ਜਿਵੇਂ-ਜਿਵੇਂ ਸਮਾਂ ਬਦਲਿਆ ‘ਪ੍ਰਧਾਨ ਮੰਤਰੀ’ ਦੇ ਕਾਰਜ ਬਦਲੇ, ਅਹੁੱਦੇ ਦਾ ਸਨਮਾਣ ਵੀ ਖੁੱਸਿਆ ਭਾਰਤੀ ਸੰਵਿਧਾਨ ਨੂੰ ਜੇਕਰ ਵਿਸ਼ਵ ਦਾ ਸਭ ਤੋਂ ਮਹਾਨ ਸੰਵਿਧਾਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਦੇਸ਼ ਦੇ ਹਰ ਨਾਗਰਿਕ, ਸੰਸਥਾ ਅਤੇ ਅਹੁੱਦੇ ਦੇ ਕਾਰਜ, ਜ਼ਿੰਮੇਵਾਰੀਆਂ, ਅਧਿਕਾਰ ਬਹੁਤ ਹੀ ਵਿਸਥਾਰ ਨਾਲ ਦਰਜ ਹਨ […]
ਯੂਨੀਸੇਫ ਨੇ ਇਜ਼ਰਾਈਲ ਦੀਆਂ ਕਾਰਵਾਈਆਂ ਨੂੰ “ਬੱਚਿਆਂ ਵਿਰੁੱਧ ਜੰਗ” ਕਿਹਾ। ਇਜ਼ਰਾਈਲ ਹੋਰ ਨਸਲਕੁਸ਼ੀ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ: ਕੌਮਾਂਤਰੀ ਨਿਆਂ ਅਦਾਲਤ ਦੀ ਸੁਣਵਾਈ ਵਿੱਚ ਦੱਖਣੀ ਅਫਰੀਕਾ ਦੇ ਵਕੀਲ ਨੇ ਕਿਹਾ ਇਜ਼ਰਾਈਲੀ ਸਰਕਾਰੀ ਅਤੇ ਫੌਜੀ ਅਧਿਕਾਰੀਆਂ ਦੁਆਰਾ ਜ਼ਮੀਨੀ ਪੱਧਰ ‘ਤੇ ਇਜ਼ਰਾਈਲੀ ਫੌਜ ਦੀਆਂ ਕਾਰਵਾਈਆਂ ਨਾਲ ਮੇਲ ਖਾਂਦੀ ਹੋਈ ਗੈਰ-ਮਨੁੱਖੀ ਨਸਲਕੁਸ਼ੀ ਬਿਆਨਬਾਜ਼ੀ ਦੇ ਬਾਵਜੂਦ ਕੌਮਾਂਤਰੀ […]
ਕੋਝੀਆਂ ਸਾਜ਼ਿਸ਼ਾਂ ਤਹਿਤ ਸੱਤਾ ਦੀ ਭਾਗੀਦਾਰੀ ਵਿੱਚੋਂ ਮੁਸਲਮਾਨ ਕੀਤੇ ਬਾਹਰ ਕੇਂਦਰ ਸਮੇਤ 15 ਰਾਜਾਂ ਅਤੇ 2 ਕਾਂਗਰਸ ਸ਼ਾਸਿਤ ‘ਚ ਪਹਿਲੀ ਵਾਰ ਕੋਈ ਮੁਸਲਿਮ ਮੰਤਰੀ ਨਹੀਂ, ਅੰਗਰੇਜ਼ਾਂ ਦੀ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਮੁਸਲਮਾਨ, ਸਿੱਖ, ਹਿੰਦੂ ਸਮੇਤ ਸਭ ਧਰਮਾਂ ਦੇ ਲੋਕਾਂ ਨੇ ਮਿਲਕੇ ਕੁਰਬਾਨੀਆਂ ਦਿੱਤੀਆਂ ਅਤੇ ਆਪਣਾ ਖੁਨ ਬਹਾਇਆ । ਅੰਗਰੇਜ਼ਾਂ ਦੀ ਗੁਲਾਮੀ ਦੇ […]
ਬਾਬਰੀ ਮਸਜਿਦ, ਜਾਮੀਆ ਯੂਨੀਵਰਸਿਟੀ, ਗੁਜਰਾਤ ਦੰਗੇ, ਦਿੱਲੀ ਦੰਗੇ, ਹਰਿਆਣਾ (ਮੇਵਾਤ) ਦੰਗੇ, ਕਠੂਆ ਦਾ ਆਸਿਫਾ ਕੇਸ, ਗੁਜਰਾਤ ਦੇ ਬਿਲਕੀਸ ਬਾਨੋ ਕੇਸ ਵਿੱਚ ਅਦਾਲਤਾਂ ਦਾ ਰਵੱਈਆ, ਉਤਰਾਖੰਡ, ਯੂਪੀ, ਰਾਜਸਥਾਨ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਉਹਨਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਅਮਰੀਕਾ, ਕੈਨੇਡਾ, ਯੂਕੇ ਸਮੇਤ ਅਨੇਕਾਂ ਦੇਸ਼ਾਂ ਵਿੱਚ ਭਾਰਤ ਤੋਂ ਹਿਜਰਤ ਕਰਕੇ ਲੱਖਾਂ ਲੋਕ ਪਨਾਹ ਲੈ […]
