ਕੌਮੀ ਇਨਸਾਫ ਮੋਰਚੇ ਦਾ 575ਵਾਂ ਦਿਨ ਮੁਹਾਲੀ/ਮਲੇਰਕੋਟਲਾ, 13 ਅਗਸਤ (ਬਿਉਰੋ): ਚੰਡੀਗੜ੍ਹ ਦੀਆਂ ਬਰੂਹਾਂ ‘ਤੇ 13 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਲਗਾਏ ਪੱਕੇ ਮੋਰਚੇ ਨੂੰ ਅੱਜ 575 ਦਿਨ ਹੋ ਗਏ ਹਨ ਅਤੇ ਮੋਰਚੇ ਪੂਰੀ ਚੜ੍ਹਦੀ ਕਲਾ ‘ਚ ਚੱਲ ਰਿਹਾ ਹੈ । […]
ਮੋਦੀ ਦੀ ਇੱਕ ਅੱਖ ਵਿੱਚ ਕਿਸਾਨ ਅਤੇ ਦੂਜੀ ਵਿੱਚ ਮਜ਼ਬੂਤ ਵਿਰੋਧੀ ਧਿਰ ਰੜਕਣ ਲੱਗੀ-ਸ. ਬਹਿਰੂ ਰਾਜਪੁਰਾ/ਮਲੇਰਕੋਟਲਾ, 12 ਅਗਸਤ (ਬਿਉਰੋ): ਅੱਜ ਇੱਥੇ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਕਿਸਾਨਾਂ ਦੇ ਵਿਸਫੋਟਕ ਮਸਲਿਆ ਤੇ ਮੀਟਿੰਗ ਹੋਈ । ਇਸ ਸਬੰਧੀ ਪ੍ਰੈਸ […]
ਮੋਹਾਲੀ/ਮਲੇਰਕੋਟਲਾ, 29 ਜੁਲਾਈ (ਬਿਉਰੋ): ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਮੋਹਾਲੀ ਵਿਖੇ ਗੁਰਦੁਵਾਰਾ ਸਿੰਘ ਸ਼ਹੀਦਾਂ ਹੋਈ । ਮੀਟਿੰਗ ਵਿਚ ਬਾਪੂ ਗੁਰਚਰਨ ਸਿੰਘ, ਪਾਲ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਰਛਪਾਲ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਭਾਉ (ਕਿਸਾਨ ਯੂਨੀਅਨ ਲੱਖੋਵਾਲ), ਰੇਸਮ ਸਿੰਘ ਕਿਸਾਨ ਆਗੂ, ਇੰਦਰਵੀਰ ਸਿੰਘ ਪਟਿਆਲਾ ਸਮੇਤ ਸਮੁੱਚੀ ਕਮੇਟੀ ਹਾਜਰ ਸੀ। ਮੀਟਿੰਗ ਵਿੱਚ […]
ਨਵੀਂ ਦਿੱਲੀ/ਮਲੇਰਕੋਟਲਾ, 29 ਜੁਲਾਈ (ਬਿਉਰੋ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ ਹੈ। ਲਕਸ਼ਮਣ ਪ੍ਰਸਾਦ ਆਚਾਰੀਆ ਨੇ ਸ੍ਰੀ ਕਟਾਰੀਆ ਤੋਂ ਅਸਾਮ ਦੇ ਰਾਜਪਾਲ ਵਜੋਂ ਮਨੀਪੁਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਗਵਰਨਰ ਨਿਯੁੱਕਤ ਕੀਤਾ । ਸ੍ਰੀ ਕਟਾਰੀਆ (79) ਰਾਜਸਥਾਨ […]
ਕਿਸਾਨੀ ਮੰਗਾਂ ਲਈ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਕੀਤੀ ਸਿਫਾਰਸ਼ ਨਵੀਂ ਦਿੱਲੀ/ਮਲੇਰਕੋਟਲਾ, 24 ਜੁਲਾਈ (ਬਿਉਰੋ): ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਦੀ ਸਰਪ੍ਰਸਤੀ ‘ਚ ਪੰਜਾਬ, ਹਰਿਆਣਾ, ਤੇਲੰਗਨਾ, ਤਾਮਿਲਨਾਡੂ ਅਤੇ ਕਰਨਾਟਕ ਦੇ ਕਿਸਾਨ ਆਗੂਆਂ ਦਾ 12 ਮੈਂਬਰੀ ਵਫਦ ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਮਿਲਿਆ । ਵਫਦ ਨੇ […]
ਜੱਥੇਬੰਦੀਆਂ ਨੇ ਦਿੱਤਾ 25 ਜੁਲਾਈ ਤੱਕ ਦਾ ਅਲਟੀਮੇਟਮ, 26 ਨੂੰ ਗਗਨ ਚੌਂਕ ਹਾਈਵੇ ਕੀਤਾ ਜਾਵੇਗਾ ਮੁਕੰਮਲ ਬੰਦ ਰਾਜਪੁਰਾ/ਮਲੇਰਕੋਟਲਾ, 23 ਜੁਲਾਈ (ਬਿਉਰੋ): ਪੰਜਾਬ-ਹਰਿਆਣਾ ਦੀਆਂ ਬਰੂਹਾਂ ਸ਼ੰਭੂ ‘ਤੇ 162 ਦਿਨ ਤੋ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਵਿਖੇ ਬਹਿਰਾਮਕੇ ਦਫਤਰ ਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਮਲਕੀਤ ਸਿੰਘ ਗੁਲਾਮੀ ਵਾਲਾ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀ ਅਗਵਾਈ […]
