉਸ ਸਮੇਂ ਦੇ ਸਾਥੀਆਂ ਦੁਆਰਾ ਕੀਤੀ ਗਈ ਸੀ । ‘ਆਪ’ ਇਸ ਸਮੇਂ ਭਾਰਤ ਦੇ ਸੂਬੇ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਵਿੱਚ ਸੱਤਾ ਉੱਤੇ ਕਾਬਜ਼ ਹੈ । ਪਹਿਲੀ […]

‘ਪ੍ਰਧਾਨ ਮੰਤਰੀ’!!’ਪ੍ਰਧਾਨ ਮੰਤਰੀ’ ‘ਚ ਵੀ ਫਰਕ ਹੁੰਦੈ

ਜਿਵੇਂ-ਜਿਵੇਂ ਸਮਾਂ ਬਦਲਿਆ ‘ਪ੍ਰਧਾਨ ਮੰਤਰੀ’ ਦੇ ਕਾਰਜ ਬਦਲੇ, ਅਹੁੱਦੇ ਦਾ ਸਨਮਾਣ ਵੀ ਖੁੱਸਿਆ ਭਾਰਤੀ ਸੰਵਿਧਾਨ ਨੂੰ ਜੇਕਰ ਵਿਸ਼ਵ ਦਾ ਸਭ ਤੋਂ ਮਹਾਨ ਸੰਵਿਧਾਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਦੇਸ਼ ਦੇ ਹਰ ਨਾਗਰਿਕ, ਸੰਸਥਾ ਅਤੇ ਅਹੁੱਦੇ ਦੇ ਕਾਰਜ, ਜ਼ਿੰਮੇਵਾਰੀਆਂ, ਅਧਿਕਾਰ ਬਹੁਤ ਹੀ ਵਿਸਥਾਰ ਨਾਲ ਦਰਜ ਹਨ […]

ਕੀ ਭਾਰਤ ਤਾਨਾਸ਼ਾਹੀ ਵੱਲ ਵੱਧ ਰਿਹੈ? (Is India becoming a Dictatorship?)

ਧਰੁਵ ਰਾਠੀ ਦੀ ਵੀਡੀਓ ਯੂਟਿਊਬ ‘ਤੇ ਕਰੋੜਾਂ ਵਿਊਜ਼ ਨੂੰ ਪਾਰ ਕਰ ਗਈ ਮਲੇਰਕੋਟਲਾ, 26 ਫਰਵਰੀ (ਬਿਉਰੋ): ਹਰਿਆਣਵੀ ਛੋਰੇ ਧਰੁਵ ਰਾਠੀ ਨੇ 30 ਮਿੰਟ ਦੀ ਵੀਡੀਓ ਜਾਰੀ ਕਰਕੇ ਉਹ ਕਰ ਦਿਖਾਇਆ ਜੋ ਭਾਰਤ ਦੇ ਮੀਡੀਆ ਅਦਾਰੇ, ਨਿਊਜ਼ ਚੈਨਲ, ਅਖਬਾਰ ਕਰੋੜਾਂ ਖਰਚ ਅਤੇ ਕਮਾਕੇ ਵੀ ਨਹੀਂ ਕਰ ਸਕੇ । ਜਰਮਨੀ ਵਿੱਚ ਰਹਿ ਰਹੇ 29 ਸਾਲ ਦੇ ਭਾਰਤੀ […]